ਕਪੂਰਥਲਾ ‘ਚ ਅਸਮਾਨੀ ਬਿਜਲੀ ਡਿੱਗਣ ਕਾਰਨ 22 ਸਾਲਾ ਨੌਜਵਾਨ ਕਿਸਾਨ ਦੀ ਮੌਤ

ਕਪੂਰਥਲਾ, 2 ਮਾਰਚ, ਬੋਲੇ ਪੰਜਾਬ ਬਿਊਰੋ :ਕਪੂਰਥਲਾ ਦੇ ਪਿੰਡ ਸਿੱਧਵਾਂ ‘ਚ ਦੇਰ ਸ਼ਾਮ ਅਸਮਾਨੀ ਬਿਜਲੀ ਡਿੱਗਣ ਕਾਰਨ 22 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਆਸ-ਪਾਸ ਦੇ ਪਿੰਡਾਂ ਵਿੱਚ ਵੀ ਸੋਗ ਦੀ ਲਹਿਰ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਨੌਜਵਾਨ ਕਿਸਾਨ ਸ਼ਾਮ ਸਮੇਂ ਪਿੰਡ ਦੇ ਖੇਤਾਂ ‘ਚ ਕੰਮ ਕਰ ਰਿਹਾ ਸੀ […]

Continue Reading

ਹਿਮਾਚਲ ਦੇ ਸੋਲਾਂਗ ‘ਚ ਆਇਆ ਐਵਲਾਂਚ, ਕਈ ਵਾਹਨ ਪਲਟੇ

ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ‘ਚ ਬਾਰਿਸ਼ ਅਤੇ ਬਰਫਬਾਰੀ ਕਾਰਨ ਕਈ ਸੜਕਾਂ ਬੰਦਸ਼ਿਮਲਾ, 2 ਮਾਰਚ, ਬੋਲੇ ਪੰਜਾਬ ਬਿਊਰੋ :ਹਿਮਾਚਲ ਦੇ ਸੋਲਾਂਗ ‘ਚ ਅੱਜ ਸ਼ਨੀਵਾਰ ਨੂੰ ਐਵਲਾਂਚ ਆ ਗਿਆ। ਸੋਲਾਂਗ ਦੇ ਨਹਿਰੂ ਕੁੰਡ ਨੇੜੇ ਐਵਲਾਂਚ ਕਾਰਨ ਕਈ ਵਾਹਨ ਪਲਟ ਗਏ। ਇਸ ਤੋਂ ਜ਼ਿਆਦਾ ਜਾਣਕਾਰੀ ਅਜੇ ਸਾਹਮਣੇ ਨਹੀਂ ਆਈ ਹੈ। ਦੇਸ਼ ਵਿੱਚ ਪਹਾੜਾਂ ਵਿੱਚ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ […]

Continue Reading

PSPCL ਨੇ ਕੱਢੀਆਂ ਸਰਕਾਰੀ ਨੌਕਰੀਆਂ

ਚੰਡੀਗੜ੍ਹ, 2 ਮਾਰਚ, ਬੋਲੇ ਪਜਾਬ ਬਿਓਰੋ :ਪੀਐਸਪੀਸੀਐਲ ਵੱਲੋਂ 433 ਅਸਾਮੀਆਂ ਕੱਢੀਆਂ ਗਈਆਂ ਹਨ। ਇਨ੍ਹਾਂ ਅਸਾਮੀਆਂ ਵਿੱਚ ਸਹਾਇਕ ਸਬ ਸਅੇਸ਼ਨ ਅਟੈਂਡੈਂਟ ਦੀਆਂ 408 ਅਤੇ ਟੈਸਟ ਮਕੈਨਿਕ ਦੀਆਂ 25 ਅਸਾਮੀਆਂ ਕੱਢੀਆਂ ਗਈਆਂ ਹਨ। ਇਨ੍ਹਾਂ ਅਸਾਮੀਆਂ ਲਈ ਯੋਗ ਉਮੀਦਵਾਰ 5 ਮਾਰਚ ਤੋਂ 26 ਮਾਰਚ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ਇਸ ਸਬੰਧੀ ਯੋਗ ਉਮੀਦਵਾਰ PSPCL ਦੀ ਵੈਬਸਾਈਟ ਉਤੇ ਜਾ […]

Continue Reading

ਮੋਦੀ ਵੱਲੋਂ ਜਦੋ ਰਾਮ ਮੰਦਰ ਮੁੱਦੇ ਨੂੰ ਉਭਾਰਕੇ ਸਿਆਸੀ ਫਾਇਦਾ ਲੈਣਾ ਚਾਹਿਆ, ਤਾਂ ਚੋਣ ਕਮਿਸ਼ਨ ਇੰਡੀਆਂ ਨੇ ਉਸ ਸਮੇਂ ਕਿਉਂ ਨਾ ਕੀਤੀ ਕਾਰਵਾਈ : ਮਾਨ

ਨਵੀਂ ਦਿੱਲੀ, 2 ਮਾਰਚ (ਮਨਪ੍ਰੀਤ ਸਿੰਘ ਖਾਲਸਾ):- “ਜਦੋਂ ਇੰਡੀਆਂ ਦੇ ਵਜੀਰ ਏ ਆਜਮ ਸ੍ਰੀ ਨਰਿੰਦਰ ਮੋਦੀ ਵੱਲੋਂ ਰਾਮ ਮੰਦਰ ਦੇ ਉਦਘਾਟਨ ਸਮੇ 22 ਜਨਵਰੀ 2024 ਨੂੰ ਇਸ ਧਾਰਮਿਕ ਮੁੱਦੇ ਨੂੰ ਉਭਾਰਕੇ ਆਪਣੀਆ ਆਉਣ ਵਾਲੀਆ ਲੋਕ ਸਭਾ ਚੋਣਾਂ ਲਈ ਆਪਣੇ ਹੱਕ ਵਿਚ ਪ੍ਰਚਾਰ ਕੀਤਾ ਤਾਂ ਉਸ ਸਮੇਂ ਚੋਣ ਕਮਿਸਨ ਇੰਡੀਆਂ ਨੇ ਵਜੀਰ-ਏ-ਆਜਮ ਮੋਦੀ ਤੇ ਬੀਜੇਪੀ ਦੀ […]

Continue Reading

ਕਾਂਗਰਸ ਕੱਟੜਪੰਥੀਆਂ ਦੇ ਹੱਥ ਵਿੱਚ ਖੇਡ ਰਹੀ ਹੈ : ਤਰੁਣ ਚੁੱਘ

ਚੰਡੀਗੜ੍ਹ , 2 ਫਰਵਰੀ ਬੋਲੇ ਪੰਜਾਬ ਬਿਓਰੋ : ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਘ ਨੇ ਕਾਂਗਰਸ ਨੂੰ ਕਰੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਕਾਂਗਰਸ ਦਾ ਲਗਾਤਾਰ ਹਿੰਦੂ ਅਤੇ ਦੇਸ਼ ਵਿਰੋਧੀ ਚਿਹਰਾ ਲੋਕਾਂ ਸਾਹਮਣੇ ਆ ਰਿਹਾ ਹੈ। ਕਾਂਗਰਸ ਵੱਲੋਂ ਝਾਰਖੰਡ ਨੂੰ ਲੈ ਕੇ ਦਿੱਤੇ ਗਏ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਭ੍ਰਿਸ਼ਟਾਚਾਰ […]

Continue Reading

ਭਾਜਪਾ ਨੇ ਨਰਿੰਦਰ ਮੋਦੀ ਸਣੇ 195 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

ਨਵੀਂ ਦਿੱਲੀ, ਬੋਲੇ ਪੰਜਾਬ ਬਿਉਰੋ: ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ 2024 ਲਈ 195 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਪਹਿਲੀ ਸੂਚੀ ਜਾਰੀ ਕਰਦੇ ਹੋਏ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਵਿਨੋਦ ਤਾਵੜੇ ਨੇ ਕਿਹਾ ਕਿ 16 ਰਾਜਾਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ 195 ਸੀਟਾਂ ਲਈ ਉਮੀਦਵਾਰਾਂ ਦਾ ਫੈਸਲਾ ਕੀਤਾ ਗਿਆ ਹੈ। ਪ੍ਰਧਾਨ ਮੰਤਰੀ […]

Continue Reading

ਅਮਰੀਕਾ ਅਤੇ ਸਿੱਖ ਦੀ ਡੂੰਘੀ ਦੋਸਤੀ ਸੰਸਾਰ ਵਿੱਚ ਲਿਆ ਸਕਦੀ ਹੈ ਸ਼ਾਂਤੀ, ਸਿੱਖ ਕੌਮ ਨੂੰ ਰਾਜ ਸਤਾ ਵੱਲ ਚਾਹੀਦਾ ਵੱਧਣਾ – ਤਾਲਬਪੁਰਾ

ਨਵੀਂ ਦਿੱਲੀ, 2 ਮਾਰਚ ਬੋਲੇ ਪੰਜਾਬ ਬਿੳਰੋ (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਭਾਰਤ ਵਿੱਚ ਹੀ ਨਹੀ ਪੂਰੀ ਦੁਨੀਆ ਵਿੱਚ ਇੱਕ ਮਹੱਤਵਪੂਰਨ ਕੌਮ ਬਣ ਚੁੱਕੀ ਹੈ। ਪਰ ਉਸ ਦਾ ਆਪਣਾ ਕੋਈ ਘਰ ਨਹੀ ਕੌਮ ਨੂੰ ਆਪਣੇ ਫੈਸਲੇ ਆਪ ਕਰਨ ਲਈ ਸਮਰਥ ਹੋਣ ਲਈ ਆਪਣੀ ਘਰ ਵਾਲੀ ਕੌਮ ਬਣਕੇ ਦੁਨੀਆਂ ਦੇ ਹੋਰਨਾ ਦੇਸ਼ਾ ਤੱਕ ਆਪਣੀ ਪਹੁੰਚ ਅਪਣਾਉਣੀ ਚਾਹੀਦੀ […]

Continue Reading

ਕਨੈਡੀਅਨ ਸਿੱਖਾਂ ਨੇ ਸ਼ਹੀਦ ਨਿੱਝਰ ਦੇ ਕੱਤਲ ਵਿਚ ਨਾਮਜਦ ਭਾਰਤੀ ਰਾਜਦੂਤ ਸੰਜੇ ਵਰਮਾ ਦਾ ਕੀਤਾ ਭਾਰੀ ਵਿਰੋਧ, ਪ੍ਰੋਗਰਾਮ ਕਰਵਾਇਆ ਰੱਦ

ਨਵੀਂ ਦਿੱਲੀ 2 ਮਾਰਚ ਬੋਲੇ ਪੰਜਾਬ  ਬਿੳਰੋ (ਮਨਪ੍ਰੀਤ ਸਿੰਘ ਖਾਲਸਾ):-ਸਿੱਖਾਂ ਦੀ ਸੰਘਣੀ ਵਸੋਂ ਵਾਲੇ ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਕੈਨੇਡਾ ਦੇ ਸ਼ਹਿਰ ਸਰੀ ਅੰਦਰ ਸ਼ਰਾਟਿਨ ਹੋਟਲ ਵਿੱਚ ਸਰੀ ਦੇ ਬੋਰਡ ਆਫ ਟਰੇਡ ਵੱਲੋ ਭਾਰਤੀ ਹਾਈ ਕਮਿਸ਼ਨਰ ਸੰਜੇ ਵਰਮਾ ਨੂੰ ਮੁੱਖ ਮਹਿਮਾਨ ਵਜੋਂ ਬੁਲਾਇਆ ਸੀ ਜਦੋਂ ਇਸ ਖ਼ਬਰ ਦਾ ਪਤਾ ਜਾਗਦੀਆਂ ਜ਼ਮੀਰਾਂ ਵਾਲੇ ਲੋਕਾਂ ਨੂੰ ਲੱਗਾ […]

Continue Reading

ਭਾਰਤੀਆ ਜਨਤਾ ਪਾਰਟੀ ਪੰਜਾਬ ‘ਚ ਰਾਜਨੀਤਕ ਪਾਰਟੀ ਪੰਜਾਬ ਕਿਸਾਨ ਦਲ ਨੇ ਸ਼ਾਮਿਲ ਹੋਣ ਦਾ ਐਲਾਨ

ਭਾਜਪਾ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਿਸਾਨ ਹਿਤੈਸ਼ੀ — ਰਣਜੀਤ ਸਰਾਂ ਭਾਰਤੀਆ ਜਨਤਾ ਪਾਰਟੀ ‘ਚ ਸਾਥੀਆ ਸਮੇਤ ਸ਼ਾਮਿਲ ਹੋਣ ਫੈਸਲੇ ਦਾ ਆਗੂਆਂ ਨੇ ਕੀਤਾ ਸਵਾਗਤ  ਚੰਡੀਗੜ੍ਹ, 2 ਮਾਰਚ ਭਾਰਤੀਆ ਜਨਤਾ ਪਾਰਟੀ ਪੰਜਾਬ ਨੂੰ ਉਸ ਸਮੇਂ ਹੋਰ ਤਾਕਤ ਮਿਲੀ ਜਦੋਂ ਰਾਜਨੀਤਕ ਪਾਰਟੀ ਪੰਜਾਬ ਕਿਸਾਨ ਦਲ ਨੇ ਆਪਣਾ ਪੂਰਨ ਸਮਰਥਨ ਅਤੇ ਸ਼ਾਮਿਲ ਹੋਣ ਦਾ […]

Continue Reading

29 ਮਾਰਚ ਨੂੰ ਹੋਵੇਗਾ ਸ਼੍ਰੋਮਣੀ ਕਮੇਟੀ ਦਾ ਬਜਟ ਇਜਲਾਸ- ਐਡਵੋਕੇਟ ਹਰਜਿੰਦਰ ਸਿੰਘ ਧਾਮੀ

ਅੰਤ੍ਰਿੰਗ ਕਮੇਟੀ ਵੱਲੋਂ ਕਿਸਾਨੀ ਸੰਘਰਸ਼ ਅਤੇ ਅਸਾਮ ਜੇਲ੍ਹ ’ਚ ਨਜ਼ਰਬੰਦ ਸਿੱਖਾਂ ਨਾਲ ਖੜ੍ਹਨ ਦੀ ਵਚਨਬੱਧਤਾ ਨਵੀਂ ਦਿੱਲੀ, 2 ਮਾਰਚ ਬੋਲੇ ਪੰਜਾਬ  ਬਿੳਰੋ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ ਇਜਲਾਸ 29 ਮਾਰਚ ਨੂੰ ਹੋਵੇਗਾ। ਅੱਜ ਇਥੇ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਹੋਈ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ […]

Continue Reading