ਵੇ ਮਿੱਤਰਾ ਖਤਰੇ ਦਾ ਘੁੱਗੂ ਬੋਲ ਪਿਆ!

ਵੇ ਮਿੱਤਰਾ ਖਤਰੇ ਦਾ ਘੁੱਗੂ ਬੋਲ ਪਿਆ! ਜਦੋਂ ਬਰਸਾਤ ਆਉਂਦੀ ਤਾਂ ਪਹਿਲਾਂ ਮੋਰ ਊਚੀ ਊਚੀ ਕੂਕਦੇ ਹਨ। ਅਸਮਾਨ ਵਿੱਚ ਬਗਲੇ ਉਡਦੇ ਫਿਰਦੇ ਹਨ। ਜਦੋਂ ਭੂਚਾਲ ਆਉਣਾ ਹੋਵੇ ਤਾਂ ਚੂਹੇ ਤੇ ਜਾਨਵਰਾਂ ਨੂੰ ਪਤਾ ਲੱਗ ਜਾਂਦਾ ਹੈ। ਜਦੋਂ ਹੁੰਮਸ ਪਵੇ, ਪੁਰੇ ਦੀ ਹਵਾ ਚੱਲ ਪਵੇ ਤਾਂ ਵੀ ਮੀਂਹ ਪੈਣ ਦੇ ਸੰਕੇਤ ਆਉਣ ਲੱਗਦੇ ਹਨ। ਇਹ ਸੰਕੇਤ […]

Continue Reading

ਸਰਬਜੀਤ ਕੌਰ ਢਿੱਲੋ ਦੀ ਕਿਤਾਬ “ਮੋਹ ਦੀਆਂ ਤੰਦਾਂ” ਲੋਕ ਅਰਪਣ ਕਰਨ ਲਈ ਸਮਾਗਮ 29 ਅਪ੍ਰੈਲ ਨੂੰ ਹੋਵੇਗਾ ;ਪ੍ਰਧਾਨ ਹਰਜਿੰਦਰ ਸਿੰਘ ਸਾਈ ਸੁਕੇਤੜੀ

ਪਟਿਆਲਾ ,23, ਅਪ੍ਰੈਲ (ਮਲਾਗਰ ਖਮਾਣੋਂ) ਹਰਫਾਂ ਦੀ ਲੋਅ ਪੰਜਾਬੀ ਸਾਹਿਤਕ ਮੰਚ ਵੱਲੋਂ ਆਪਣਾ ਪਲੇਠਾ ਪੰਜਾਬੀ ਸਾਹਿਤਕ ਸਮਾਗਮ ਮਿਤੀ 29 ਅਪ੍ਰੈਲ 2025 ਨੂੰ ਭਾਸ਼ਾ ਵਿਭਾਗ ਪੰਜਾਬ ਪਟਿਆਲਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੰਚ ਦੇ ਪ੍ਰਧਾਨ ਹਰਜਿੰਦਰ ਸਿੰਘ ਸਾਈ ਸੁਕੇਤੜੀ ,ਸੀਨੀਅਰ ਮੀਤ ਪ੍ਰਧਾਨ ਬਾਜਵਾ ਸਿੰਘ , ਜਨਰਲ ਸਕੱਤਰ ਰਾਜੂ ਮੰਡੇਰ ,ਪ੍ਰੈਸ ਸਕੱਤਰ […]

Continue Reading

ਚੰਡੀਗੜ੍ਹ ‘ਚ ਲੇਖਕ ਦਰਸ਼ਨ ਸਿੰਘ ਸਿੱਧੂ ਜੀ ਦੀ ਪੁਸਤਕ ‘ਰਿਸ਼ਤੇ ਰੂਹਾਂ ਦੇ’ ਹੋਈ ਲੋਕ ਅਰਪਣ

ਚੰਡੀਗੜ੍ਹ 21 ਅਪ੍ਰੈਲ,ਬੋਲੇ ਪੰਜਾਬ ਬਿਊਰੋ : ਸਾਹਿਤ ਵਿਗਿਆਨ ਕੇਂਦਰ (ਰਜਿਃ)ਚੰਡੀਗੜ੍ਹ ਅਤੇ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਵਲੋਂ ਟੀ.ਐੱਸ. ਸੈਂਟਰਲ ਸਟੇਟ ਲਾਇਬ੍ਰੇਰੀ ਦੇ ਸਹਿਯੋਗ ਨਾਲ ਲੇਖਕ ਦਰਸ਼ਨ ਸਿੰਘ ਸਿੱਧੂ ਜੀ ਦਾ ਪੰਜਾਬੀ ਕਾਵਿ ਅਤੇ ਗੀਤ ਸੰਗ੍ਰਿਹ “ਰਿਸ਼ਤੇ ਰੂਹਾਂ ਦੇ” ਲੋਕ ਅਰਪਣ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਪ੍ਰਧਾਨ ਅਤੇ ਪ੍ਰਸਿੱਧ ਬਾਲ […]

Continue Reading

ਸਾਹਿਤ ਦੀਆਂ ਮੱਛੀਆਂ !

ਸੰਸਾਰ ਤੇ ਸਮੁੰਦਰ ਇੱਕ ਪਿੰਡ ਹੈ। ਸਮੁੰਦਰ ਦਾ ਆਪਣਾ ਇੱਕ ਸਮਾਜ ਹੈ। ਸਮਾਜ ਦੇ ਅੰਦਰ ਕਈ ਸਮਾਜ ਹਨ। ਹਰ ਸਮਾਜ ਦਾ ਆਪੋ ਆਪਣਾ ਇਤਿਹਾਸ, ਮਿਥਿਹਾਸ ਹੈ। ਇਸ ਸਮੁੰਦਰ ਵਿੱਚ ਇੱਕ ਪਿੰਡ ਪੰਜਾਬ ਹੈ। ਪੰਜਾਂ ਦਰਿਆਦਾਂ ਦੀ ਧਰਤੀ। ਮਨੁੱਖੀ ਸੱਭਿਅਤਾ ਦਾ ਪੰਘੂੜਾ, ਸੋਨੇ ਦੀ ਚਿੜੀ ਦਾ ਦਿਲ। ਸ਼ਹੀਦ ਕੌਮ ਦੀ ਧਰਤੀ। ਇਹ ਕਦੇ ਵਗਦਾ ਦਰਿਆ ਸੀ। […]

Continue Reading

ਦਰਿਆ ਸਦਾ ਵਗਦੇ ਨੇ !

ਦਰਿਆ ਸਦਾ ਵਗਦੇ ਨੇ ! ਪਹਾੜਾਂ ਉਤੇ ਜਦੋਂ ਬਰਫ਼ ਪੈਂਦੀ ਹੈ, ਸੂਰਜ ਚਮਕਦਾ ਹੈ। ਬਰਫ ਬੂੰਦ ਬੂੰਦ ਪਿਘਲਦੀ ਇਕ ਬੂੰਦ ਹੁੰਦੀ ਹੈ। ਇਹ ਬੂੰਦ ਬੂੰਦ ਹੌਲੀ ਹੌਲੀ ਧਰਤੀ ਦੀ ਹਿੱਕ ਵੱਲ ਨੂੰ ਵਧਦੀ ਹੈ । ਉਹ ਕਦੇ ਕੂਲ ਬਣਦੀ, ਕੱਸੀ ਬਣਦੀ ਹੈ, ਕਦੇ ਨਦੀ ਤੇ ਕਦੀ ਦਰਿਆ। ਦਰਿਆਵਾਂ ਦਾ ਕੋਈ ਵਹਿਣ ਨਹੀਂ ਹੁੰਦਾ। ਕੋਈ ਕਿਨਾਰਾ […]

Continue Reading

‘ਭਾਰਤੀ ਪ੍ਰਥਮ ਅਤੇ ਭਾਰਤੀ ਅੰਤਿਮ’: ਡਾ. ਅੰਬੇਡਕਰ, ਇੱਕ ਦੂਰਦਰਸ਼ੀ ਸੁਧਾਰਕ

‘ਭਾਰਤੀ ਪ੍ਰਥਮ ਅਤੇ ਭਾਰਤੀ ਅੰਤਿਮ’: ਡਾ. ਅੰਬੇਡਕਰ, ਇੱਕ ਦੂਰਦਰਸ਼ੀ ਸੁਧਾਰਕ ਅੱਜ ਭਾਰਤ ਦੇ ਮਹਾਨ ਦੂਰਦਰਸ਼ੀਆਂ ਵਿੱਚੋਂ ਇੱਕ, ਡਾ. ਬੀ.ਆਰ. ਅੰਬੇਡਕਰ ਦੀ 135ਵੀਂ ਜਯੰਤੀ ਹੈ। ਡਾ. ਅੰਬੇਡਕਰ ਦੀ ਵਿਰਾਸਤ ਨੂੰ ਘਟਾਉਣ ਲਈ ਜਾਣਬੁੱਝ ਕੇ ਅਤੇ ਬੇਇਨਸਾਫ਼ੀ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ। ਇੱਕ ਸਦੀ ਤੋਂ ਵੱਧ ਸਮੇਂ ਬਾਅਦ, ਉਨ੍ਹਾਂ ਦੀ ਵਿਰਾਸਤ ਨਾਲ ਸਭ ਤੋਂ ਵੱਡੀ ਬੇਇਨਸਾਫ਼ੀ ਉਨ੍ਹਾਂ […]

Continue Reading

ਅਧਿਆਪਕ ਦੇ ਰੁਤਬੇ ਦੀ ਕੋਈ ਬਰਾਬਰੀ ਨਹੀਂ 

 ਅਧਿਆਪਕ ਦੇ ਰੁਤਬੇ ਦੀ ਕੋਈ ਬਰਾਬਰੀ ਨਹੀਂ                          ———————— ਅਧਿਆਪਕ ਨੂੰ ਦੇਸ਼ ਤੇ ਭਵਿੱਖ ਦਾ ਨਿਰਮਾਤਾ ਕਹਿ ਕੇ ਉਸਦੀ ਵਡਿਆਈ ਕੀਤੀ ਜਾਂਦੀ  ਹੈ ਤੇ ਕਰਨੀ ਵੀ ਬਣਦੀ ਹੈ ।ਭਾਂਵੇ ਅਧਿਆਪਕ ਤੋਂ ਅਧਿਆਪਕ ਵਾਲੇ ਕੰਮ ਦੇ ਨਾਲ ਨਾਲ ਹੋਰ ਕੰਮ ਕਰਵਾ ਕੇ ਉਸਦੇ ਸਨਮਾਨ ਨੂੰ […]

Continue Reading

ਜਿਹੜੇ ਲੋਕ ਆਪਣੇ ਕੋਲ ਰੂਹਾਨੀ ਜਾਂ ਅਲੌਕਿਕ ਸ਼ਕਤੀਆਂ ਹੋਣ ਦਾ ਪਖੰਡ ਕਰਦੇ ਹਨ ਉਹ ਮਨੋਰਗ ਦੇ ਸ਼ਿਕਾਰ ਜਾਂ ਧੋਖੇਬਾਜ ਹੁੰਦੇ ਹਨ(ਡਾ ਕਾਵੂਰ)

1898 ਤਰਕਸ਼ੀਲ ਲਹਿਰ ਦੇ ਮੋਢੀ ਡਾ ਅਬਰਾਹਮ ਟੀ ਕਾਵੂਰ ਦਾ ਜਨਮ ਹੋਇਆ ਅਜੀਤ ਪ੍ਰਦੇਸੀ ਰੋਪੜ ,10, ਅਪ੍ਰੈਲ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ): ਤਰਕਸ਼ੀਲ ਸੋਸਾਇਟੀ ਦੇ ਸੂਬਾਈ ਆਗੂ ਅਜੀਤ ਪਰਦੇਸੀ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਡਾ ਅਬਰਾਹਮ ਥੌਮਸ ਕਾਵੂਰ, ਜਿਸਨੇ ਜਿੰਦਗੀ ਭਰ ਲੋਕਾਂ ਨੂੰ ਅੰਧਵਿਸ਼ਵਾਸ ਦੀ ਥਾਂ ਤਰਕ ਨਾਲ ਸੋਚਣਾ ਸਿਖਾਇਆ, ਜਿਨ੍ਹਾਂ ਦਾ ਜਨਮ […]

Continue Reading

ਅਮਰਜੀਤ ਚੰਦਨ ਦੀ ਜੀਵਨ ਪਤ੍ਰੀ’ ਉੱਤੇ ਵਿਚਾਰ ਚਰਚਾ ਹੋਈ

ਅਮਰਜੀਤ ਚੰਦਨ ਪੰਜਾਬ ਦੀ ਖੱਬੇ ਪੱਖੀ ਲਹਿਰ ਦਾ ਚਿੰਤਕ ਹੈ: ਡਾ. ਸਵਰਾਜਬੀਰ ਚੰਦਨ ਇੰਗਲੈਂਡ ਵੱਸਦਾ ਹੋਇਆ ਵੀ ਪੰਜਾਬ ਤੇ ਪੰਜਾਬੀਅਤ ਲਈ ਫਿਕਰਮੰਦ ਰਹਿੰਦਾ ਹੈ: ਡਾ. ਸਿਰਸਾ ਚੰਡੀਗੜ੍ਹ, 8 ਅਪ੍ਰੈਲ ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ) ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਵਿਭਾਗ,ਪੀਜੀ ਸਰਕਾਰੀ ਕਾਲਜ ਸੈਕਟਰ 11, ਚੰਡੀਗੜ੍ਹ ਵਿਖੇ ਅਮਰਜੀਤ ਚੰਦਨ ਦੀ ਸਵੈ ਜੀਵਨੀ ਮੂਲਕ ਪੁਸਤਕ […]

Continue Reading

ਹਾਥੀ, ਮੋਰ ਹਿਰਨ ਜੇ ਸੀ ਬੀ ਅੱਗੇ

ਹੈਦਰਾਬਾਦ ਚ ਕਹਿਰ ਕਮਾਇਆ ਸਰਕਾਰੇ,ਚਾਰ ਸੋ ਏਕੜ ਜੰਗਲ ਉਜਾੜ ਛੱਡਿਆ। ਕਿੱਥੇ ਜਾਣ ਬੇਜ਼ਬਾਨ ਪਸ਼ੂ ਪੰਛੀ ਵਿਚਾਰੇ,ਜੱਗੋਂ ਤੇਂਹਰਮਾ ਤੂੰ ਫਰਮਾਨ ਸੁਣਾ ਛੱਡਿਆ। ਔਟਲੇ ਫਿਰਦੇ ਹਜ਼ਾਰਾਂ ਪਸ਼ੂ ਪੰਛੀ ਘਰਾਂ ਤੋਂ,ਕਿੰਨਿਆ ਨੂੰ ਸਾੜ ਤੇ ਮਾਰ ਛੱਡਿਆ। ਕਿਹੜੇ ਮੰਤਰੀ, ਸੰਤਰੀ ਤੇ ਅਫ਼ਸਰ ਮਿਲਗੇ,ਕੀ ਕਾਰਪੋਰੇਟ ਨੇ ਤੈਨੂੰ ਧਰਤੀ ਤੇ ਮੂਧਾ ਪਾ ਛੱਡਿਆ। ਤੁਹਾਡਾ ਸਰਦਾ ਨਹੀਂ ਸੀ ਜ਼ਾਲਮੋਂ ਜੇ,ਕਿਉਂ ਨਾ ਕੋਈ […]

Continue Reading