ਲੋਕ ਸਭਾ ਵਿੱਚ ਅੱਜ ਪੇਸ਼ ਹੋਵੇਗਾ ਇੱਕ ਰਾਸ਼ਟਰ-ਇੱਕ ਚੋਣ ਬਿੱਲ
ਨਵੀਂ ਦਿੱਲੀ, 17 ਦਸੰਬਰ,ਬੋਲੇ ਪੰਜਾਬ ਬਿਊਰੋ : ਲੋਕ ਸਭਾ ਵਿੱਚ ਅੱਜ ਇੱਕ ਰਾਸ਼ਟਰ-ਇੱਕ ਚੋਣ (ਵਨ ਨੇਸ਼ਨ-ਵਨ ਇਲੈਕਸ਼ਨ) ਸੰਵਿਧਾਨ (129ਵਾਂ ਸੋਧ) ਬਿੱਲ ਪੇਸ਼ ਕੀਤਾ ਜਾਵੇਗਾ। ਭਾਜਪਾ ਨੇ ਕੱਲ੍ਹ ਆਪਣੇ ਸਾਰੇ ਲੋਕ ਸਭਾ ਸੰਸਦ ਮੈਂਬਰਾਂ ਲਈ ਤਿੰਨ ਲਾਈਨਾਂ ਵਾਲਾ ਵ੍ਹਿਪ ਜਾਰੀ ਕੀਤਾ ਹੈ। ਭਾਜਪਾ ਦੇ ਚੀਫ਼ ਵ੍ਹਿਪ ਨੇ ਕਿਹਾ ਹੈ ਕਿ ਦੋਵਾਂ ਸਦਨਾਂ ‘ਚ ਕੁਝ ਮਹੱਤਵਪੂਰਨ ਵਿਧਾਨਿਕ […]
Continue Reading