ਲੇਖਕਾਂ ਦੀ ਮੋਰਨੀ ਹਿੱਲਜ ਦੀ ਯਾਦਗਾਰੀ ਯਾਤਰਾ
ਚੰਡੀਗੜ੍ਹ 8 ਮਈ,ਬੋਲੇ ਪੰਜਾਬ ਬਿਓਰੋ:ਸਾਹਿਤ ਵਿਗਿਆਨ ਕੇਂਦਰ (ਰਜਿ:) ਚੰਡੀਗੜ੍ਹ ਵੱਲੋਂ ਕੁਦਰਤ ਦੀ ਗੋਦ ਵਿਚ ਕੁਝ ਸਮਾਂ ਬਿਤਾਉਣ ਲਈ ਮੋਰਨੀ ਦੀਆਂ ਪਹਾੜੀਆਂ ਵੱਲ ਚਾਲੇ ਪਾਏ ਗਏ।ਲਗਭਗ 17 ਕਵੀ ਅਤੇ ਕਵਿਤਰੀਆਂ ਦਾ ਗਰੁੱਪ ਟੈਂਪੂ ਟਰੈਵਲਰ ਰਾਹੀਂ ਸਵੇਰੇ ਤੁਰੇ ਅਤੇ ਗੁਰਦੁਆਰਾ ਸ੍ਰੀ ਨਾਢਾ ਸਾਹਿਬ ਮੱਥਾ ਟੇਕ ਕੇ ਮੋਰਨੀ ਹਿੱਲਜ ਵਿਚ ਦੀ ਯਾਤਰਾ ਕਰਦੇ ਹੋਏ ਟਿੱਕਰ ਤਾਲ ਪੁੱਜੇ। ਰਾਹ […]
Continue Reading