ਕੁਵੈਤ ਤੋਂ ਆਏ ਪੰਜਾਬੀ ਵਿਅਕਤੀ ਵਲੋਂ 23 ਸਾਲਾ ਰਿਸ਼ਤੇਦਾਰ ਲੜਕੀ ਨਾਲ ਜਬਰ ਜਨਾਹ
ਜਲੰਧਰ, 10 ਦਸੰਬਰ, ਬੋਲੇ ਪੰਜਾਬ ਬਿਊਰੋ : ਜਲੰਧਰ ਦੇ ਫਿਲੌਰ ਪੁਲਿਸ ਸਟੇਸ਼ਨ ਵਿੱਚ 35 ਸਾਲਾ ਵਿਅਕਤੀ ਵਿਰੁੱਧ ਅਗਵਾ, ਬਲਾਤਕਾਰ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਮਾਮਲਾ ਦਰਜ ਕੀਤਾ ਗਿਆ ਹੈ। ਥਾਣਾ ਮੁਖੀ ਅਮਨ ਸੈਣੀ ਨੇ ਮਾਮਲਾ ਦਰਜ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੁਲਜ਼ਮ ਹੁਸ਼ਿਆਰਪੁਰ ਦੇ ਇੱਕ ਪਿੰਡ ਦਾ ਰਹਿਣ ਵਾਲਾ ਹੈ। ਉਸਦੀ ਭਾਲ ਲਈ […]
Continue Reading