ਤੇਰੀ ਮੇਰੀ ਇਕ ਜਿੰਦੜੀ:ਦਵਿੰਦਰ ਬਾਂਸਲ ਤੇ ਕਾਜ ਬਾਂਸਲ
ਤੇਰੀ ਮੇਰੀ ਇਕ ਜਿੰਦੜੀ:ਦਵਿੰਦਰ ਬਾਂਸਲ ਤੇ ਕਾਜ ਬਾਂਸਲ ਸੁਹੱਪਣ, ਕਿਧਰੇ ਕਾਦਰ ਦੀ ਕੁਦਰਤ ‘ਚ, ਰੰਗਾਂ ‘ਚ, ਮਾਨਵ ਜਾਤੀ ‘ਚ ਜਾਂ ਫੁੱਲ-ਪੱਤਰਾਂ ‘ਚ ਹੋਵੇ… ਦੂਰੋਂ, ਨੇੜਿਓਂ ਡਾਹਢਾ ਭਲਾ ਤੇ ਚੰਗਾ ਲੱਗਦਾ…ਡੇਢ, ਸਵਾਏ ਦਹਾਕੇ ਪਹਿਲਾਂ ਫੇਸਬੁਕ ਪੰਨਿਆਂ ਉੱਤੇ ਸੁਨਹਿਰੇ ਜੰਗਲਾਂ ਦੀ ਕਿਸੇ ਪਰੀ ਵਰਗੀ ਦਵਿੰਦਰ ਬਾਂਸਲਦੀ ਕਵਿਤਾ ਸਾਨੂੰ ਆਪਣੇ ਵੱਲ ਖਿੱਚਣ ਲੱਗ ਪਈ। ਬੜੀ ਨਵੀਂ, ਨਿਵੇਕਲੀ ਹੈ […]
Continue Reading