ਊੜਾ..ਉਠ ਨਸੀਬੋ ਪੈਹ ਫਟਗੀ ਨੀ…

ਊੜਾ ਉਠ ਜਾਗ ਕਿਰਤੀਆ ਓਜਾਗਣ ਦਾ ਵੇਲਾ ਊੜੇ ਦੀਆਂ ਕਰਾਮਾਤਾਂ! ਸੱਤਾ ਦੀਆਂ ਚਲਾਕੀਆਂ ! ਜਿਵੇਂ ਮਾਂ ਸਭ ਨੂੰ ਪਿਆਰੀ ਹੁੰਦੀ ਹੈ ਤੇ ਇਸੇ ਤਰ੍ਹਾਂ ਮਾਂ ਨੂੰ ਧੀਆਂ ਪੁੱਤ ਪਿਆਰੇ ਹੁੰਦੇ ਹਨ ਪਸ਼ੂ ਤੇ ਪੰਛੀ ਵੀ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਨ । ਪੰਛੀ ਕਦੇ ਵੀ ਆਪਣੀ ਬੋਲੀ ਨਹੀਂ ਛੱਡ ਦੇ ਜਦ ਤੱਕ ਉਹ ਕਿਸੇ ਮਨੁੱਖ […]

Continue Reading

ਜਥੇਦਾਰਾਂ ਨੂੰ ਹਟਾਉਣ ਪਿੱਛੋਂ ਅਕਾਲੀ ਦਲ ਚ ਬਗਾਵਤ ,ਸੁਖਬੀਰ ਫਸੇ ਕੁੜਿੱਕੀ ਚ !

ਐੱਸਜੀਪੀਸੀ ਦੀ ਅੰਤਰਿੰਗ ਕਮੇਟੀ ਵੱਲੋਂ ਜਿਸ ਤਰੀਕੇ ਨਾਲ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੁਲਤਾਨ ਸਿੰਘ ਨੂੰ ਬਰਤਫ਼ ਕੀਤਾ ਗਿਆ ਹੈ।ਉਸ ਨਾਲ ਸਮੁੱਚੇ ਪੰਥ ਚ ਰੋਸ  ਉੱਠ ਖਲੋਤਾ ਹੈ।ਇਹੀ ਵਜ੍ਹਾ ਹੈ ਕਿ ਅਕਾਲੀ ਆਗੂਆਂ ਵੱਲੋਂ ਧੜਾ ਧੜ ਆਪਣੇ ਅਹੁਦਿਆਂ ਤੋਂ ਅਸਤੀਫੇ ਦੇਣ ਦੇ ਨਾਲ […]

Continue Reading

ਕ੍ਰਿਕੇਟ ਚੈਂਪੀਅਨ ਟ੍ਰਾਫੀ 2025 ਅਤੇ ਚੈਂਪੀਅਨ ਭਾਰਤ

ਜਜ਼ਬੇ, ਜਨੂੰਨ ਅਤੇ ਟੀਮ ਭਾਵਨਾ ਨਾਲ ਬਣੇ ਚੈਂਪੀਅਨ ਕ੍ਰਿਕੇਟ ਸਿਰਫ਼ ਇੱਕ ਖੇਡ ਨਹੀਂ, ਇਹ ਭਾਰਤ ਵਿੱਚ ਲੋਕਾਂ ਦੀ ਭਾਵਨਾ ਹੈ। ਜਦੋਂ ਵੀ ਭਾਰਤੀ ਟੀਮ ਮੈਦਾਨ ‘ਤੇ ਉਤਰਦੀ ਹੈ, ਪੂਰਾ ਦੇਸ਼ ਉਸ ਦੀ ਹੌਸਲਾ ਅਫ਼ਜ਼ਾਈ ਕਰਦਾ ਹੈ। 2025 ਦੀ ਕ੍ਰਿਕੇਟ ਚੈਂਪੀਅਨ ਟ੍ਰਾਫੀ ਭਾਰਤ ਲਈ ਕਾਫ਼ੀ ਮਹੱਤਵਪੂਰਨ ਰਹੀ, ਕਿਉਂਕਿ ਇਸ ਵਿੱਚ ਟੀਮ ਨੇ ਆਪਣੇ ਜਜ਼ਬੇ, ਜਨੂੰਨ ਅਤੇ […]

Continue Reading

ਪਿਆਰ ਬਨਾਮ ਜਿਸਮਾਨੀ ਲਲਕ ਤੇ ਬੱਚੇ

ਅੱਜਕੱਲ ਆਮ ਹੀ ਗੱਲ ਹੈ ਵਾਇਰਲ ਹੋ ਰਹੀ ਹੁੰਦੀ ਹੈ ਕਿ ਨਬਾਲਗ ਬੱਚਿਆਂ ਨੇ ਘਰੋਂ ਭੱਜ ਵਿਆਹ ਕਰਵਾ ਲਿਆ,ਕੀ ਇਹ ਸਮਾਜਿਕ ਮੀਡੀਆ, ਫਿਲਮਾਂ, ਗਾਣਿਆਂ ਦਾ ਪ੍ਰਭਾਵ ਜਾਂ ਅਸੀਂ ਬੱਚਿਆਂ ਤੋਂ ਦੂਰ ਹੋ ਰਹੇ ਹਾਂ ਜਾਂ ਇਸ ਲਈ ਪਰਿਵਾਰਕ ਬਣਤਰ ਜਿੰਮੇਵਾਰ। ,ਇੱਕ ਵੀਰ ਨੇ ਮੇਰੇ ਵਟਜ ਐਪ ਸਮੂਹ ” ਪੰਜਾਬੀ ਚੇਤਨਾ ਸੱਥ “ਲਿਖਿਆ ਕਿ ਇਹ ਵੱਡੀ […]

Continue Reading

 ਮਹਿਜ 3 ਮਿੰਟ ਚ ਕਲਾਕਾਰ ਬਣਿਆ-ਸਰਦੂਲ ਸਿਕੰਦਰ 

ਆ ਗਈ ਰੋਡਵੇਜ ਦੀ ਲਾਰੀ………          ਮਹਿਜ 3 ਮਿੰਟ ਚ ਕਲਾਕਾਰ ਬਣਿਆ-ਸਰਦੂਲ ਸਿਕੰਦਰ            ਆ ਗਈ ਰੋਡਵੇਜ ਦੀ ਲਾਰੀ…. ਇਹ ਉਹ ਗਾਣਾ ਹੈ,ਜਿਸ ਨੇ ਸਰਦੂਲ ਸਿਕੰਦਰ ਦੀ ਮਹਿਜ ਤਿੰਨ ਮਿੰਟ ਚ ਪੂਰੇ ਵਿਸ਼ਵ ਭਰ ਚ ਜਾਣ ਪਛਾਣ ਬਣਾ ਦਿੱਤੀ।ਇਹ ਗੱਲ ਕੋਈ ਹੋਰ ਨਹੀਂ,ਸਗੋਂ ਸਰਦੂਲ ਭਾਅ ਜੀ ਖੁਦ ਦੱਸਿਆ […]

Continue Reading

ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੰਜਾਬੀ ਨਾਇਕਾਂ ਦੇ ਸਨਮਾਨ ਨੇ ਅਮਿੱਟ ਛਾਪ ਛੱਡੀ

‘ਗਦਰ ਲਹਿਰ ਤੇ ਪੰਜਾਬੀ ਭਾਸ਼ਾ ਦਾ ਵਰਤਮਾਨ’ ਵਿਸ਼ੇ ‘ਤੇ ਤਿੰਨ ਰੋਜ਼ਾ ਗਿਆਰਵੀਂ ਵਰਲਡ ਪੰਜਾਬੀ ਕਾਨਫਰੰਸ ਜੂਨ 2025 ਦੇ ਅੱਧ ਵਿੱਚ ਕਰਵਾਈ ਜਾਏਗੀ: ਅਜੈਬ ਸਿੰਘ ਚੱਠਾ ਚੰਡੀਗੜ੍ਹ, 27 ਫਰਵਰੀ ,ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ) ; ਸ਼੍ਰੀ ਅਨੰਦਪੁਰ ਸਾਹਿਬ ਵਿਖੇ ‘ਵਿਰਾਸਤ ਏ ਖਾਲਸਾ’ ਆਡੀਟੋਰੀਅਮ ‘ਚਸਰਦਾਰ ਕੁਲਤਾਰ ਸਿੰਘ ਸੰਧਵਾ, ਸਪੀਕਰ, ਪੰਜਾਬ ਵਿਧਾਨ ਸਭਾ, ਬਤੌਰ ਮੁੱਖ ਮਹਿਮਾਨ ਦੀ ਹਾਜ਼ਰੀ […]

Continue Reading

ਗਰਭ ਚ ਸੁਣਦੀਂ ਰਹੀ ਮੈਂ

ਗਰਭ ਚ ਸੁਣਦੀਂ ਰਹੀ ਮੈਂ ਦੁਨੀਆਂ ਤੇ ਆੳਣੋ ਪਹਿਲਾਂਮੇਰੇ ਨਾਲ ਬੀਤੀ ਸੁਣ ਲੋਗਰਭ ਚ ਸੁਣਦੀਂ ਰਹੀ ਮੈਂ।ਨਿੱਤ ਹੁੰਦੀਆਂ ਸੀ ਸਲਾਹਾਂਕਿਤੇ ਫਿਰ ਨਾ ਪੱਥਰ ਜੰਮੀਂਨਿੱਤ ਮਾਂ ਨੂੰ ਪੈਂਦੀਆ ਗਾਲਾਂ।ਵੰਸ਼ ਨੀ ਚੱਲਣਾ ਸਾਡਾਰੋਲਾ ਪੈਂਦਾ ਡਾਅਡਾ।ਕੁੱਖ ਦੇ ਵਿੱਚ ਕੁੜੀ ਮਾਰਕੇਰੱਬ ਤੋਂ ਔਹ ਮੁੰਡਾ ਭਾਲਾਂ।ਪੁੱਤ ਪਹਿਲਾਂ ਕਵੀਲਦਾਰ ਐਫਿਰ ਦੋ -ਦੋ ਕਿਦਾਂ ਪਾਲਾਂ। ਡਾ ਜਸਵੀਰ ਸਿੰਘ ਗਰੇਵਾਲਬਸੰਤ ਨਗਰ, ਹੰਬੜਾਂ ਰੋਡਲੁਧਿਆਣਾ।9814346204

Continue Reading

ਸਾਹਿਤ ਵਿਗਿਆਨ ਕੇਂਦਰ (ਰਜਿਃ) ਚੰਡੀਗੜ੍ਹ ਦੀ ਮਾਸਿਕ ਇਕੱਤਰਤਾ

ਚੰਡੀਗੜ੍ਹ 25 ਫਰਵਰੀ ,ਬੋਲੇ ਪੰਜਾਬ ਬਿਊਰੋ : ਸਾਹਿਤ ਵਿਗਿਆਨ ਕੇਂਦਰ ਦੀ ਮਾਸਿਕ ਇਕੱਤਰਤਾ 23 ਫ਼ਰਵਰੀ 2025 ਦਿਨ ਐਤਵਾਰ ਨੂੰ ਪੰਜਾਬ ਕਲਾ ਭਵਨ ਸੈਕਟਰ 16ਚੰਡੀਗੜ੍ਹ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਡਾ. ਚਰਨਜੀਤ ਕੌਰ ਜੀ (ਸਾਬਕਾ ਰਾਜ ਸੰਪਰਕ ਅਧਿਕਾਰੀ) ਨੇ ਕੀਤੀ। ਸ਼੍ਰੀਮਤੀ ਰਮਿੰਦਰ ਵਾਲੀਆ ਜੀ (ਪ੍ਰਸਿੱਧ ਸ਼ਾਇਰਾ) ਕੈਨੇਡਾ ਨੇ ਮੁੱਖ ਮਹਿਮਾਨ ਅਤੇ ਸ਼੍ਰੀਮਤੀ ਸੰਦੀਪ ਕੌਰ ਜਸਵਾਲ ਜੀ(ਪ੍ਰਸਿੱਧ […]

Continue Reading

ਚੰਗੇ ਨਤੀਜੇ ਲਈ ਪੇਪਰਾਂ ਵਕਤ ਦਿਓ ਖ਼ਾਸ ਤਵੱਜੋਂ !

ਪੇਪਰ ਸ਼ੁਰੂ ਹੋ ਚੁੱਕੇ ਹਨ।ਬੱਚਿਆਂ ਨੂੰ ਪੇਪਰ ਲਈ ਤਿਆਰ ਕਰਨਾ ਮਾਂ ਪਿਉ ਦਾ ਫਰਜ਼ ਹੈ।ਜੇਕਰ ਮਾਂ ਪਿਉ ਪੇਪਰਾਂ ਦੌਰਾਨ ਬੱਚਿਆਂ ਵੱਲ ਤਵੱਜੋਂ ਨਹੀਂ ਦੇਣਗੇ  ਜਾਂ ਅਵੇਸਲੇ ਰਹਿਣਗੇ ਤਾਂ ਚੰਗੇ ਨਤੀਜਿਆਂ ਦੀ ਆਸ ਰੱਖਣਾ ਫ਼ਜ਼ੂਲ ਹੈ।ਇਸ ਲਈ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਪ੍ਰੀਖਿਆ ਲਈ ਪੂਰੀ ਕਿੱਟ ਜੋ ਪੇਪਰ ਵਾਸਤੇ ਲੋੜੀਂਦੀ ਹੈ ਜਿਸ ਵਿਚ ਪੈਨ ਤੇ […]

Continue Reading