ਦਸਵੀਂ ਵਰਲਡ ਪੰਜਾਬੀ ਕਾਨਫਰੰਸ ਲਈ ਤਿਆਰੀਆਂ ਸ਼ੁਰੂ

ਤਿੰਨ ਰੋਜਾ ਕਾਨਫਰੰਸ 5, 6 ਤੇ 7 ਜੁਲਾਈ ਨੂੰ ਬਰੈਂਪਟਨ, ਕੈਨੇਡਾ ਵਿੱਚ ਹੋਏਗੀ ਵਿਸ਼ਾ ਹੋਏਗਾ ‘ਪੰਜਾਬੀ ਭਾਸ਼ਾ ਦਾ ਵਿਸ਼ਵੀਕਰਨ’ ਟੋਰਾਂਟੋ, ਕੈਨੇਡਾ 18 ਮਈ,ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ ) ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਪਹਿਰੇਦਾਰ ਪੰਜਾਬ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਬੈਠੇ ਹੋਏ ਹਨ ਤੇ ਜਿੰਮੇਵਾਰੀ ਨਾਲ ਆਪਣੀ ਸੇਵਾ ਨਿਭਾ ਰਹੇ ਹਨ। ਜਗਤ ਪੰਜਾਬੀ ਸਭਾ, […]

Continue Reading

ਡਾ. ਰਤਨ ਸਿੰਘ ਜੱਗੀ ਵੱਲੋਂ ਆਪਣੇ ਵਿਦਿਆਰਥੀ ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਭੇਂਟ

ਚੰਡੀਗੜ੍ਹ, 14 ਮਈ,ਬੋਲੇ ਪੰਜਾਬ ਬਿਓਰੋ: ਉੱਘੇ ਸਿੱਖ ਵਿਦਵਾਨ ਪਦਮ ਸ਼੍ਰੀ ਡਾ. ਰਤਨ ਸਿੰਘ ਜੱਗੀ ਨੇ ਮਹਾਨ ਸ਼ਾਇਰ ਅਤੇ ਆਪਣੇ ਵਿਦਿਆਰਥੀ ਰਹੇ ਡਾ. ਸੁਰਜੀਤ ਪਾਤਰ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਆਖਿਆ ਕਿ ਉਸ ਦੇ ਤੁਰ ਜਾਣ ਨਾਲ ਸਾਹਿਤ ਜਗਤ ਵਿੱਚ ਅਜਿਹਾ ਖਲਾਅ ਪੈਦਾ ਹੋਇਆ ਜੋ ਕਦੇ ਪੂਰਿਆ ਨਹੀਂ ਜਾ ਸਕਦਾ। ਡਾ. ਜੱਗੀ ਨੇ ਡਾ. ਸੁਰਜੀਤ ਪਾਤਰ ਦੇ […]

Continue Reading

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ ਕਾਰਜਕਾਰਨੀ ਵੱਲੋਂ ਸਿਰਮੌਰ ਕਵੀ ਸੁਰਜੀਤ ਪਾਤਰ ਨੂੰ ਦਿੱਤੀ ਗਈ ਭਾਵਪੂਰਤ-ਸ਼ਰਧਾਂਜਲੀ

ਟੋਰਾਂਟੋ, ਕੈਨੇਡਾ 14 ਮਈ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ) ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੀ ਕਾਰਜਕਾਰੀ ਕਮੇਟੀ ਦੀ ਹੋਈ ਹੰਗਾਮੀ ਮੀਟਿੰਗ ਵਿੱਚ ਪੰਜਾਬੀ ਦੇ ਸਿਰਮੌਰ ਕਵੀ ਸੁਰਜੀਤ ਪਾਤਰ ਦੇ ਬੇਵਕਤ ਹੋਏ ਅਕਾਲ-ਚਲਾਣੇ ‘ਤੇ ਮੈਂਬਰਾਂ ਵੱਲੋਂ ਡੂੰਘੇ ਦੁੱਖ ਤੇ ਅਫ਼ਸੋਸ ਦਾ ਇਜ਼ਹਾਰ ਕੀਤਾ ਗਿਆ। ਮੀਟਿੰਗ ਦੌਰਾਨ ਮੈਂਬਰਾਂ ਦਾ ਸਮੂਹਿਕ ਵਿਚਾਰ ਸੀ ਕਿ ਸੁਰਜੀਤ ਪਾਤਰ ਜੀ 79 ਸਾਲ ਦੀ ਆਪਣੀ ਇਸ […]

Continue Reading

ਪਦਮਸ੍ਰੀ ਸੁਰਜੀਤ ਪਾਤਰ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਲੁਧਿਆਣਾ, 13 ਮਈ,ਬੋਲੇ ਪੰਜਾਬ ਬਿਓਰੋ: ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਤੇ ਉੱਘੇ ਪੰਜਾਬੀ ਕਵੀ ਅਤੇ ਪਦਮ ਸ਼੍ਰੀ ਡਾ: ਸੁਰਜੀਤ ਪਾਤਰ (79)ਜਿਨ੍ਹਾਂ ਦਾ 11ਮਈ ਸਵੇਰੇ ਦੇਹਾਂਤ ਹੋ ਗਿਆ ਸੀ,ਉਨ੍ਹਾਂ ਦਾ ਅੱਜ ਅੰਤਿਮ ਸਸਕਾਰ ਮਾਡਲ ਟਾਊਨ ਐਕਸਟੈਨਸ਼ਨ ਸ਼ਮਸ਼ਾਨਘਾਟ, ਲੁਧਿਆਣਾ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਵੱਡੀ ਗਿਣਤੀ ਵਿੱਚ ਦੇਸ਼ ਬਦੇਸ਼ ਤੋਂ ਜੁੜੇ ਕਦਰਦਾਨਾਂ, ਪਾਠਕਾਂ, ਲੇਖਕਾਂ ਕੇ […]

Continue Reading

ਮਾਵਾਂ

ਮਾਵਾਂ ਚੰਡੀਗੜ੍ਹ ਮਾਵਾਂ ਕਦੇ ਵੀ ਨਹੀਂ ਗਵਾਚਦੀਆਂ।ਅਕਸਰ ਹੀ ਵੱਡੀਆਂ ਭੈਣਾਂ,ਬੱਸ ਚ ਨਾਲ ਬੈਠੀ ਬਜ਼ੁਰਗ ਔਰਤ,ਨਾਲ ਦੀ ਸਹਿਕਰਮਚਾਰੀ,ਕਦੇ ਕਦਾਈ ਸਹੇਲੀ,ਗੁਰੂ ਘਰ ਸੇਵਾ ਕਰਦੀ ਸਿੰਘਣੀ,ਤੇ ਕਈ ਵਾਰ ਕੋਈ ਬਿਰਧ ਰੁੱਖ ਬਾਬਾ ਵੀਕਦੋਂ ਮਾਂ ਬਣ ਬੈਠਦੀ ਹੈ, ਸਾਡੇ ਖਿਆਲ ‘ਚ ਹੀ ਨਹੀਂ ਹੁੰਦਾ।ਨਸੀਹਤ ਦਿੰਦੀਰੋਕਦੀਟੋਕਦੀਸਮਝਾਉਂਦੀਵਰਾਉਂਦੀ ਪ੍ਰੇਮਿਕਾ ਵੀ ਮਾਂ ਬਣ ਬੈਠਦੀ ਹੈ।ਮਾਵਾਂ ਕਦੇ ਵੀ ਨਹੀਂ ਗਵਾਚਦੀਆਂ। ਲੱਭ ਲੈਂਦੀਆਂ ਨੇ ਆਪਣੇ […]

Continue Reading

13 ਮਈ ਨੂੰ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ ਡਾ. ਸਰਜੀਤ ਪਾਤਰ ਦਾ ਸਸਕਾਰ

ਲੁਧਿਆਣਾ, 11 ਮਈ,ਬੋਲੇ ਪੰਜਾਬ ਬਿਓਰੋ:ਪੰਜਾਬੀ ਸਾਹਿਤ ਦੇ ਬਾਬਾ ਬੋਹੜ ਡਾ. ਸਰਜੀਤ ਪਾਤਰ ਦੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਣ ਤੋਂ ਬਾਅਦ ਭਾਵੇਂ ਦੇਸ਼ਾਂ ਵਿਦੇਸ਼ਾਂ ਵਿੱਚ ਪੰਜਾਬੀ ਸਾਹਿਤ ਤੇ ਉਹਨਾਂ ਨੂੰ ਪਿਆਰ ਕਰਨ ਵਾਲੇ ਚਹੇਤਿਆਂ ਵਿੱਚ ਵੱਡੀ ਸ਼ੋਕ ਦੀ ਲਹਿਰ ਹੈ ਤੇ ਉੱਥੇ ਹੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਦੁੱਖ […]

Continue Reading

ਗੁਰਭਜਨ ਗਿੱਲ ਦੀਆਂ ਚੋਣਵੀਆਂ ਗ਼ਜ਼ਲਾਂ ਦਾ ਸੰਗ੍ਰਹਿ “ ਇਤਫ਼ਾਕ” ਲੋਕ ਅਰਪਣ

ਲੁਧਿਆਣਾ 10 ਮਈ,ਬੋਲੇ ਪੰਜਾਬ ਬਿਓਰੋ:- ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਡਾ. ਮਨਮੋਹਨ ਸਿੰਘ ਆਡੀਟੋਰੀਅਮ ਵਿਖੇ ਨਾਟਕ “ ਮੈ ਜੱਲ੍ਹਿਆਂ ਵਾਲਾ ਬਾਗ ਬੋਲਦਾਂ” ਦੀ ਪੇਸ਼ਕਾਰੀ ਉਪਰੰਤ ਯੂਨੀਵਰਸਿਟੀ ਦੇ ਸੰਚਾਰ ਕੇਂਦਰ ਵਿੱਚੋਂ ਸੇਵਾ ਮੁਕਤ ਅਧਿਆਪਕ ਤੇ ਚੰਗੀ ਖੇਤੀ ਮਾਸਿਕ ਪੱਤਰ ਦੇ ਸੀਨੀਅਰ ਸੰਪਾਦਕ ਪ੍ਰੋ. ਗੁਰਭਜਨ ਸਿੰਘ ਗਿੱਲ ਦੀਆਂ ਚੋਣਵੀਆਂ ਗ਼ਜ਼ਲਾਂ ਦਾ ਸੰਗ੍ਰਹਿ “ ਇਤਫ਼ਾਕ” ਯੂਨੀਵਰਸਿਟੀ ਦੇ ਵਾਈਸ […]

Continue Reading

ਉੱਘੇ ਗਜ਼ਲਗੋ ਅਜਮੇਰ ਸਾਗਰ ਦੀ ਦਰਦਨਾਕ ਹਾਦਸੇ ਵਿੱਚ ਮੌਤ

ਖਰੜ 10 ਮਈ ,ਬੋਲੇ ਪੰਜਾਬ ਬਿਓਰੋ:ਖਰੜ ਏਅਰਪੋਰਟ ਰੋਡ ‘ਤੇ ਸੰਨੀ ਐਨਕਲੇਵ ਵਿਖੇ ਲੰਘੀ ਰਾਤ ਹੋਏ ਭਿਆਨਕ ਹਾਦਸੇ ਵਿੱਚ ਖਰੜ ਨਿਵਾਸੀ ਉੱਘੇ ਗਜ਼ਲਗੋ ਅਜਮੇਰ ਸਾਗਰ ਦੀ ਮੌਤ ਹੋ ਗਈ ਹੈ। ਸੁਰ ਸਾਂਝ ਕਲਾ ਮੰਚ ਦੇ ਪ੍ਰਧਾਨ ਸੁਰਜੀਤ ਸੁਮਨ, ਇੰਦਰਜੀਤ ਪ੍ਰੇਮੀ, ਪੰਜਾਬ ਸਕੱਤਰੇਤ ਸਾਹਿਤ ਸਭਾ ਦੇ ਪ੍ਰਧਾਨ ਮਲਕੀਤ ਸਿੰਘ ਔਜਲਾ, ਸਾਹਿਤਕ ਮੰਚ ਖਰੜ ਦੇ ਪ੍ਰਧਾਨ ਤਰਸੇਮ ਬਸ਼ਰ, […]

Continue Reading

ਲੇਖਕਾਂ ਦੀ ਮੋਰਨੀ ਹਿੱਲਜ ਦੀ ਯਾਦਗਾਰੀ ਯਾਤਰਾ

ਚੰਡੀਗੜ੍ਹ 8 ਮਈ,ਬੋਲੇ ਪੰਜਾਬ ਬਿਓਰੋ:ਸਾਹਿਤ ਵਿਗਿਆਨ ਕੇਂਦਰ (ਰਜਿ:) ਚੰਡੀਗੜ੍ਹ ਵੱਲੋਂ ਕੁਦਰਤ ਦੀ ਗੋਦ ਵਿਚ ਕੁਝ ਸਮਾਂ ਬਿਤਾਉਣ ਲਈ ਮੋਰਨੀ ਦੀਆਂ ਪਹਾੜੀਆਂ ਵੱਲ ਚਾਲੇ ਪਾਏ ਗਏ।ਲਗਭਗ 17 ਕਵੀ ਅਤੇ ਕਵਿਤਰੀਆਂ ਦਾ ਗਰੁੱਪ ਟੈਂਪੂ ਟਰੈਵਲਰ ਰਾਹੀਂ ਸਵੇਰੇ ਤੁਰੇ ਅਤੇ  ਗੁਰਦੁਆਰਾ ਸ੍ਰੀ ਨਾਢਾ ਸਾਹਿਬ ਮੱਥਾ ਟੇਕ ਕੇ ਮੋਰਨੀ ਹਿੱਲਜ ਵਿਚ ਦੀ ਯਾਤਰਾ ਕਰਦੇ ਹੋਏ ਟਿੱਕਰ ਤਾਲ ਪੁੱਜੇ। ਰਾਹ […]

Continue Reading

ਮੋਹਾਲੀ ਦੀ ਪੰਜਾਬੀ-ਹਿੰਦੀ ਸਾਹਿਤ ਦੀ ਚਰਚਿਤ ਅਤੇ ਪ੍ਰਸਿੱਧ ਲੇਖਿਕਾ ਸ਼੍ਰੀਮਤੀ ਸੁਧਾ ਜੈਨ ‘ਸੁਦੀਪ’ ਦੀ ਲਘੂ ਨਾਟਕ , ਬਾਲ ਸਾਹਿਤ ਇਕਾਂਗੀ ਦੀ ਪੁਸਤਕ ‘‘ਰੋਸ਼ਨੀ ਦਾ ਪੁੰਜ ਐਡੀਸਨ ‘ ਮਾਨਯੋਗ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਸ਼੍ਰੀਮਤੀ ਹਰਪ੍ਰੀਤ ਕੌਰ ਨੇ ਕੀਤੀ ਲੋਕ ਅਰਪਣ।

ਮੋਹਾਲੀ 5 ਮਈ,ਬੋਲੇ ਪੰਜਾਬ ਬਿਓਰੋ: ਲੇਖਿਕਾ ਸ਼੍ਰੀਮਤੀ ਸੁਧਾ ਜੈਨ ‘ਸੁਦੀਪ’ ਦੀ ਲਘੂ ਨਾਟਕ , ਬਾਲ ਸਾਹਿਤ ਇਕਾਂਗੀ ਦੀ ਪੁਸਤਕ ‘‘ਰੋਸ਼ਨੀ ਦਾ ਪੁੰਜ ਐਡੀਸਨ ‘ ਮਾਨਯੋਗ ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ ਸ਼੍ਰੀਮਤੀ ਹਰਪ੍ਰੀਤ ਕੌਰ ਨੇ ਲੋਕ ਅਰਪਣ ਕੀਤੀ। ਇਸ ਮੌਕੇ ਪ੍ਰਧਾਨ, ਬਾਬੂ ਰਾਮ ਦੀਵਾਨਾ ਅਤੇ ਸੱਕਤਰ ਸੁਦੀਪ ਸਾਹਿਤ ਕਲਾ ਸੱਭਿਆਚਾਰ ਮੰਚ (ਰਜਿ.) ਮੋਹਾਲੀ ਨੇ ਫੁੱਲਾਂ ਦਾ ਗੁਲਦਸਤਾ […]

Continue Reading