ਦਿੱਲੀ ਵਿਖੇ ਰੁਝਾਨਾਂ ‘ਚ ਭਾਜਪਾ 40 ਤੇ ‘ਆਪ’ 30 ਸੀਟਾਂ ‘ਤੇ ਅੱਗੇ

ਨਵੀਂ ਦਿੱਲੀ, 8 ਫ਼ਰਵਰੀ,ਬੋਲੇ ਪੰਜਾਬ ਬਿਊਰੋ :ਦਿੱਲੀ ਦੀਆਂ ਸਾਰੀਆਂ 70 ਸੀਟਾਂ ‘ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਰੁਝਾਨਾਂ ਵਿੱਚ ਭਾਜਪਾ ਨੇ ਬਹੁਮਤ ਹਾਸਲ ਕੀਤਾ ਹੈ। ਭਾਜਪਾ 40 ਸੀਟਾਂ ‘ਤੇ ਅੱਗੇ ਹੈ। ‘ਆਪ’ 30 ਸੀਟਾਂ ‘ਤੇ ਅੱਗੇ ਹੈ।

Continue Reading

ਦਿੱਲੀ ਵਿਖੇ ਰੁਝਾਨਾਂ ‘ਚ ਭਾਜਪਾ 49 ਤੇ ‘ਆਪ’ 20 ਸੀਟਾਂ ‘ਤੇ ਅੱਗੇ

ਨਵੀਂ ਦਿੱਲੀ, 8 ਫ਼ਰਵਰੀ,ਬੋਲੇ ਪੰਜਾਬ ਬਿਊਰੋ :ਦਿੱਲੀ ਦੀਆਂ ਸਾਰੀਆਂ 70 ਸੀਟਾਂ ‘ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਰੁਝਾਨਾਂ ਵਿੱਚ ਭਾਜਪਾ ਨੇ ਬਹੁਮਤ ਹਾਸਲ ਕੀਤਾ ਹੋਇਆ ਹੈ। ਭਾਜਪਾ 49 ਸੀਟਾਂ ‘ਤੇ ਅੱਗੇ ਹੈ। ‘ਆਪ’ 20 ਸੀਟਾਂ ‘ਤੇ ਅੱਗੇ ਹੈ। ਕਾਂਗਰਸ ਇਕ ਸੀਟ ‘ਤੇ ਅੱਗੇ ਹੈ।

Continue Reading

ਦਿੱਲੀ ਦੀਆਂ 70 ਸੀਟਾਂ ‘ਤੇ ਵੋਟਾਂ ਦੀ ਗਿਣਤੀ ਜਾਰੀ, ਭਾਜਪਾ 39 ਤੇ ‘ਆਪ’ 24 ਸੀਟਾਂ ‘ਤੇ ਅੱਗੇ

ਨਵੀਂ ਦਿੱਲੀ, 8 ਫ਼ਰਵਰੀ ,ਬੋਲੇ ਪੰਜਾਬ ਬਿਊਰੋ :ਦਿੱਲੀ ਦੀਆਂ ਸਾਰੀਆਂ 70 ਸੀਟਾਂ ‘ਤੇ ਵੋਟਾਂ ਦੀ ਗਿਣਤੀ ਜਾਰੀ ਹੈ। ਸ਼ੁਰੂਆਤੀ ਰੁਝਾਨਾਂ ਵਿੱਚ ਭਾਜਪਾ ਨੇ ਬਹੁਮਤ ਹਾਸਲ ਕੀਤਾ ਹੈ। ਭਾਜਪਾ 39 ਸੀਟਾਂ ‘ਤੇ ਅੱਗੇ ਹੈ। ‘ਆਪ’ 24 ਸੀਟਾਂ ‘ਤੇ ਅੱਗੇ ਹੈ। ਕਾਂਗਰਸ ਦੋ ਸੀਟਾਂ ‘ਤੇ ਅੱਗੇ ਹੈ।ਦਿੱਲੀ ਦੇ ਸੰਯੁਕਤ ਸੀਪੀ ਸੰਜੇ ਕੁਮਾਰ ਜੈਨ ਨੇ ਕਿਹਾ, “ਅੱਜ ਵੋਟਾਂ […]

Continue Reading

ਦਿੱਲੀ ਵਿਧਾਨ ਸਭਾ ਲਈ ਵੋਟਾਂ ਦੀ ਗਿਣਤੀ ਅੱਜ

ਨਵੀਂ ਦਿੱਲੀ, 8 ਫ਼ਰਵਰੀ,ਬੋਲੇ ਪੰਜਾਬ ਬਿਊਰੋ :ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਅੱਜ ਸ਼ਨੀਵਾਰ ਸਵੇਰੇ 8 ਵਜੇ ਤੋਂ ਸ਼ੁਰੂ ਹੈ। ਇਸ ਵਾਰ 699 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਸਖ਼ਤ ਸੁਰੱਖਿਆ ਵਿਚਕਾਰ 19 ਗਿਣਤੀ ਕੇਂਦਰਾਂ ‘ਤੇ ਸਵੇਰੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਦਫ਼ਤਰ (ਸੀਈਓ) ਨੇ ਸ਼ੁਕਰਵਾਰ ਸ਼ਾਮ ਤੱਕ ਵੋਟਾਂ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ,ਅੰਗ 672

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਮਿਤੀ 08-02-2025,ਅੰਗ 672 Sachkhand Sri Harmandir Sahib Amritsar Vikhe Hoyea Amrit Wele Da Mukhwak Ang: 672 ,08-02-2025 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰਸ਼ਨਿੱਚਰਵਾਰ, ੨੬ ਮਾਘ (ਸੰਮਤ ੫੫੬ ਨਾਨਕਸ਼ਾਹੀ)08-02-2025 ਧਨਾਸਰੀ ਮਹਲਾ ੫ ॥ਵਡੇ ਵਡੇ ਰਾਜਨ ਅਰੁ ਭੂਮਨ ਤਾ ਕੀ ਤ੍ਰਿਸਨ ਨ ਬੂਝੀ ॥ ਲਪਟਿ ਰਹੇ ਮਾਇਆ ਰੰਗ ਮਾਤੇ […]

Continue Reading

ਮਹਾਂਕੁੰਭ ਵਿੱਚ ਅੱਗ ਲੱਗਣ ਕਾਰਨ ਕਈ ਤੰਬੂ ਸੜੇ

ਪ੍ਰਯਾਗਰਾਜ, 7 ਫਰਵਰੀ,ਬੋਲੇ ਪੰਜਾਬ ਬਿਊਰੋ :ਮਹਾਂਕੁੰਭ ਵਿੱਚ ਇੱਕ ਵਾਰ ਫਿਰ ਅੱਗ ਲੱਗਣ ਦੀ ਘਟਨਾ ਨੇ ਸਨਸਨੀ ਫੈਲਾਅ ਦਿੱਤੀ ਹੈ। ਸ਼ੰਕਰਾਚਾਰਿਆ ਮਾਰਗ ਦੇ ਸੈਕਟਰ-18 ਵਿੱਚ ਅਗਨੀਕਾਂਡ ਹੋਇਆ ਹੈ।ਇਸ ਅੱਗ ਨਾਲ ਕਈ ਤੰਬੂ ਸੜ ਗਏ।ਮੌਕੇ ’ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਫੌਰੀ ਕਾਰਵਾਈ ਵਿੱਚ ਲੱਗ ਗਈਆਂ ਅਤੇ ਅੱਗ ’ਤੇ ਕਾਬੂ ਪਾਉਣ ਲਈ ਜੱਦੋ ਜਹਿਦ ਕੀਤੀ ਗਈ।ਦੱਸਿਆ ਜਾ […]

Continue Reading

ਦਿੱਲੀ ਤੇ ਨੋਇਡਾ ਦੇ ਸਕੂਲਾਂ ਨੂੰ ਇੱਕ ਵਾਰ ਫਿਰ ਬੰਬ ਦੀ ਧਮਕੀ

ਦਿੱਲੀ/ਨੋਇਡਾ, 7 ਫ਼ਰਵਰੀ,ਬੋਲੇ ਪੰਜਾਬ ਬਿਊਰੋ :ਦਿੱਲੀ ਅਤੇ ਨੋਇਡਾ ਦੇ ਸਕੂਲਾਂ ਨੂੰ ਇੱਕ ਵਾਰ ਫਿਰ ਬੰਬ ਦੀ ਧਮਕੀ ਭਰੀ ਈਮੇਲ ਮਿਲੀ ਹੈ, ਜਿਸ ਕਾਰਨ ਸਕੂਲ ਪ੍ਰਸ਼ਾਸਨ ਵਿਚ ਹੜਕੰਪ ਮਚ ਗਿਆ।ਇਹ ਈਮੇਲ ਦੇਖਦੇ ਹੀ ਸਕੂਲ ਮੈਨੇਜਮੈਂਟ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।ਇਹ ਮਾਮਲਾ ਦਿੱਲੀ ਦੇ ਪਾਂਡਵ ਨਗਰ ਅਤੇ ਨੋਇਡਾ ਦੇ ਸੈਕਟਰ 168 ਸਥਿਤ ਸ਼ਿਵ ਨਾਦਰ ਸਕੂਲ ਨਾਲ […]

Continue Reading

ਭਿਆਨਕ ਸੜਕ ਹਾਦਸੇ ਦੌਰਾਨ ਤਿੰਨ ਵਾਹਨ ਟਕਰਾਏ, ਚਾਰ ਲੋਕਾਂ ਦੀ ਮੌਤ, 17 ਜ਼ਖਮੀ

ਇੰਦੌਰ, 7 ਫ਼ਰਵਰੀ,ਬੋਲੇ ਪੰਜਾਬ ਬਿਊਰੋ :ਇੰਦੌਰ ਦੇ ਨਜ਼ਦੀਕ ਮਾਨਪੁਰ ਦੇ ਭੈਰਵ ਘਾਟ ਵਿੱਚ ਅੱਜ ਸ਼ੁੱਕਰਵਾਰ ਸਵੇਰੇ ਸੜਕ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ, ਜਦਕਿ 17 ਤੋਂ ਵੱਧ ਲੋਕ ਜਖ਼ਮੀ ਹੋ ਗਏ। ਕੁਝ ਜਖ਼ਮੀਆਂ ਦੀ ਹਾਲਤ ਗੰਭੀਰ ਹੈ। ਹਾਦਸਾ ਟੈਂਪੂ ਟ੍ਰੈਵਲਰ ਅਤੇ ਟੈਂਕਰ ਦੇ ਟਕਰਾਉਣ ਕਾਰਨ ਵਾਪਰਿਆ। ਟ੍ਰੈਵਲਰ ਵਿੱਚ ਸਵਾਰ ਯਾਤਰੀ ਮਹਾਕਾਲ ਦਰਸ਼ਨ ਕਰਕੇ […]

Continue Reading

ਆਰਬੀਆਈ ਨੇ ਪੰਜ ਸਾਲ ਬਾਅਦ ਰੈਪੋ ਰੇਟ ਘਟਾਇਆ

ਨਵੀਂ ਦਿੱਲੀ, 7 ਫ਼ਰਵਰੀ,ਬੋਲੇ ਪੰਜਾਬ ਬਿਊਰੋ :ਆਰਬੀਆਈ ਗਵਰਨਰ ਨੇ ਐਮਪੀਸੀ ਦੀ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਕਿ ਰੈਪੋ ਰੇਟ ਵਿੱਚ 25 ਬੇਸਿਸ ਪੌਇੰਟ ਦੀ ਕਟੌਤੀ ਕੀਤੀ ਗਈ ਹੈ। ਇਸਨੂੰ 6.5% ਤੋਂ ਘਟਾ ਕੇ 6.25% ਕਰ ਦਿੱਤਾ ਗਿਆ ਹੈ। ਆਰਬੀਆਈ ਗਵਰਨਰ ਨੇ ਦੱਸਿਆ ਕਿ ਐਮਪੀਸੀ ਦੇ ਸਾਰੇ ਮੈਂਬਰਾਂ ਨੇ ਦਰ ਕਟੌਤੀ ਦੇ ਹੱਕ ਵਿੱਚ ਵੋਟ ਦਿੱਤਾ।ਗਵਰਨਰ […]

Continue Reading

ਇਨਕਮ ਟੈਕਸ ਭਰਨ ਵਾਲਿਆਂ ਦਾ ਮੁਫ਼ਤ ਰਾਸ਼ਨ ਹੋਵੇਗਾ ਬੰਦ

ਨਵੀਂ ਦਿੱਲੀ, 7 ਫ਼ਰਵਰੀ,ਬੋਲੇ ਪੰਜਾਬ ਬਿਊਰੋ :ਇਨਕਮ ਟੈਕਸ ਵਿਭਾਗ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੀਐੱਮਜੀਕੇਏਵਾਈ) ਦੇ ਤਹਿਤ ਅਯੋਗ ਲੋਕਾਂ ਨੂੰ ਲਾਭਪਾਤਰੀਆਂ ਦੀ ਸੂਚੀ ’ਚੋਂ ਹਟਾਉਣ ਲਈ ਖ਼ੁਰਾਕ ਮੰਤਰਾਲੇ ਦੇ ਨਾਲ ਅੰਕੜੇ ਸਾਂਝੇ ਕਰੇਗਾ।ਅਸਲ ’ਚ ਇਨਕਮ ਟੈਕਸ ਅਦਾ ਕਰਨ ਵਾਲੇ ਲੋਕ ਵੀ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦੇ ਤਹਿਤ ਰਾਸ਼ਨ ਲੈ ਰਹੇ ਹਨ।
 ਜ਼ਿਕਰਯੋਗ ਹੈ […]

Continue Reading