ਕੱਪੜਿਆਂ ਦੀ ਆੜ ‘ਚ ਕੋਕੀਨ ਦਾ ਕਾਰੋਬਾਰ ਕਰਨ ਵਾਲਾ ਗ੍ਰਿਫਤਾਰ

ਸਿਲੀਗੁੜੀ, 12 ਜਨਵਰੀ ,ਬੋਲੇ ਪੰਜਾਬ ਬਿਊਰੋ : ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਅਤੇ ਖਾਲਪਾੜਾ ਚੌਕੀ ਪੁਲਿਸ ਨੇ ਕੋਕੀਨ ਦੀ ਕਾਲਾ ਧੰਦਾ ਕਰਨ ਵਾਲੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਦਾ ਨਾਮ ਸਰਤਾਜ ਅਲੀ ਹੈ। ਉਹ ਸਿਲੀਗੁੜੀ ਨਗਰ ਨਿਗਮ ਦੇ ਵਾਰਡ ਨੰਬਰ ਛੇ ਅਧੀਨ ਪੈਂਦੇ ਡਾਂਗੀਪਾੜਾ ਇਲਾਕੇ ਦਾ ਰਹਿਣ ਵਾਲਾ ਹੈ। ਪੁਲਿਸ […]

Continue Reading

ਮੋਬਾਈਲ ਨੂੰ ਲੈ ਕੇ ਹੋਏ ਵਿਵਾਦ ‘ਚ ਬੇਟੇ ਦੀ ਮੌਤ ਨਾਲ ਸਦਮੇ ’ਚ ਮਾਂ ਨੇ ਵੀ ਤੋੜਿਆ ਦਮ 

ਬਲੀਆ, 12 ਜਨਵਰੀ,ਬੋਲੇ ਪੰਜਾਬ ਬਿਊਰੋ : ਜ਼ਿਲੇ ਦੇ ਬੈਰੀਆ ਥਾਣਾ ਖੇਤਰ ਦੇ ਯੋਗੇਂਦਰ ਗਿਰੀ ਕੀ ਮਠੀਆ ਪਿੰਡ ‘ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਘਟਨਾ ਸ਼ਨੀਵਾਰ ਦੇਰ ਸ਼ਾਮ ਵਾਪਰੀ, ਜਿੱਥੇ ਮੋਬਾਈਲ ਫੋਨ ਨੂੰ ਲੈ ਕੇ ਹੋਈ ਕੁੱਟਮਾਰ ‘ਚ ਇੱਕ ਨੌਜਵਾਨ ਦੀ ਮੌਤ ਹੋ ਗਈ। ਜਦੋਂ ਨੌਜਵਾਨ ਦੀ ਲਾਸ਼ ਹਸਪਤਾਲ ਤੋਂ ਘਰ ਪਹੁੰਚੀ ਤਾਂ […]

Continue Reading

ਖਰਾਬ ਮੌਸਮ ਦੇ ਮੱਦੇ ਨਜ਼ਰ ਰੇਲਵੇ ਵੱਲੋਂ ਟਰੇਨਾਂ ਰੱਦ,

ਨਵੀਂ ਦਿੱਲੀ, 12 ਜਨਵਰੀ ,ਬੋਲੇ ਪੰਜਾਬ ਬਿਊਰੋ : ਸੰਘਣੀ ਧੁੰਦ ਕਾਰਨ ਹਰ ਰੋਜ਼ ਕਈ ਉਡਾਣਾਂ ਅਤੇ ਟਰੇਨਾਂ ਰੱਦ ਹੋ ਰਹੀਆਂ ਹਨ। ਰੇਲਵੇ ਨੇ ਕੱਲ੍ਹ ਵੀ ਕਈ ਟਰੇਨਾਂ ਰੱਦ ਕਰ ਦਿੱਤੀਆਂ ਸਨ। ਇਸ ਸਬੰਧ ਵਿੱਚ ਅੱਜ ਵੀ ਦਰਜਨਾਂ ਟਰੇਨਾਂ ਨਹੀਂ ਚੱਲਣਗੀਆਂ। ਰੱਦ ਹੋਣ ਦੇ ਨਾਲ-ਨਾਲ ਕਈ ਟਰੇਨਾਂ ਦੇਰੀ ਨਾਲ ਚੱਲ ਰਹੀਆਂ ਹਨ। ਰੱਦ ਕੀਤੀਆਂ ਗਈਆਂ ਟਰੇਨਾਂਰੇਲਗੱਡੀ […]

Continue Reading

ਕਨੌਜ ਸਟੇਸ਼ਨ ‘ਤੇ ਨਿਰਮਾਣ ਅਧੀਨ ਵੇਟਿੰਗ ਹਾਲ ਦਾ ਲੈਂਟਰ ਡਿਗਿਆ 23 ਜ਼ਖਮੀ

ਕਨੌਜ 12 ਜਨਵਰੀ ,ਬੋਲੇ ਪੰਜਾਬ ਬਿਊਰੋ : ਕਨੌਜ ਰੇਲਵੇ ਸਟੇਸ਼ਨ ‘ਤੇ ਸ਼ਨੀਵਾਰ ਨੂੰ ਵੱਡਾ ਹਾਦਸਾ ਵਾਪਰ ਗਿਆ। ਇੱਥੇ ਦੋ ਮੰਜ਼ਿਲਾ ਨਿਰਮਾਣ ਅਧੀਨ ਸਟੇਸ਼ਨ ਦੇ ਵੇਟਿੰਗ ਹਾਲ ਦਾ ਲੈਂਟਰ ਅਚਾਨਕ ਡਿੱਗ ਗਿਆ। ਮਲਬੇ ਹੇਠ ਦੱਬੇ 23 ਜ਼ਖਮੀਆਂ ਨੂੰ ਈ-ਰਿਕਸ਼ਾ ਅਤੇ ਐਂਬੂਲੈਂਸ ਰਾਹੀਂ ਜ਼ਿਲਾ ਹਸਪਤਾਲ ਪਹੁੰਚਾਇਆ ਗਿਆ। ਇਨ੍ਹਾਂ ਵਿੱਚੋਂ 7 ਗੰਭੀਰ ਜ਼ਖ਼ਮੀਆਂ ਨੂੰ ਸਰਕਾਰੀ ਮੈਡੀਕਲ ਕਾਲਜ ਤਿਰਵਾ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ,ਅੰਗ 733

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਮਿਤੀ 12-01-2025 ,ਅੰਗ 733 Sachkhand Sri Harmandir Sahib Amritsar Vikhe Hoyea Amrit Wele Da Mukhwak Ang: 733 12-01-2025 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰਐਤਵਾਰ, ੨੯ ਪੋਹ (ਸੰਮਤ ੫੫੬ ਨਾਨਕਸ਼ਾਹੀ)12-01-2025 ਸੂਹੀ ਮਹਲਾ ੪ ਘਰੁ ੬ੴ ਸਤਿਗੁਰ ਪ੍ਰਸਾਦਿ ॥ਨੀਚ ਜਾਤਿ ਹਰਿ ਜਪਤਿਆ ਉਤਮ ਪਦਵੀ ਪਾਇ ॥ ਪੂਛਹੁ ਬਿਦਰ ਦਾਸੀ […]

Continue Reading

Diljit ਦੋਸਾਂਝ ਦੀ ਨਵੀਂ ਫ਼ਿਲਮ ਜਸਵੰਤ ਸਿੰਘ ਖਾਲੜਾ ‘ਤੇ ਆਧਾਰਿਤ‘ਪੰਜਾਬ 95’ ਹੋਵੇਗੀ ਰਿਲੀਜ਼

ਨਵੀ ਦਿੱਲੀ 11 ਜਨਵਰੀ ,ਬੋਲੇ ਪੰਜਾਬ ਬਿਊਰੋ : ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ‘ਤੇ ਖੂਨ ਨਾਲ ਰੰਗੇ ਚਿਹਰੇ ਅਤੇ ਧੂੜ ਭਰੇ ਕੱਪੜਿਆਂ ਦੀ ਫੋਟੋ ਸ਼ੇਅਰ ਕੀਤੀ ਹੈ। ਸ਼ੇਅਰ ਕਰਦੇ ਹੋਏ ਦਿਲਜੀਤ ਨੇ ਲਿਖਿਆ, ‘ਮੈਂ ਹਨੇਰੇ ਨੂੰ ਚੁਣੌਤੀ ਦਿੰਦਾ ਹਾਂ।’ਦਿਲਜੀਤ ਨੇ ਫਿਲਮ ਦੀਆਂ ਆਪਣੀਆਂ 3 ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਫਿਲਮ ਫਰਵਰੀ 2025 ‘ਚ ਰਿਲੀਜ਼ ਹੋਵੇਗੀ। ਇਸ ਗੱਲ […]

Continue Reading

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਲਦ ਫਰਾਂਸ ਯਾਤਰਾ ‘ਤੇ ਜਾਣਗੇ

ਨਵੀਂ ਦਿੱਲੀ, 11 ਜਨਵਰੀ,ਬੋਲੇ ਪੰਜਾਬ ਬਿਊਰੋ ;ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਗਲੇ ਮਹੀਨੇ ਫਰਾਂਸ ਦੀ ਯਾਤਰਾ ਤੇ ਜਾਣਗੇ ਅਤੇ ਉੱਥੇ ਹੋਣ ਵਾਲੇ ਬਨਾਉਟੀ ਗਿਆਨ(ਏਆਈ) ਸ਼ਿਖਰ ਸੰਮੇਲਨ ਵਿੱਚ ਹਿੱਸਾ ਲੈਣਗੇ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਂ ਨੇ ਇਹ ਜਾਣਕਾਰੀ ਦਿੱਤੀ। ਮੈਕਰੋਂ ਨੇ ਕਿਹਾ, ‘‘ਫਰਾਂਸ 11 ਅਤੇ 12 ਫਰਵਰੀ ਨੂੰ ਏਆਈ ਸ਼ਿਖਰ ਸੰਮੇਲਨ ਦੀ ਮੇਜ਼ਬਾਨੀ ਕਰੇਗਾ, ਜੋ ਕਾਰਵਾਈ ਕਰਨ […]

Continue Reading

ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀਆਂ ਭਰੀਆਂ ਈਮੇਲਾਂ ਭੇਜਣ ਵਾਲਾ ਵਿਦਿਆਰਥੀ ਪੁਲਿਸ ਹੱਥੇ ਚੜਿਆ

ਪੇਪਰ ਰੱਦ ਕਰਵਾਉਣ ਲਈ ਬੰਬ ਰੱਖਿਆ ਹੋਣ ਦੀ ਈਮੇਲ ਭੇਜਦਾ ਸੀ ਨਬਾਲਿਗ ਨਵੀਂ ਦਿੱਲੀ 10 ਜਨਵਰੀ ,ਬੋਲੇ ਪੰਜਾਬ ਬਿਊਰੋ : ਸਕੂਲਾਂ ‘ਚ ਬੰਬ ਦੀ ਧਮਕੀ ਭਰੇ ਈਮੇਲ ਭੇਜਣ ਵਾਲ ਵਿਦਿਆਰਥੀ ਆਖਰ ਪੁਲਿਸ ਹੱਥ ਆ ਹੀ ਗਿਆ। ਬਾਰਵੀਂ ਜਮਾਤ ‘ਚ ਪੜ੍ਹਦੇ ਵਿਦਿਆਰਥੀ ਨੇ 23 ਵੱਖ-ਵੱਖ ਸਕੂਲਾਂ ਨੂੰ ਧਮਕੀ ਭਰੇ ਈਮੇਲ ਭੇਜੇ ਸਨ। ਉਸਨੇ ਆਪਣਾ ਜੁਰਮ ਕਬੂਲ […]

Continue Reading

ਕਿਸਾਨ ਆਗੂ ਜਗਜੀਤ ਡੱਲੇਵਾਲ ਤੇ ਸ਼ੰਭੂ ਸਰਹੱਦ ਖੋਲ੍ਹਣ ਸੰਬੰਧੀ ਪਟੀਸ਼ਨ ‘ਤੇ ਅੱਜ ਸੁਪਰੀਮ ਕੋਰਟ ਕਰੇਗਾ ਸੁਣਵਾਈ

ਨਵੀਂ ਦਿੱਲੀ, 10 ਜਨਵਰੀ, ਬੋਲੇ ਪੰਜਾਬ ਬਿਊਰੋ ;ਸੁਪਰੀਮ ਕੋਰਟ ਅੱਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਮਾਮਲੇ ’ਤੇ ਸੁਣਵਾਈ ਕਰਨ ਜਾ ਰਹੀ ਹੈ। ਡੱਲੇਵਾਲ 46 ਦਿਨਾਂ ਤੋਂ ਹਰਿਆਣਾ-ਪੰਜਾਬ ਦੀ ਖਨੌਰੀ ਸਰਹੱਦ ’ਤੇ ਭੁੱਖ ਹੜਤਾਲ ’ਤੇ ਹਨ। ਇਸ ਦੇ ਨਾਲ ਹੀ ਅਦਾਲਤ ਸ਼ੰਭੂ ਸਰਹੱਦ ਖੋਲ੍ਹਣ ਸੰਬੰਧੀ ਦਾਇਰ ਪਟੀਸ਼ਨ ’ਤੇ ਵੀ ਅੱਜ ਫੈਸਲਾ ਸੁਣਾਵੇਗੀ। 6 ਜਨਵਰੀ ਨੂੰ […]

Continue Reading

ਪਾਰਕਿੰਗ ‘ਚ ਸ਼ਰੇਆਮ ਔਰਤ ਦਾ ਕਤਲ

ਪੁਣੇ, 10 ਜਨਵਰੀ, ਬੋਲੇ ਪੰਜਾਬ ਬਿਊਰੋ :ਪੁਣੇ ਵਿੱਚ ਇੱਕ ਮਲਟੀਨੈਸ਼ਨਲ ਬਿਜ਼ਨਸ ਪ੍ਰੋਸੈਸ ਆਊਟਸੋਰਸਿੰਗ (ਬੀਪੀਓ) ਫਰਮ ਵਿੱਚ ਇੱਕ 28 ਸਾਲਾ ਲੇਖਾਕਾਰ ਦੀ ਕਥਿਤ ਤੌਰ ‘ਤੇ ਇੱਕ ਪਾਰਕਿੰਗ ਵਿੱਚ ਉਸਦੇ ਇੱਕ ਸਹਿਕਰਮੀ ਨੇ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ। ਗੰਭੀਰ ਸੱਟਾਂ ਲੱਗਣ ਕਾਰਨ ਹਸਪਤਾਲ ‘ਚ ਇਲਾਜ ਦੌਰਾਨ ਔਰਤ ਦੀ ਮੌਤ ਹੋ ਗਈ।ਇਹ ਘਟਨਾ ਬੀਤੇ ਦਿਨੀ ਕਰੀਬ 6:15 […]

Continue Reading