21ਵਾਂ ‘ਗੁਰਸ਼ਰਨ ਸਿੰਘ ਨਾਟ ਉਤਸਵ’ 20 ਤੋਂ 24 ਦਸੰਬਰ ਤੱਕ ਪੰਜਾਬ ਕਲਾ ਭਵਨ ’ਚ

ਚੰਡੀਗੜ੍ਹ, 19 ਦਸੰਬਰ, ਬੋਲੇ ਪੰਜਾਬ ਬਿਊਰੋ: ਸੁਚੇਤਕ ਰੰਗਮੰਚ ਮੋਹਾਲੀ ਵੱਲੋਂ ਆਯੋਜਿਤ ਹੋਣ ਵਾਲਾ ਸਲਾਨਾ ‘ਗੁਰਸ਼ਰਨ ਸਿੰਘ ਨਾਟ ਉਤਸਵ’ ਆਪਣੇ ਸਫ਼ਰ ਦੇ 21ਵੇਂ ਸਾਲ ਵਿੱਚ ਦਾਖ਼ਲ ਹੋਣ ਜਾ ਰਿਹਾ ਹੈ। ਇਸਦਾ ਆਯੋਜਨ 20 ਤੋਂ 24 ਦਸੰਬਰ ਤੱਕ ਪੰਜਾਬ ਕਲਾ ਭਵਨ ਵਿੱਚ ਪੰਜਾਬ ਕਲਾ ਪਰਿਸ਼ਦ ਤੇ ਮਨਿਸਟਰੀ ਆਫ਼ ਕਲਚਰ ਦੇ ਸਹਿਯੋਗ ਹੋਵੇਗਾ। ਇਸ ਨਾਟ ਉਤਸਵ ਦਾ ਆਗਾਜ਼ […]

Continue Reading

ਦਿਲਜੀਤ ਦੋਸਾਂਝ ਦੇ ਚੰਡੀਗੜ੍ਹ ‘ਚ ਸ਼ੋਅ ਲਈ ਬੰਦ ਕੀਤੀਆਂ ਕੁਝ ਸੜਕਾਂ,ਪੁਲਿਸ ਵੱਲੋਂ ਐਡਵਾਈਜ਼ਰੀ ਜਾਰੀ

ਚੰਡੀਗੜ੍ਹ 13 ਦਸੰਬਰ ,ਬੋਲੇ ਪੰਜਾਬ ਬਿਊਰੋ : ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਚੰਡੀਗੜ੍ਹ ਸ਼ੋਅ ਨੂੰ ਹਰੀ ਝੰਡੀ ਮਿਲਣ ਤੋਂ ਬਾਅਦ ਕੱਲੂ ਸੈਕਟਰ 34 ਵਿੱਚ ਹੋਣ ਵਾਲੇ ਸ਼ੋਅ ਲਈ ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਕੁਝ ਸੜਕਾਂ ਨੂੰ ਬੰਦ ਕੀਤਾ ਗਿਆ ਹੈ।ਇਸ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।

Continue Reading

ਰਿਸ਼ਤਿਆਂ ਦੀ ਸਾਂਝ ਦਰਸ਼ਾਉਂਦੀ ਫ਼ਿਲਮ-ਵੱਡਾ ਘਰ

ਪੰਜਾਬੀ ਸਿਨਮੇ ਨੇ ਪਿਛਲੇ ਦੋ ਚਾਰ ਸਾਲਾਂ ਵਿੱਚ ਕਾਫੀ ਤਰੱਕੀ ਕੀਤੀ ਹੈ।ਮਨੋਰੰਜਨ ਦੇ ਨਾਲ ਨਾਲ ਸਮਾਜ ਸੁਧਾਰ ਬਣਿਆ ਸਾਡਾ ਪੰਜਾਬੀ ਸਿਨੇਮਾ ਨਿਤ ਨਵੇਂ ਸਮਾਜਿਕ ਵਿਸ਼ਿਆਂ ਨਾਲ ਪੰਜਾਬੀ ਦਰਸ਼ਕਾਂ ਨਾਲ ਸਾਂਝ ਪਾ ਰਿਹਾ ਹੈ। ਅਸੀਂ ਜਾਣਦੇ ਹਾਂ ਕਿ ਅੱਜ ਸਾਡੀ ਬਹੁਤੀ ਨੌਜਵਾਨ ਪੀੜੀ ਵਿਦੇਸ਼ਾਂ ਵੱਲ ਜਾ ਰਹੀ ਹੈ ਕਿਉਂਕਿ ਇਹ ਇੱਕ ਕਲਚਰ ਹੀ ਬਣ ਚੁੱਕਿਆ ਹੈ […]

Continue Reading

ਪੈਰਾਗਨ ਕਿਡਜ਼ ਅਤੇ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ ਦਾ ਸਾਲਾਨਾ ਸਮਾਗਮ: ਵਿਦਿਆਰਥੀਆਂ ਨੇ ਦਿਖਾਇਆ ਸ਼ਾਨਦਾਰ ਹੁਨਰ

ਮੋਹਾਲੀ, 8 ਦਸੰਬਰ ,ਬੋਲੇ ਪੰਜਾਬ ਬਿਊਰੋ : ਪੈਰਾਗਾਨ ਕਿਡਜ਼ ਅਤੇ ਪੈਰਾਗਾਨ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 71, ਮੋਹਾਲੀ ਨੇ ਆਪਣਾ 38ਵਾਂ ਸਾਲਾਨਾ ਸਮਾਗਮ ਆਯੋਜਨ ਬੜੀ ਧੂਮਧਾਮ ਅਤੇ ਉਤਸ਼ਾਹ ਨਾਲ ਕਰਵਾਇਆ। ਮੁੱਖ ਮਹਿਮਾਨ ਜ਼ਿਲ੍ਹਾ ਸਿੱਖਿਆ ਅਫ਼ਸਰ ਗਿੰਨੀ ਦੁੱਗਲ ਨੇ ਦੀਪ ਜਲਾ ਕੇ ਪ੍ਰੋਗਰਾਮ ਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸਕੂਲ ਦੀ ਪ੍ਰੈਸੀਡੈਂਟ ਕੁਲਵੰਤ ਕੌਰ ਸ਼ੇਰਗਿੱਲ, […]

Continue Reading

ਵੱਡਾ ਘਰ’ ਨਾਲ  ਗੀਤਕਾਰ ਤੋਂ ਫ਼ਿਲਮਕਾਰ ਬਣਿਆ ਜਸਵੀਰ ਗੁਣਾਚੌਰੀਆ

ਵੱਡਾ ਘਰ’ ਨਾਲ  ਗੀਤਕਾਰ ਤੋਂ ਫ਼ਿਲਮਕਾਰ ਬਣਿਆ ਜਸਵੀਰ ਗੁਣਾਚੌਰੀਆ        ਜਸਵੀਰ ਗੁਣਾਚੌਰੀਆ ਇੱਕ ਪ੍ਰਸਿੱਧ ਗੀਤਕਾਰ ਹੈ ਜਿਸ ਨੇ ਆਪਣੀ ਕਲਮ ਸਦਕਾ ਪੰਜਾਬੀ ਸੰਗੀਤ ਖੇਤਰ ਚ ਚੰਗੀ ਪਛਾਣ ਬਣਾਈ। ਪਿਛਲੇ ਕਈ ਸਾਲਾਂ ਤੋਂ ਵਿਦੇਸ਼ ਰਹਿੰਦਿਆਂ ਉਸਨੇ ਪਰਵਾਸੀ ਜੀਵਨ ਨੂੰ ਬਹੁਤ ਨੇੜੇ ਹੋ ਕੇ ਸਮਝਿਆ ਹੈ। ਹੁਣ ਗੀਤਕਾਰ ਤੋਂ ਫ਼ਿਲਮ ਲੇਖਕ ਬਣਕੇ ਜਸਬੀਰ ਗੁਣਾਚੌਰੀਆ ਨੇ […]

Continue Reading

ਸਾਰਥਿਕ ਸਿਨਮਾ:‘ਵੱਡਾ ਘਰ’ ਨਾਲ ਮੁੜ ਚਰਚਾ ਵਿਚ ਆਇਆ ‘ਜੋਬਨਪ੍ਰੀਤ’

   ਉੱਚਾ ਲੰਮਾ ਭਰਮੇ ਜੁੱਸੇ ਵਾਲਾ ਅਦਾਕਾਰ ਜੋਬਨ ਪ੍ਰੀਤ ਪੰਜਾਬੀ ਫਿਲਮਾਂ ਦਾ ਇੱਕ ਨਾਮੀ ਅਦਾਕਾਰ ਹੈ ਜਿਸ ਨੇ ਕਿ ਹਿੰਦੀ ਫਿਲਮਾਂ ਤੋਂ ਆਪਣਾ ਸਫਰ ਸ਼ੁਰੂ ਕਰਦਿਆਂ ਪੰਜਾਬੀ ਸਿਨਮੇ ਵਿੱਚ ਇੱਕ ਵੱਖਰੀ ਪਹਿਚਾਣ ਸਥਾਪਿਤ ਕੀਤੀ ਹੈ।  ਉਸ ਦੀ ਫਿਲਮ ਸਾਕ ਅਤੇ ਜਹਾਨ ਖੇਲਾਂ ਨੇ ਉਸ ਨੂੰ ਅੱਗੇ ਵਧਣ ਦਾ ਹੌਸਲਾ ਦਿੱਤਾ ਅਤੇ ਇਨੀ ਦਿਨੀ ਉਸਦੀ ਇੱਕ […]

Continue Reading

ਪਰਵਾਸ ਜ਼ਿੰਦਗੀ ਦਾ ਕੌੜਾ ਸੱਚ ਬਿਆਨਦੀ ਫ਼ਿਲਮ “ਵੱਡਾ ਘਰ”

  ਪਰਵਾਸ ਜ਼ਿੰਦਗੀ ਦਾ ਕੌੜਾ ਸੱਚ ਬਿਆਨਦੀ ਫ਼ਿਲਮ “ਵੱਡਾ ਘਰ” ਕਾਮੇਡੀ ਅਤੇ ਮਨੋਰੰਜਨ ਦੀਆਂ ਫਿਲਮਾਂ ਤੋਂ ਬਾਅਦ ਪੰਜਾਬੀ ਸਿਨਮੇ ਨੇ ਹੁਣ ਸਮਾਜਿਕ ਕਦਰਾਂ – ਕੀਮਤਾਂ ਦੀ ਗੱਲ ਕਰਦੀਆਂ, ਪੰਜਾਬ ਦੇ ਹੱਡੀਂ ਰਚੀਆਂ ਕਹਾਣੀਆਂ ਪਰਦੇ ‘ਤੇ ਵਿਖਾਉਣ ਦਾ ਜਿਗਰਾ ਕੀਤਾ ਹੈ।ਵਰਿਦਰ ਦੇ ਸਮਿਆਂ  ਦਾ ਪੰਜਾਬੀ ਸਿਨਮਾ ਪਿੰਡ ਦੀਆਂ ਸੱਥਾਂ ਅਤੇ ਖੇਤਾਂ ਦੀਆਂ ਵੱਟਾਂ  ਤੱਕ ਸੀਮਤ ਸੀ […]

Continue Reading

ਬਾਹਰਲੇ ਰਾਜਾਂ ਤੋਂ ਆਏ ਖਿਡਾਰੀਆਂ ਦਾ ਪਟਿਆਲਾ ਜਿਲ੍ਹਾ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਪੰਜਾਬ ਦੇ ਸੱਭਿਆਚਾਰ ਲੋਕ ਨਾਚਾਂ ਅਤੇ ਲੋਕ ਗੀਤਾਂ ਨਾਲ ਭਰਪੂਰ ਮਨੋਰੰਜਨ ਕਰ ਰਹੇ ਹਨ

ਗਿੱਧਾ, ਲੁੱਡੀ, ਭੰਗੜਾ, ਮਲਵਈ ਗਿੱਧਾ ਅਤੇ ਲੋਕ ਗੀਤਾਂ ਦਾ ਅਨੰਦ ਮਾਣ ਰਹੇ ਹਨ ਮਹਿਮਾਨ ਖਿਡਾਰੀ ਪਟਿਆਲਾ 22 ਨਵੰਬਰ ,ਬੋਲੇ ਪੰਜਾਬ ਬਿਊਰੋ : ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ 68ਵੀਂ ਨੈਸ਼ਨਲ ਸਕੂਲ ਖੇਡਾਂ ਦੇ ਬਾਸਕਟਬਾਲ ਟੂਰਨਾਮੈਂਟ ਜੋ ਕਿ ਪਟਿਆਲਾ ਵਿਖੇ ਚਲ ਰਹੀਆਂ ਹਨ ਵਿੱਚ ਮਹਿਮਾਨ ਖਿਡਾਰੀ ਅਤੇ ਕੋਚ ਗਿੱਧਾ, ਲੁੱਡੀ, ਭੰਗੜਾ, ਮਲਵਈ ਗਿੱਧਾ […]

Continue Reading

ਭਾਜਪਾ ਦੇ ਸੀਨੀਅਰ ਆਗੂ ਨੇ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਨਾਲ ਕੀਤੀ ਮੁਲਾਕਾਤ

ਜੈਵੀਰ ਸ਼ੇਰਗਿੱਲ ਨੇ ਕਿਹਾ- ਤੁਸੀਂ ਪੰਜਾਬੀਆਂ ਦਾ ਮਾਣ ਹੋ, ਨੌਜਵਾਨਾਂ ਨੂੰ ਤੁਹਾਡੇ ਤੋਂ ਪ੍ਰੇਰਿਤ ਹੋਣਾ ਚਾਹੀਦਾ ਹੈ ਨਵੀਂ ਦਿੱਲੀ 28 ਅਕਤੂਬਰ ,ਬੋਲੇ ਪੰਜਾਬ ਬਿਊਰੋ : ਪੰਜਾਬੀ ਗਾਇਕ ਅਤੇ ਬਾਲੀਵੁੱਡ ਅਭਿਨੇਤਾ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ‘ਭਾਰਤ ਕੇ ਦਿਲ’ ਦੇ ਟੂਰ ਨੂੰ ਲੈ ਕੇ ਸੁਰਖੀਆਂ ‘ਚ ਹਨ। ਕੱਲ੍ਹ ਦਿੱਲੀ ਸ਼ੋਅ ਤੋਂ ਬਾਅਦ ਦਿਲਜੀਤ ਨੇ ਭਾਜਪਾ ਦੇ […]

Continue Reading

ਕੁਲਵਿੰਦਰ ਬਿੱਲਾ ਦੀ ਸ਼ਾਨਦਾਰ ਪੇਸ਼ਕਾਰੀ ਨੇ ਸਰਸ ਮੇਲਾ ਸੰਗੀਤਕ ਸ਼ਾਮ ਨੂੰ ਬਣਾ ਦਿੱਤਾ ਯਾਦਗਾਰੀ

ਕੁਲਵਿੰਦਰ ਬਿੱਲਾ ਦੀ ਸ਼ਾਨਦਾਰ ਪੇਸ਼ਕਾਰੀ ਨੇ ਸਰਸ ਮੇਲਾ ਸੰਗੀਤਕ ਸ਼ਾਮ ਨੂੰ ਬਣਾ ਦਿੱਤਾ ਯਾਦਗਾਰੀ ਐਸ.ਏ.ਐਸ.ਨਗਰ, 27 ਅਕਤੂਬਰ ,ਬੋਲੇ ਪੰਜਾਬ ਬਿਊਰੋ : ਉੱਘੇ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਦੀ ਜ਼ਬਰਦਸਤ ਪੇਸ਼ਕਾਰੀ ਨੇ ਆਪਣੇ ਚਰਚਿਤ ਗੀਤਾਂ ਨਾਲ ਮੋਹਾਲੀ ਦੇ ਸਰਸ ਮੇਲੇ ਦੀ ਬੀਤੀ ਦੇਰ ਸ਼ਾਮ ਦੀ ਸੰਗੀਤਕ ਰਾਤ ਨੂੰ ਯਾਦਗਾਰੀ ਬਣਾ ਦਿੱਤਾ, ਜਿਸ ਦੌਰਾਨ ਪੋਪ ਸੰਗੀਤ ਦੇ ਦੌਰ […]

Continue Reading