ਜੰਮੂ-ਕਸ਼ਮੀਰ ‘ਚ ਨੈਸ਼ਨਲ ਕਾਨਫਰੰਸ-ਕਾਂਗਰਸ ਗਠਜੋੜ ਸਰਕਾਰ ਬਣਾਉਣ ਵੱਲ ਅੱਗੇ ਵਧਿਆ

ਜੰਮੂ-ਕਸ਼ਮੀਰ ‘ਚ ਨੈਸ਼ਨਲ ਕਾਨਫਰੰਸ-ਕਾਂਗਰਸ ਗਠਜੋੜ ਸਰਕਾਰ ਬਣਾਉਣ ਵੱਲ ਅੱਗੇ ਵਧਿਆ ਸ਼੍ਰੀਨਗਰ, 8 ਅਕਤੂਬਰ,ਬੋਲੇ ਪੰਜਾਬ ਬਿਊਰੋ : ਨੈਸ਼ਨਲ ਕਾਨਫਰੰਸ-ਕਾਂਗਰਸ ਗਠਜੋੜ ਜੰਮੂ-ਕਸ਼ਮੀਰ ‘ਚ ਸਰਕਾਰ ਬਣਾਉਣ ਵੱਲ ਵਧ ਰਿਹਾ ਹੈ, ਕਿਉਂਕਿ ਚੋਣ ਰੁਝਾਨਾਂ ਮੁਤਾਬਕ ਗਠਜੋੜ 90 ‘ਚੋਂ 51 ਸੀਟਾਂ ‘ਤੇ ਅੱਗੇ ਚੱਲ ਰਿਹਾ ਹੈ, ਜਦਕਿ ਭਾਜਪਾ 26 ਸੀਟਾਂ ‘ਤੇ ਅੱਗੇ ਹੈ। ਭਾਰਤੀ ਚੋਣ ਕਮਿਸ਼ਨ ਦੁਆਰਾ ਜਾਰੀ ਕੀਤੇ ਗਏ […]

Continue Reading

ਜੰਮੂ-ਕਸ਼ਮੀਰ ਦੀਆਂ 90 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਦੀ ਗਿਣਤੀ ਜਾਰੀ, ਕਾਂਗਰਸ ਗਠਜੋੜ ਅੱਗੇ

ਜੰਮੂ-ਕਸ਼ਮੀਰ ਦੀਆਂ 90 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਦੀ ਗਿਣਤੀ ਜਾਰੀ, ਕਾਂਗਰਸ ਗਠਜੋੜ ਅੱਗੇ ਸ੍ਰੀਨਗਰ, 8 ਅਕਤੂਬਰ,ਬੋਲੇ ਪੰਜਾਬ ਬਿਊਰੋ : ਜੰਮੂ-ਕਸ਼ਮੀਰ ਦੀਆਂ 90 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਦੀ ਗਿਣਤੀ ਜਾਰੀ ਹੈ।ਫ਼ਿਲਹਾਲ 38 ਸੀਟਾਂ ਲਈ ਰੁਝਾਨ ਸਾਹਮਣੇ ਆਏ ਹਨ। ਇਨ੍ਹਾਂ ਰੁਝਾਨਾਂ ਅਨੁਸਾਰ ਕਾਂਗਰਸ ਗਠਜੋੜ 17 ਸੀਟਾਂ ’ਤੇ, ਪੀ.ਡੀ.ਪੀ. 3 ਅਤੇ ਭਾਜਪਾ 16 ਸੀਟਾਂ ’ਤੇ ਅੱਗੇ […]

Continue Reading

ਹਰਿਆਣਾ ਵਿਧਾਨ ਸਭਾ ਸੀਟਾਂ ਦੇ ਸ਼ੁਰੂਆਤੀ ਰੁਝਾਨ ਆਏ ਸਾਹਮਣੇ, ਕਾਂਗਰਸ ਅੱਗੇ

ਹਰਿਆਣਾ ਵਿਧਾਨ ਸਭਾ ਸੀਟਾਂ ਦੇ ਸ਼ੁਰੂਆਤੀ ਰੁਝਾਨ ਆਏ ਸਾਹਮਣੇ, ਕਾਂਗਰਸ ਅੱਗੇ ਹਰਿਆਣਾ, 8 ਅਕਤੂਬਰ,ਬੋਲੇ ਪੰਜਾਬ ਬਿਊਰੋ ; ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ ਗਿਣਤੀ ਜਾਰੀ ਹੈ।ਇਥੇ ਸਭ ਤੋਂ ਪਹਿਲਾਂ ਬੈਲਟ ਪੇਪਰ ਦੀ ਗਿਣਤੀ ਕੀਤੀ ਜਾ ਰਹੀ ਹੈ। ਸ਼ੁਰੂਆਤੀ ਰੁਝਾਨਾਂ ਵਿਚ ਕਾਂਗਰਸ ਪਾਰਟੀ ਅੱਗੇ ਚੱਲ ਰਹੀ ਹੈ।

Continue Reading

ਕੰਪਿਊਟਰਾਈਜ਼ਡ ਲਾਟਰੀ ਰਾਹੀਂ ਹੋਈ ਅਗਲੇ ਸਾਲ ਹੱਜ ਲਈ ਜਾਣ ਵਾਲੇ 1,22,518 ਭਾਰਤੀ ਨਾਗਰਿਕਾਂ ਦੀ ਚੋਣ

ਕੰਪਿਊਟਰਾਈਜ਼ਡ ਲਾਟਰੀ ਰਾਹੀਂ ਹੋਈ ਅਗਲੇ ਸਾਲ ਹੱਜ ਲਈ ਜਾਣ ਵਾਲੇ 1,22,518 ਭਾਰਤੀ ਨਾਗਰਿਕਾਂ ਦੀ ਚੋਣ ਨਵੀਂ ਦਿੱਲੀ, 8 ਅਕਤੂਬਰ,ਬੋਲੇ ਪੰਜਾਬ ਬਿਊਰੋ : ਭਾਰਤੀ ਹੱਜ ਕਮੇਟੀ ਦੇ ਜ਼ਰੀਏ ਅਗਲੇ ਸਾਲ ਹੱਜ ਲਈ ਜਾਣ ਵਾਲੇ 1,22,518 ਭਾਰਤੀ ਨਾਗਰਿਕਾਂ ਦੀ ਚੋਣ ਸੋਮਵਾਰ ਨੂੰ ਕੰਪਿਊਟਰਾਈਜ਼ਡ ਲਾਟਰੀ ਰਾਹੀਂ ਕੀਤੀ ਗਈ। ਹੱਜ ਕਮੇਟੀ ਵਲੋਂ ਜਾਰੀ ਬਿਆਨ ਅਨੁਸਾਰ ਹੱਜ-2025 ਲਈ ਹੱਜ ਕਮੇਟੀ ਦਾ […]

Continue Reading

ਜੰਮੂ-ਕਸ਼ਮੀਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਅੱਜ

ਜੰਮੂ-ਕਸ਼ਮੀਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਵੋਟਾਂ ਦੀ ਗਿਣਤੀ ਅੱਜ ਨਵੀਂ ਦਿੱਲੀ, 8 ਅਕਤੂਬਰ,ਬੋਲੇ ਪੰਜਾਬ ਬਿਊਰੋ: ਜੰਮੂ-ਕਸ਼ਮੀਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਲਈ ਅੱਜ ਵੋਟਾਂ ਦੀ ਗਿਣਤੀ ਹੋਵੇਗੀ। ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਭਰੋਸਾ ਹੈ ਕਿ ਉਹ ਲਗਾਤਾਰ ਤੀਜੀ ਵਾਰ ਸੱਤਾ ‘ਤੇ ਕਾਬਜ਼ ਹੋਵੇਗੀ, ਜਦਕਿ ਐਗਜ਼ਿਟ ਪੋਲ ਦੇ ਅਨੁਮਾਨਾਂ ਤੋਂ ਉਤਸ਼ਾਹਿਤ ਵਿਰੋਧੀ ਪਾਰਟੀ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ,ਅੰਗ 818

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ, ਮਿਤੀ 08-10-2024 ,ਅੰਗ 818 Sachkhand Sri Harmandir Sahib Amritsar Vikhe Hoyea Amrit Wele Da Mukhwak Ang: 818 08-10-2024 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਮੰਗਲਵਾਰ, ੨੩ ਅੱਸੂ (ਸੰਮਤ ੫੫੬ ਨਾਨਕਸ਼ਾਹੀ) ਬਿਲਾਵਲੁ ਮਹਲਾ ੫ ॥ਸਿਮਰਿ ਸਿਮਰਿ ਪ੍ਰਭੁ ਆਪਨਾ ਨਾਠਾ ਦੁਖ ਠਾਉ ॥ ਬਿਸ੍ਰਾਮ ਪਾਏ ਮਿਲਿ ਸਾਧਸੰਗਿ ਤਾ ਤੇ […]

Continue Reading

ਆਰ.ਐਸ.ਐਸ. ਮੁੱਖੀ ਸ੍ਰੀ ਭਗਵਤ ਵੱਲੋਂ ਇਹ ਕਹਿਣਾ ਕਿ ਹਿੰਦੂ ਸੁਰੱਖਿਅਤ ਨਹੀ, ਹਾਸੋਹੀਣੀ ਗੱਲ : ਮਾਨ

ਆਰ.ਐਸ.ਐਸ. ਮੁੱਖੀ ਸ੍ਰੀ ਭਗਵਤ ਵੱਲੋਂ ਇਹ ਕਹਿਣਾ ਕਿ ਹਿੰਦੂ ਸੁਰੱਖਿਅਤ ਨਹੀ, ਹਾਸੋਹੀਣੀ ਗੱਲ : ਮਾਨ ਨਵੀਂ ਦਿੱਲੀ 7 ਅਕਤੂਬਰ ,ਬੋਲੇ ਪੰਜਾਬ ਬਿਊਰੋ : “ਜਿਸ ਇੰਡੀਆਂ ਮੁਲਕ ਵਿਚ ਹਿੰਦੂ ਕੌਮ ਦੀ ਵੱਸੋ ਵੱਜੋ ਵੱਡੀ ਬਹੁਗਿਣਤੀ ਹੈ । ਇਨ੍ਹਾਂ ਦੀ ਆਪਸੀ ਕੱਟੜਵਾਦੀ ਸੋਚ ਵਾਲੀ ਮੋਦੀ ਹਿੰਦੂ ਹਕੂਮਤ ਹੈ ਅਤੇ ਜਿਨ੍ਹਾਂ ਦੇ ਸਾਰੇ ਵਜੀਰ ਆਰ.ਐਸ.ਐਸ ਕੱਟੜਵਾਦੀ ਸੰਗਠਨ ਦੇ ਪੈਰੋਕਾਰ […]

Continue Reading

ਲੜਕੀ ਨੇ ਆਪਣੇ ਹੀ ਪਰਿਵਾਰ ਦੇ 13 ਜੀਆਂ ਨੂੰ ਖਾਣੇ ‘ਚ ਜ਼ਹਿਰ ਮਿਲਾ ਕੇ ਮਾਰਿਆ

ਲੜਕੀ ਨੇ ਆਪਣੇ ਹੀ ਪਰਿਵਾਰ ਦੇ 13 ਜੀਆਂ ਨੂੰ ਖਾਣੇ ‘ਚ ਜ਼ਹਿਰ ਮਿਲਾ ਕੇ ਮਾਰਿਆ ਕਰਾਚੀ , 7 ਅਕਤੂਬਰ ,ਬੋਲੇ ਪੰਜਾਬ ਬਿਊਰੋ : ਪਾਕਿਸਤਾਨ ਦੇ ਸਿੰਧ ਸੂਬੇ ‘ਚ ਇਕ ਲੜਕੀ ਨੇ ਪਿਆਰ ਦੇ ਚੱਕਰ ਵਿੱਚ ਪੈ ਕੇ ਇਕ ਲੜਕੀ ਨੇ ਆਪਣੇ ਹੀ ਪਰਿਵਾਰ ਨੂੰ ਖਤਮ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਦੇ ਸਿੰਧ ਵਿੱਚ […]

Continue Reading

ਪਾਕਿਸਤਾਨ ‘ਚ ਬੰਬ ਧਮਾਕੇ ਵਿੱਚ ਤਿੰਨ ਵਿਦੇਸ਼ੀ ਨਾਗਰਿਕਾਂ ਦੀ ਮੌਤ, 17 ਲੋਕ ਜ਼ਖਮੀ

ਪਾਕਿਸਤਾਨ ‘ਚ ਬੰਬ ਧਮਾਕੇ ਵਿੱਚ ਤਿੰਨ ਵਿਦੇਸ਼ੀ ਨਾਗਰਿਕਾਂ ਦੀ ਮੌਤ, 17 ਲੋਕ ਜ਼ਖਮੀ ਕਰਾਚੀ, 7 ਅਕਤੂਬਰ,ਬੋਲੇ ਪੰਜਾਬ ਬਿਊਰੋ : ਪਾਕਿਸਤਾਨ ਦੇ ਕਰਾਚੀ ਵਿੱਚ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ਨੇੜੇ ਦੇਰ ਰਾਤ ਇੱਕ ਵੱਡਾ ਧਮਾਕਾ ਹੋਇਆ। ਇਸ ਧਮਾਕੇ ਵਿੱਚ ਤਿੰਨ ਵਿਦੇਸ਼ੀ ਨਾਗਰਿਕਾਂ ਦੀ ਮੌਤ ਹੋ ਗਈ ਹੈ। 17 ਲੋਕ ਜ਼ਖਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਮਰਨ […]

Continue Reading

ਅੱਜ ਹੀ ਹੋ ਸਕਦੀ ਹੈ ਸਿੱਖਾਂ ਦੀ ਆਬਾਦੀ 11 ਕਰੋੜ ਜੇ ਇੰਜ ਕਰ ਲਿਆ ਜਾਵੇ

ਅੱਜ ਹੀ ਹੋ ਸਕਦੀ ਹੈ ਸਿੱਖਾਂ ਦੀ ਆਬਾਦੀ 11 ਕਰੋੜ ਜੇ ਇੰਜ ਕਰ ਲਿਆ ਜਾਵੇ ਨਵੀਂ ਦਿੱਲੀ 7 ਅਕਤੂਬਰ ,ਬੋਲੇ ਪੰਜਾਬ ਬਿਊਰੋ : ਗਾਜ਼ੀਆਬਾਦ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜ ਤਖਤ ਸਾਹਿਬਾਨ ਦੇ ਜਥੇਦਾਰਾਂ ਨੂੰ ਇੱਕ ਖੁੱਲਾ ਖੱਤ ਲਿਖ ਕੇ 8 ਕਰੋੜ ਸਿੱਖਾਂ ਨੂੰ ਸਿੱਖੀ ਵਿੱਚ ਸ਼ਾਮਿਲ ਕਰਨ ਲਈ ਬੇਨਤੀ ਕੀਤੀ ਹੈ। ਉਹਨਾਂ ਆਪਣੇ ਖਤ ਵਿੱਚ […]

Continue Reading