ਮੋਹਾਲੀ ਵਿਚ ਫਿਰ ਗੈਂਗਸਟਰ ਦੀ ਗੋਲੀਆਂ ਮਾਰ ਕੇ ਹੱਤਿਆ
ਮੋਹਾਲੀ 4 ਮਾਰਚ ,ਬੋਲੇ ਪੰਜਾਬ ਬਿਓਰੋ: ਮੋਹਾਲੀ ਦਿਨੋਂ ਦਿਨ ਗੈਂਗਵਾਰ ਦਾ ਸ਼ਿਕਾਰ ਹੋ ਰਿਹਾ ਹੈ ਅੱਜ ਫਿਰ ਮੋਹਾਲੀ ਦੇ 67 ਸੈਕਟਰ ਵਿਖੇ ਸਥਿਤ CP-16 ਸ਼ਾਪਿੰਗ ਮਾਲ ਦੇ ਬਾਹਰ ਗੈਂਗਵਾਰ ‘ਚ ਇਕ ਗੈਂਗਸਟਰ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਗੈਂਗਸਟਰ ਰਾਜੇਸ਼ ਡੋਗਰਾ ਉਰਫ਼ ਮੋਨ ਜੰਮੂ-ਕਸ਼ਮੀਰ ਦਾ ਰਹਿਣ ਵਾਲਾ ਹੈ। ਪੁਲਿਸ ਨੇ ਪੀਸੀਆਰ ‘ਤੇ ਮੈਸੇਜ ਫਲੈਸ਼ […]
Continue Reading