ਅਮਰਜੀਤ ਚੰਦਨ ਦੀ ਜੀਵਨ ਪਤ੍ਰੀ’ ਉੱਤੇ ਵਿਚਾਰ ਚਰਚਾ ਹੋਈ

ਅਮਰਜੀਤ ਚੰਦਨ ਪੰਜਾਬ ਦੀ ਖੱਬੇ ਪੱਖੀ ਲਹਿਰ ਦਾ ਚਿੰਤਕ ਹੈ: ਡਾ. ਸਵਰਾਜਬੀਰ ਚੰਦਨ ਇੰਗਲੈਂਡ ਵੱਸਦਾ ਹੋਇਆ ਵੀ ਪੰਜਾਬ ਤੇ ਪੰਜਾਬੀਅਤ ਲਈ ਫਿਕਰਮੰਦ ਰਹਿੰਦਾ ਹੈ: ਡਾ. ਸਿਰਸਾ ਚੰਡੀਗੜ੍ਹ, 8 ਅਪ੍ਰੈਲ ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ) ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਵਿਭਾਗ,ਪੀਜੀ ਸਰਕਾਰੀ ਕਾਲਜ ਸੈਕਟਰ 11, ਚੰਡੀਗੜ੍ਹ ਵਿਖੇ ਅਮਰਜੀਤ ਚੰਦਨ ਦੀ ਸਵੈ ਜੀਵਨੀ ਮੂਲਕ ਪੁਸਤਕ […]

Continue Reading

ਹਾਥੀ, ਮੋਰ ਹਿਰਨ ਜੇ ਸੀ ਬੀ ਅੱਗੇ

ਹੈਦਰਾਬਾਦ ਚ ਕਹਿਰ ਕਮਾਇਆ ਸਰਕਾਰੇ,ਚਾਰ ਸੋ ਏਕੜ ਜੰਗਲ ਉਜਾੜ ਛੱਡਿਆ। ਕਿੱਥੇ ਜਾਣ ਬੇਜ਼ਬਾਨ ਪਸ਼ੂ ਪੰਛੀ ਵਿਚਾਰੇ,ਜੱਗੋਂ ਤੇਂਹਰਮਾ ਤੂੰ ਫਰਮਾਨ ਸੁਣਾ ਛੱਡਿਆ। ਔਟਲੇ ਫਿਰਦੇ ਹਜ਼ਾਰਾਂ ਪਸ਼ੂ ਪੰਛੀ ਘਰਾਂ ਤੋਂ,ਕਿੰਨਿਆ ਨੂੰ ਸਾੜ ਤੇ ਮਾਰ ਛੱਡਿਆ। ਕਿਹੜੇ ਮੰਤਰੀ, ਸੰਤਰੀ ਤੇ ਅਫ਼ਸਰ ਮਿਲਗੇ,ਕੀ ਕਾਰਪੋਰੇਟ ਨੇ ਤੈਨੂੰ ਧਰਤੀ ਤੇ ਮੂਧਾ ਪਾ ਛੱਡਿਆ। ਤੁਹਾਡਾ ਸਰਦਾ ਨਹੀਂ ਸੀ ਜ਼ਾਲਮੋਂ ਜੇ,ਕਿਉਂ ਨਾ ਕੋਈ […]

Continue Reading

ਸਿੱਖਿਆ ਕ੍ਰਾਂਤੀ ਦਾ ਅਸਲ ਸੱਚ,ਤੱਥਾਂ ਦੀ ਜ਼ੁਬਾਨੀ 

ਸਿੱਖਿਆ ਕ੍ਰਾਂਤੀ ਦਾ ਅਸਲ ਸੱਚ,ਤੱਥਾਂ ਦੀ ਜ਼ੁਬਾਨੀ                          ———————— ਪੰਜਾਬ ਚ ਸਿੱਖਿਆ ਕ੍ਰਾਂਤੀ ਦਾ ਆਗਾਜ਼ ਲੰਘੀ 7 ਅਪ੍ਰੈਲ ਤੋਂ ਕੀਤਾ ਗਿਆ ਹੈ ਜੋ 31 ਮਈ 2025 ਤੱਕ ਚਲੇਗਾ।ਪ੍ਰੋਗਰਾਮਾ ਦੀਆਂ ਤਰੀਕਾਂ ਦੀਆਂ ਸੂਚੀਆਂ ਸਕੂਲ ਅਨੁਸਾਰ ਜਾਰੀ ਹੋ ਚੁੱਕੀਆਂ ਹਨ।ਇਸ ਪ੍ਰੋਗਰਾਮ ਮੁਤਾਬਕ ਸੂਬੇ ਦੇ ਲਗਭੱਗ ਦਸ ਹਜ਼ਾਰ […]

Continue Reading

ਸਿੱਖਿਆ ਕ੍ਰਾਂਤੀ- ਨੀਂਹ ਪੱਥਰ,ਉਦਘਾਟਨ,ਮਕਸਦ,ਦਾਅਵੇ ਤੇ ਅਸਲ ਸੱਚ !

ਸਿੱਖਿਆ ਕ੍ਰਾਂਤੀ- ਨੀਂਹ ਪੱਥਰ,ਉਦਘਾਟਨ,ਮਕਸਦ,ਦਾਅਵੇ ਤੇ ਅਸਲ ਸੱਚ !                         ———————— ਪੰਜਾਬ ਦਾ ਸਿੱਖਿਆ ਵਿਭਾਗ ਨਿੱਤ ਸੁਰਖੀਆਂ ਚ ਰਹਿੰਦਾ ਹੈ।ਕਦੇ ਅਧਿਆਪਕਾਂ ਦੀਆਂ ਇਲੈਕਸ਼ਨ ਡਿਊਟੀ ਨੂੰ ਲੈ ਕੇ ਤੇ ਕਦੇ ਅਧਿਆਪਕਾਂ ਤੋ ਲਏ ਜਾਂਦੇ ਗੈਰ ਵਿਦਿਅਕ ਕੰਮਾਂ ਨੂੰ ਲੈ ਕੇ।ਹੁਣ ਸਿੱਖਿਆ ਵਿਭਾਗ ਵੱਲੋਂ ਇੱਕ ਨਵਾਂ ਫ਼ਰਮਾਨ […]

Continue Reading

ਧਰਮ ਸ਼ਾਸ਼ਤਰੀ ਤੇ ਲੇਖਕ -ਸੰਤ ਨਾਭਾ ਦਾਸ 

ਧਰਮ ਸ਼ਾਸ਼ਤਰੀ ਤੇ ਲੇਖਕ -ਸੰਤ ਨਾਭਾ ਦਾਸ              ——————————————— ਇਤਿਹਾਸ ਦੇ ਵਰਕੇ ਫਰੋਲਣ ਤੋਂ ਪਤਾ ਚਲਦਾ ਹੈ ਕਿ ਨਰਾਇਣ ਦਾਸ ਦੇ ਰੂਪ ਚ ਪੈਦਾ ਹੋਏ ਸੰਤ ਨਾਭਾ ਦਾਸ ਇੱਕ ਹਿੰਦੂ ਸੰਤ,ਧਰਮ ਸ਼ਾਸ਼ਤਰੀ ਤੇ ਮਹਾਨ ਲੇਖਕ ਸਨ।ਉਹ ਮਹਾਸ਼ਾ ਡੂਮ ਭਾਈਚਾਰੇ ਨਾਲ ਸਬੰਧ ਰੱਖਦੇ ਸਨ।ਜੋ ਨਾਭਦਾਸੀਆਂ ਨਾਲ ਵੀ ਜਾਣੇ ਜਾਂਦੇ ਹਨ।ਸੰਤ ਨਾਭਾ […]

Continue Reading

ਮਿਆਰੀ ਸਿੱਖਿਆ ਦੇ ਨਾਂ ਤੇ ਮਾਪਿਆਂ ਦੀ ਅੰਨ੍ਹੀ ਲੁੱਟ 

     ਮਿਆਰੀ ਸਿੱਖਿਆ ਦੇ ਨਾਂ ਤੇ ਮਾਪਿਆਂ ਦੀ ਅੰਨ੍ਹੀ ਲੁੱਟ  ——————————————————————- ਆਪਣੇ ਲਾਡਲੇ ਲਾਡਲੀਆਂ ਦੀ ਪੜ੍ਹਾਈ ਨੂੰ ਲੈ ਕੇ ਅੱਜ ਕੱਲ ਮਾਪੇ ਚੋਖੇ ਫਿਕਰਵੰਦ ਰਹਿੰਦੇ ਹਨ।ਜੋ ਚੰਗੀ ਗੱਲ ਹੈ।ਪਰ ਸਕੂਲਾਂ ਦੀਆਂ ਮਣਾ ਮੂੰਹੀ ਫ਼ੀਸਾਂ ਤੇ ਮਹਿੰਗੀਆਂ ਕਿਤਾਬਾਂ-ਕਾਪੀਆਂ ਨੇ ਮਾਪਿਆਂ ਦਾ ਆਰਥਕ ਕਚੁੰਬਰ ਕੱਢਣ ਚ ਕੋਈ ਕਸਰ ਨਹੀਂ ਛੱਡੀ।ਜਗ੍ਹਾ ਜਗ੍ਹਾ ਵੇਲ ਵਾਂਗ ਉੱਗੇ ਪ੍ਰਾਈਵੇਟ ਸਕੂਲ […]

Continue Reading

ਰੈਡੀਕਲ ਫ਼ੋਰਮ ਤੇ ਜ਼ੁਬਾਨ ਵਲੋਂ ਕਾਮਰੇਡ ਦਰਸ਼ਨ ਖਟਕੜ ਦਾ ਸਨਮਾਨ

ਕਾਰਪੋਰੇਟ ਫਾਸ਼ੀਵਾਦ ਨੂੰ ਹਰਾਉਣ ਲਈ ਸਾਰੀਆਂ ਜਮਹੂਰੀ ਤੇ ਤਰੱਕੀ ਪਸੰਦ ਸ਼ਕਤੀਆਂ ਨੂੰ ਇਕਜੁੱਟ ਕਰਨ ਦੀ ਜ਼ਰੂਰਤ – ਕਾਮਰੇਡ ਖਟਕੜ ਵਕਫ਼ ਐਕਟ ਵਿੱਚ ਸੋਧਾਂ ਅਤੇ ਤੇਲਗੂ ਕਵਿੱਤਰੀ ਰੇਣੁਕਾ ਨੂੰ ਝੂਠੇ ਮੁਕਾਬਲੇ ਵਿੱਚ ਮਾਰਨ ਦੀ ਨਿੰਦਾ ਮਾਨਸਾ, 6 ਅਪ੍ਰੈਲ ,ਬੋਲੇ ਪੰਜਾਬ ਬਿਊਰੋ :ਸਥਾਨਕ ਬਾਬਾ ਬੂਝਾ ਸਿੰਘ ਯਾਦਗਾਰ ਭਵਨ ਵਿਖੇ ਜੁਝਾਰਵਾਦੀ ਕਵਿਤਾ ਦੇ ਸਿਰਮੌਰ ਹਸਤਾਖ਼ਰ ਅਤੇ ਕਮਿਉਨਿਸਟ ਇਨਕਲਾਬੀ […]

Continue Reading

ਕੋਹ ਨਾ ਚੱਲੀ – ਬਾਬਾ ਤਿਹਾਈ

ਕੋਹ ਨਾ ਚੱਲੀ – ਬਾਬਾ ਤਿਹਾਈ ਅੱਜ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਜਿਹੜੀ ਖੜੋਤ ਆ ਰਹੀ ਹੈ, ਇਸਨੇ ਸਾਨੂੰ ਫਿਰ ਭੰਬਲਭੂਸੇ ਦੇ ਵਿੱਚ ਉਲਝਾਅ ਦਿੱਤਾ ਹੈ। ਸਾਡੇ ਲੋਕਾਂ ਦੀ ਸੋਚ, ਸਮਝ ਤੇ ਵਿਚਾਰਧਾਰਾ ਕਿਉਂ ਗੰਦਲੀ ਹੋ ਰਹੀ ਹੈ। ਅਸੀਂ ਆਪਣੇ ਵਿਰਸੇ ਅਤੇ ਵਿਰਾਸਤ ਨੂੰ ਕਿਉਂ ਭੁੱਲ ਦੇ ਜਾ ਰਹੇ ਹਾਂ। ਅਸੀਂ ਕਿਹੜੀ ਦੌੜ ਵਿੱਚ ਭੱਜੇ […]

Continue Reading

ਘੁਰਕੀ, ਬੁਰਕੀ ਤੇ ਕੁਰਸੀ !

ਘੁਰਕੀ, ਬੁਰਕੀ ਤੇ ਕੁਰਸੀ ! ਜਨਾਬ ਸੁਰਜੀਤ ਪਾਤਰ ਦੀ ਗ਼ਜ਼ਲ ਦੇ ਬੋਲ ਯਾਦ ਕਰੀਏ ਤੇ ਆਪਣਾ ਫਰਜ਼ ਨਿਭਾਈਏ ।ਲੱਗੀ ਜੇ ਤੇਰੇ ਕਾਲਜੇ ਛੁਰੀ ਨਹੀਂਇਹ ਨਾ ਸਮਝ ਕਿ ਸ਼ਹਿਰ ਹਾਲਤ ਬੁਰੀ ਨਹੀਂ।ਸ਼ਹਿਰ ਦੀ ਕੀ ਹਾਲਤ ਪੁੱਛਦੇ ਓ, ਹਾਲਾਤ ਤਾਂ ਪੂਰੇ ਦੇਸ਼ ਦੀ ਖ਼ਸਤਾ ਹੋ ਗਈ ਹੈ। ਉਹਨਾਂ ਨੇ ਕਾਨੂੰਨ ਰਾਹੀਂ ਆਮ ਲੋਕਾਂ ਦਾ ਗਲ਼ਾ ਫ਼ੜ ਲਿਆ […]

Continue Reading

ਪੰਜਾਬ ਦਾ ਬਜ਼ਟ 6 ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਗੂੰਗਾ ਬਣਿਆ 

ਪੰਜਾਬ ਦਾ ਬਜ਼ਟ 6 ਲੱਖ ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਗੂੰਗਾ ਬਣਿਆ       ——————————————————————— ਪੰਜਾਬ ਦੇ ਸੈਕਿੰਡ ਲਾਸਟ ਬਜ਼ਟ ਚ ਵੀ ਵਿੱਤ ਮੰਤਰੀ ਨੇ ਸੂਬੇ ਦੇ 6 ਲੱਖ ਤੋ ਉੱਪਰ ਮੁਲਾਜ਼ਮਾ ਤੇ ਪੈਨਸ਼ਨਰਾਂ ਦੇ ਪੱਲੇ ਕੁੱਝ ਨਹੀਂ ਪਾਇਆ।ਜਿਸ ਨੂੰ ਲੈ ਕੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਪਹੁੰਚਣਾ ਸੁਭਾਵਕ ਹੈ।ਜ਼ਿਕਰੇਖਾਸ ਹੈ ਕੇ  ਪੰਜਾਬ […]

Continue Reading