ਗਲੋਬ ਪਿੰਡ ਦੇ ਸਕਾਲਰ ਭਾਗ ਲੈਣਗੇਵਿਸ਼ਵ ਪੰਜਾਬੀ ਕਾਨਫਰੰਸ ‘ਚ
ਵਿਸ਼ੇਸ ਮਹਿਮਾਨ ਹੋਣਗੇ ਹਰਕੀਰਤ ਸਿੰਘ, ਡਿਪਟੀ ਮੇਅਰ ਬਰੈਂਪਟਨ ਟੋਰਾਂਟੋ 21 ਜੂਨ, ਬੋਲੇ ਪੰਜਾਬ ਬਿਓਰੋ (ਹਰਦੇਵ ਚੌਹਾਨ): ਪੰਜਾਬ ਦੀ ਅਮੀਰ ਵਿਰਾਸਤ ਦੇ ਜਿਕਰ ਤੇ ਫਿਕਰ ਲਈ ਹੋ ਰਹੀ 10ਵੀਂ ਵਿਸ਼ਵ ਪੰਜਾਬੀ ਕਾਨਫਰੰਸ ‘ਚ ਗਲੋਬ ਪਿੰਡ ਦੇ ਸਕਾਲਰ, ਸਾਹਿਤਕਾਰ, ਰਾਜਨੇਤਾ, ਕਲਾਕਾਰ ਤੇ ਚਿੰਤਕ ਭਾਗ ਲੈਣਗੇ ਜਿਸ ਵਿੱਚ ਮੁੱਖ ਮਹਿਮਾਨ ਡਾ. ਇੰਦਰਬੀਰ ਸਿੰਘ ਨਿੱਝਰ ਹੋਣਗੇ ਤੇ ਵਿਸ਼ੇਸ ਮਹਿਮਾਨ ਹਰਕੀਰਤ […]
Continue Reading