ਰਾਜਿੰਦਰ ਸਿੰਘ ਧੀਮਾਨ ਦੀ ਪੁਸਤਕ ਲੋਕ-ਅਰਪਣ
ਰਾਜਿੰਦਰ ਸਿੰਘ ਧੀਮਾਨ ਦੀ ਪੁਸਤਕ ਲੋਕ-ਅਰਪਣ ਚੰਡੀਗੜ੍ਹ, 3 ਅਗਸਤ ,ਬੋਲੇ ਪੰਜਾਬ ਬਿਊਰੋ : ਸਾਹਿਤ ਵਿਗਿਆਨ ਕੇਂਦਰ (ਰਜਿ:) ਚੰਡੀਗੜ੍ਹ ਵਲੋਂ ਰਾਜਿੰਦਰ ਸਿੰਘ ਧੀਮਾਨ ਦੀ ਪੁਸਤਕ ” ਗੁਰਮਤਿ ਚਿੰਤਨ, ਇਕ ਸੰਕਲਪਾਤਮਿਕ ਅਧਿਐਨ ” ਨੂੰ ਟੀ.ਐੱਸ. ਸੈਂਟਰਲ ਸਟੇਟ ਲਾਇਬ੍ਰੇਰੀ ਚੰਡੀਗੜ੍ਹ ਵਿਖੇ ਲੋਕ-ਅਰਪਣ ਕੀਤਾ ਗਿਆ।ਡਾ, ਦੀਪਕ ਮਨਮੋਹਨ ਸਿੰਘ ਮੁੱਖ ਮਹਿਮਾਨ, ਡਾ, ਸ਼ਿੰਦਰਪਾਲ ਸਿੰਘ ਜੀ ਸਮਾਗਮ ਦੇ ਪ੍ਰਧਾਨ ਅਤੇ ਡਾ, […]
Continue Reading