ਸ਼ਿਮਲਾ ‘ਚ ਸੀਜ਼ਨ ਦੀ ਦੂਜੀ ਬਰਫਬਾਰੀ, ਸੈਲਾਨੀਆਂ ‘ਚ ਖੁਸ਼ੀ ਦੀ ਲਹਿਰ

ਸ਼ਿਮਲਾ, 23 ਦਸੰਬਰ ,ਬੋਲੇ ਪੰਜਾਬ ਬਿਊਰੋ ; ਹਿਮਾਚਲ ਪ੍ਰਦੇਸ਼ ‘ਚ ਸੋਮਵਾਰ ਨੂੰ ਮੌਸਮ ਨੇ ਅਚਾਨਕ ਕਰਵਟ ਲੈ ਲਿਆ ਅਤੇ ਸੂਬੇ ਦੇ ਉੱਚੇ ਇਲਾਕਿਆਂ ‘ਚ ਬਰਫਬਾਰੀ ਸ਼ੁਰੂ ਹੋ ਗਈ ਹੈ, ਜਦਕਿ ਹੇਠਲੇ ਅਤੇ ਮੈਦਾਨੀ ਹਿੱਸੇ ਸੰਘਣੇ ਬੱਦਲਾਂ ਨਾਲ ਢਕੇ ਹੋਏ ਹਨ। ਖਾਸ ਤੌਰ ‘ਤੇ ਰਾਜਧਾਨੀ ਸ਼ਿਮਲਾ ‘ਚ ਹਲਕੀ ਬਰਫਬਾਰੀ ਹੋ ਰਹੀ ਹੈ। ਇਸ ਕਾਰਨ ਸਰਦੀ ਦਾ […]

Continue Reading

ਨਵੰਬਰ 1984 ਸਿੱਖ ਕਤਲੇਆਮ ਦੇ ਕੇਸਾਂ ਦੀ ਸਥਿਤੀ ਬਾਰੇ ਸੁਪਰੀਮ ਕੋਰਟ ਵਲੋਂ ਕੇਂਦਰ ਨੂੰ ਹਲਫਨਾਮਾ ਦਾਇਰ ਕਰਨ ਦਾ ਨਿਰਦੇਸ਼

ਨਵੀਂ ਦਿੱਲੀ 23 ਦਸੰਬਰ ,ਬੋਲੇ ਪੰਜਾਬ ਬਿਊਰੋ : ਸੁਪਰੀਮ ਕੋਰਟ ਨੇ ਨਵੰਬਰ 1984 ਦੇ ਸਿੱਖ ਕਤਲੇਆਮ ਨੂੰ ਲੈ ਕੇ ਕੇਂਦਰ ਸਰਕਾਰ ਨੂੰ ਨਵਾਂ ਹੁਕਮ ਜਾਰੀ ਕੀਤਾ ਹੈ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਕੇਸਾਂ ਦੀ ਸਥਿਤੀ ਬਾਰੇ ਦੋ ਹਫ਼ਤਿਆਂ ਦੇ ਅੰਦਰ ਤਾਜ਼ਾ ਸਥਿਤੀ ਬਾਰੇ ਰਿਪੋਰਟ ਦੇਣ ਲਈ ਕਿਹਾ ਹੈ। ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਦੇ […]

Continue Reading

ਮੱਧ ਪ੍ਰਦੇਸ਼ ‘ਚ ਪੰਜਾਬੀ ਵਿਅਕਤੀ 11 ਹਥਿਆਰਾਂ ਸਮੇਤ ਕਾਬੂ

ਭੋਪਾਲ, 23 ਦਸੰਬਰ, ਬੋਲੇ ਪੰਜਾਬ ਬਿਊਰੋ :ਮੱਧ ਪ੍ਰਦੇਸ਼ ਦੇ ਖਰਗੋਨ ‘ਚ ਪੰਜਾਬ ਦੇ ਇਕ ਵਿਅਕਤੀ ਨੂੰ ਕਥਿਤ ਤੌਰ ‘ਤੇ 11 ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ.ਧਰਮਰਾਜ ਮੀਨਾ ਨੇ ਦਸਿਆ ਕਿ ਗਗਨਦੀਪ ਵਾਸੀ ਬਲਾਚੌਰ, ਪੰਜਾਬ ਨੂੰ ਗੋਗਾਵਾਂ ਥਾਣਾ ਖੇਤਰ ਦੇ ਪਿੰਡ ਬਿੱਲਾਲੀ ਕੋਲ ਕਾਰ ਸਮੇਤ ਕਾਬੂ ਕੀਤਾ ਗਿਆ।ਐਸਪੀ ਨੇ ਕਿਹਾ ਕਿ […]

Continue Reading

ਮੁਠਭੇੜ ਦੌਰਾਨ ਤਿੰਨ ਖਾਲਿਸਤਾਨੀ ਕਾਰਕੁਨਾਂ ਦੀ ਮੌਤ, ਹਥਿਆਰ ਬਰਾਮਦ

ਪੀਲੀਭੀਤ, 23 ਦਸੰਬਰ,ਬੋਲੇ ਪੰਜਾਬ ਬਿਊਰੋ :ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਵਿੱਚ ਯੂਪੀ ਅਤੇ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਯੂਪੀ ਅਤੇ ਪੰਜਾਬ ਪੁਲਿਸ ਨੇ ਮੁਠਭੇੜ ਦੌਰਾਨ ਤਿੰਨ ਖਾਲਿਸਤਾਨੀ ਕਾਰਕੁਨਾਂ ਨੂੰ ਢੇਰ ਕਰ ਦਿੱਤਾ ਹੈ। ਇਹ ਤਿੰਨੇ ਵਿਅਕਤੀ ਖਾਲਿਸਤਾਨੀ ਕਮਾਂਡੋ ਫੋਰਸ ਨਾਲ ਸੰਬੰਧਿਤ ਸਨ। ਮੌਕੇ ਤੋਂ ਦੋ ਏਕੇ-47 ਅਤੇ ਦੋ ਪਿਸਤੌਲ ਬਰਾਮਦ ਕੀਤੇ ਗਏ ਹਨ।ਮਿਲੀ […]

Continue Reading

ਕੁਵੈਤ ਹਰ ਤਰ੍ਹਾਂ ਦੇ ਅੱਤਵਾਦ ਖ਼ਿਲਾਫ਼ ਲੜਨ ਲਈ ਭਾਰਤ ਨਾਲ ਕਰੇਗਾ ਸਹਿਯੋਗ

ਨਵੀਂ ਦਿੱਲੀ, 23 ਦਸੰਬਰ,ਬੋਲੇ ਪੰਜਾਬ ਬਿਊਰੋ :ਖਾੜੀ ਖੇਤਰ ਦਾ ਇਕ ਹੋਰ ਦੇਸ਼ ਸਰਹੱਦ ਪਾਰ ਤੋਂ ਅੱਤਵਾਦ ਖ਼ਿਲਾਫ਼ ਭਾਰਤ ਨਾਲ ਖੜ੍ਹਾ ਹੋ ਗਿਆ ਹੈ। ਇਹ ਦੇਸ਼ ਕੁਵੈਤ ਹੈ, ਜਿਸ ਦਾ ਦੋ ਦਿਨਾ ਦੌਰਾ ਖ਼ਤਮ ਕਰ ਕੇ ਪੀਐੱਮ ਨਰਿੰਦਰ ਮੋਦੀ ਐਤਵਾਰ ਦੇਰ ਰਾਤ ਭਾਰਤ ਪਰਤੇ। ਇਸ ਦੌਰੇ ਦੌਰਾਨ ਮੋਦੀ ਨੇ ਕੁਵੈਤ ਦੀਆਂ ਸਿਖਰਲੀਆਂ ਸ਼ਖਸੀਅਤਾਂ ਅਮੀਰ ਸ਼ੇਖ ਮੇਸ਼ਾਲ […]

Continue Reading

ਵਧੀਆ ਕੰਮ ਕਰਨ ‘ਤੇ ਕੰਪਨੀ ਨੇ ਆਪਣੇ ਮੁਲਾਜ਼ਮਾਂ ਨੂੰ ਦਿੱਤੇ ਕਾਰਾਂ ਤੇ ਬੁਲਟ

ਚੇਨਈ, 23 ਦਸੰਬਰ,ਬੋਲੇ ਪੰਜਾਬ ਬਿਊਰੋ :ਚੇਨਈ ਸਥਿਤ ਸਾਰਮਾਊਂਟ ਲੌਜਿਸਟਿਕਸ ਸਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਵਲੋਂ ਅਪਣੇ ਮੁਲਾਜ਼ਮਾਂ ਨੂੰ ਕੰਪਨੀ ਪ੍ਰਤੀ ਉਨ੍ਹਾਂ ਦੀ ਸਖਤ ਮਿਹਨਤ ਅਤੇ ਸਮਰਪਣ ਦੇ ਪ੍ਰਤੀਕ ਵਜੋਂ ਕਾਰਾਂ ਅਤੇ ਮੋਟਰਸਾਈਕਲ ਤੋਹਫ਼ੇ ਵਜੋਂ ਦਿਤੇ ਹਨ। ਕੰਪਨੀ ਦੇ ਇਕ ਚੋਟੀ ਦੇ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ।ਕੰਪਨੀ ਦੇ 20 ਮੁਲਾਜ਼ਮਾਂ ਨੂੰ ‘ਉੱਚਾ ਟੀਚਾ’ ਰੱਖਣ ਲਈ ਪ੍ਰੇਰਿਤ […]

Continue Reading

ਲੋਕਾਂ ਦੇ ਇੱਕ ਗਰੁੱਪ ਵੱਲੋਂ ਅੱਲੂ ਅਰਜੁਨ ਦੇ ਘਰ ਵਿੱਚ ਤੋੜਫੋੜ

ਹੈਦਰਾਬਾਦ, 23 ਦਸੰਬਰ,ਬੋਲੇ ਪੰਜਾਬ ਬਿਊਰੋ :‘ਉਸਮਾਨੀਆ ਯੂਨੀਵਰਸਿਟੀ ਜੋਇੰਟ ਐਕਸ਼ਨ ਕਮੇਟੀ’ ਦੇ ਮੈਂਬਰ ਹੋਣ ਦਾ ਦਾਅਵਾ ਕਰਨ ਵਾਲੇ ਲੋਕਾਂ ਦੇ ਇੱਕ ਗਰੁੱਪ ਨੇ ਐਤਵਾਰ ਨੂੰ ਇੱਥੇ ਅੱਲੂ ਅਰਜੁਨ ਦੇ ਘਰ ਵਿੱਚ ਗਮਲਿਆਂ ਅਤੇ ਹੋਰ ਸਮਾਨ ਦੀ ਤੋੜ-ਫੋੜ ਕੀਤੀ ਅਤੇ ਇੱਕ ਥੀਏਟਰ ਵਿੱਚ ਫਿਲਮ ‘ਪੁਸ਼ਪਾ-2’ ਦੇ ਦੌਰਾਨ ਮਚੀ ਭਗਦੜ ਵਿਚ ਜਾਨ ਗੁਆਉਣ ਵਾਲੀ ਔਰਤ ਲਈ ਇਨਸਾਫ ਦੀ […]

Continue Reading

ਸੋਨੀਆ ਗਾਂਧੀ ਨੇ ਰੈਸਟੋਰੈਂਟ ‘ਚ ਪਰਿਵਾਰ ਸਮੇਤ ਖਾਧਾ ਖਾਣਾ, ਤਸਵੀਰਾਂ ਕੀਤੀਆਂ ਸ਼ੇਅਰ

ਨਵੀਂ ਦਿੱਲੀ, 23 ਦਸੰਬਰ,ਬੋਲੇ ਪੰਜਾਬ ਬਿਊਰੋ ;ਰਾਹੁਲ ਗਾਂਧੀ ਅਤੇ ਪ੍ਰਿਯੰਕਾ ਸਮੇਤ ਪੂਰਾ ਗਾਂਧੀ ਪਰਿਵਾਰ ਐਤਵਾਰ ਨੂੰ ਦਿੱਲੀ ਦੇ ਕਨਾਟ ਪਲੇਸ ਸਥਿਤ ਮਸ਼ਹੂਰ ‘ਕਵਾਲਿਟੀ’ ਰੈਸਟੋਰੈਂਟ ਵਿੱਚ ਦੁਪਹਿਰ ਦੇ ਖਾਣੇ ਦਾ ਲੁਤਫ਼ ਉਠਾਉਂਦਾ ਦਿਖਾਈ ਦਿੱਤਾ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ, ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ, ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ, […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ,ਅੰਗ 609

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਮਿਤੀ 23-12-2024,ਅੰਗ 609 Sachkhand Sri Harmandir Sahib Amritsar Vikhe Hoyea Amrit Wele Da Mukhwak Ang: 609 ,23-12-2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰਸੋਮਵਾਰ, ੯ ਪੋਹ (ਸੰਮਤ ੫੫੬ ਨਾਨਕਸ਼ਾਹੀ) 23-12-202405:30AM IST ਸੋਰਠਿ ਮਹਲਾ ੫ ॥ਗੁਰੁ ਪੂਰਾ ਭੇਟਿਓ ਵਡਭਾਗੀ ਮਨਹਿ ਭਇਆ ਪਰਗਾਸਾ ॥ ਕੋਇ ਨ ਪਹੁਚਨਹਾਰਾ ਦੂਜਾ ਅਪੁਨੇ ਸਾਹਿਬ […]

Continue Reading

ਸੰਸਦ ਮੈਂਬਰ ਰਾਘਵ ਚੱਢਾ ਦੀ ਮੁਹਿੰਮ ਦਾ ਕੇਂਦਰ ਸਰਕਾਰ ‘ਤੇ ਜ਼ਬਰਦਸਤ ਪਿਆ ਅਸਰ ਜਿਸ ਤੋਂ ਬਾਅਦ ਸਰਕਾਰ ਨੇ ‘ਉਡਾਨ ਯਾਤਰੀ ਕੈਫੇ’ ਸ਼ੁਰੂ ਕਰਨ ਦੀ ਯੋਜਨਾ ਬਣਾਈ

ਨਵੀਂ ਦਿੱਲੀ, 22 ਦਸੰਬਰ ,ਬੋਲੇ ਪੰਜਾਬ ਬਿਊਰੋ: ਦੇਸ਼ ਦੇ ਸਾਰੇ ਹਵਾਈ ਅੱਡਿਆਂ ‘ਤੇ ਮਹਿੰਗੇ ਖਾਣੇ ਦਾ ਮੁੱਦਾ ਲੰਬੇ ਸਮੇਂ ਤੋਂ ਯਾਤਰੀਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣਿਆ ਹੋਇਆ ਹੈ।ਸੰਸਦ ਦੇ ਇਸੇ ਸਰਦ ਰੁੱਤ ਸੈਸ਼ਨ ਵਿੱਚ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਇਸ ਮੁੱਦੇ ਨੂੰ ਜ਼ੋਰਦਾਰ ਢੰਗ ਨਾਲ ਉਠਾਇਆ ਸੀ ਅਤੇ ਹਵਾਈ ਅੱਡਿਆਂ […]

Continue Reading