ਭਾਰਤ ਦੇ ਸੰਵਿਧਾਨ ’ਚ ਸਾਰਿਆਂ ਲਈ ਸਿੱਖਿਆ ਦਾ ਬਰਾਬਰ ਅਧਿਕਾਰ : ਅਰਵਿੰਦ ਖੰਨਾ

ਦੂਨ ਸਕੂਲ ਦੇ ਸਾਲਾਨਾ ਉਤਸਵ ਇਗਨਾਈਟ-2025 ਵਿੱਚ ਲਿਆ ਹਿੱਸਾ ਵਿਦਿਆਰਥੀਆਂ ਨੂੰ ਰੁਜ਼ਗਾਰ-ਮੁਖੀ ਅਤੇ ਵੋਕੇਸ਼ਨਲ ਸਿੱਖਿਆ ਪ੍ਰਦਾਨ ਕਰਨਾ ਸਮੇਂ ਦੀ ਮੰਗ ਸੰਗਰੂਰ 13 ਦਸੰਬਰ ,ਬੋਲੇ ਪੰਜਾਬ ਬਿਊਰੋ; ਭਾਰਤ ਦੇ ਸੰਵਿਧਾਨ ਵਿੱਚ ਹਰੇਕ ਨਾਗਰਿਕ ਨੂੰ ਸਿੱਖਿਆ ਦਾ ਬਰਾਬਰ ਅਧਿਕਾਰ ਦਿੱਤਾ ਗਿਆ ਹੈ। ਬਿਹਤਰ ਸਿੱਖਿਆ ਪ੍ਰਾਪਤ ਕਰਨਾ ਜਿੱਥੇ ਵਿਦਿਆਰਥੀ ਦਾ ਅਧਿਕਾਰ ਹੈ, ਉੱਥੇ ਹੀ ਉੱਚ ਪੱਧਰੀ ਗੁਣਵੱਤਾ ਵਾਲੀ […]

Continue Reading

ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ ਦੀ ਮੀਟਿੰਗ ਹੋਈ

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਚਾਰ ਲੇਬਰ ਕੋਡਾ ਦੀਆਂ ਕਾਪੀਆਂ ਫੂਕੀਆਂ ਖਮਾਣੋ,13, ਦਸੰਬਰ (ਮਲਾਗਰ ਖਮਾਣੋਂ); ਪੀ ਡਬਲਿਊ ਡੀ ਭਵਨ ਤੇ ਮਾਰਗ, ਜਲ ਸਪਲਾਈ ਅਤੇ ਸੈਨੀਟੇਸ਼ਨ ,ਸਿੰਚਾਈ ਤੇ ਸੀਵਰੇਜ ਬੋਰਡ ਦੇ ਫੀਲਡ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ ਯੂਨੀਅਨ ਬਰਾਂਚ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਮੀਟਿੰਗ ਤਰਲੋਚਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ […]

Continue Reading

ਪੰਜਾਬ ਸਰਕਾਰ ਦੀਆਂ ਪ੍ਰਪੋਜ਼ਲਾਂ ਵਿੱਚ ਉਲਝੇ ਠੇਕਾ ਕਾਮੇ

ਪੱਕੇ ਕਰਨ ਦੀ ਬਜਾਏ ਠੇਕਾ ਪ੍ਰਣਾਲੀ ਨੂੰ ਹੋਰ ਮਜਬੂਤ ਕੀਤਾ ਜਾ ਰਿਹਾ ਹੈ ਵੱਖ-ਵੱਖ ਠੇਕਾ ਕਾਮਿਆਂ ਦਾ ਪ੍ਰਤੀਕਰਮ ਫ਼ਤਹਿਗੜ੍ਹ ਸਾਹਿਬ,13, ਦਸੰਬਰ,ਬੋਲੇ ਪੰਜਾਬ ਬਿਊਰੋ( ਮਲਾਗਰ ਖਮਾਣੋਂ) ; ਪੰਜਾਬ ਸਰਕਾਰ ਦੇ ਵੱਖ ਵੱਖ ਸਰਕਾਰੀ ਵਿਭਾਗਾਂ ਬੋਰਡਾਂ ,ਕਾਰਪੋਰੇਸ਼ਨਾਂ, ਕੇਂਦਰੀ ਪ੍ਰੋਜੈਕਟਾਂ ਤਹਿਤ ਆਊਟਸੋਰਸਿੰਗ , ਇਨਲਿਸਟਮੈਂਟ, ਸਿੱਧੇ ਕੰਟਰੈਕਟ , ਮਸਟੋਰੋਲ ਅਤੇ ਵੱਖ ਵੱਖ ਕੰਪਨੀਆਂ ਰਾਹੀਂ ਮਾਣ ਭੱਤਾ ,ਕਮਿਸ਼ਨ ਵੇਸ ਆਦੀ […]

Continue Reading

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕੋਟਲਾ ਬਾਜਵਾੜਾ ਦੇ ਅਧਿਆਪਕਾਂ ਨੇ ਬਲਾਕ ਪੱਧਰੀ ਅਧਿਆਪਕ ਮੇਲੇ 2025 ਵਿੱਚ ਮਾਰੀਆਂ ਮੱਲਾਂ

ਫਤਿਹਗੜ੍ਹ ਸਾਹਿਬ 13 ਦਸੰਬਰ ,ਬੋਲੇ ਪੰਜਾਬ ਬਿਊਰੋ; ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਬਲਾਕ ਨੋਡਲ ਅਫ਼ਸਰ ਵੱਲੋਂ ਇੱਕ ਬਲਾਕ ਪੱਧਰੀ ਅਧਿਆਪਕ ਮੇਲਾ (ਟੀਚਰ ਫੈਸਟ) ਸ੍ਰੀਮਤੀ ਰਵਿੰਦਰ ਕੋਰ ਜਿਲ੍ਹਾ ਸਿੱਖਿਆ ਅਫਸਰ ਫਤਿਹਗੜ ਸਾਹਿਬ ਦੀ ਅਗਵਾਈ ਵਿੱਚ ਆਯੋਜਿਤ ਕੀਤਾ ਗਿਆ । ਇਸ ਮੇਲੇ ਵਿੱਚ ਰਾਜਵੀਰ ਕੌਰ , ਲੈਕਚਰਾਰ ਬਾਇਓਲੋਜੀ ਨੇ ਆਈ.ਟੀ. ਟੂਲਜ਼ ਅਤੇ ਅਧਿਆਪਨ-ਸਿੱਖਣ ਪ੍ਰਕਿਰਿਆ ਵਿੱਚ ਤਕਨਾਲੋਜੀ ਦੀ ਵਰਤੋਂ […]

Continue Reading

ਕੌਮੀ ਗੱਤਕਾ ਰਿਫਰੈਸ਼ਰ ਕੋਰਸ : ਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ ਖਿਡਾਰੀਆਂ ਦੇ ਅਨੁਸ਼ਾਸਨਹੀਨ ਵਰਤਾਰੇ ‘ਤੇ ਬਲੈਕ ਕਾਰਡ ਲਾਗੂ

ਲਗਾਤਾਰ ਸਮਰੱਥਾ-ਵਿਕਾਸ ਨਿਰਪੱਖ ਖੇਡ ਦੀ ਗਾਰੰਟੀ: ਕਲਸਾਨੀ ਕੌਮਾਂਤਰੀ ਮਾਮਲੇ ਡਾਇਰੈਕਟੋਰੇਟ ਵੱਲੋਂ ਗੱਤਕੇ ਦੇ ਵਿਸ਼ਵਵਿਆਪੀ ਵਿਸਤਾਰ ਦੀਆਂ ਕਈ ਯੋਜਨਾਵਾਂ: ਫੂਲ ਰਾਜ ਸਿੰਘ ਮੁਹਾਲੀ, 13 ਦਸੰਬਰ ,ਬੋਲੇ ਪੰਜਾਬ ਬਿਊਰੋ; ਇੱਥੇ ਗੁਰਦੁਆਰਾ ਬਾਬੇ ਕੇ ਸੈਕਟਰ 53 ਵਿੱਚ ਸ਼ੁਰੂ ਹੋਏ ਤੀਸਰੇ ਕੌਮੀ ਗੱਤਕਾ ਰਿਫਰੈਸ਼ਰ ਕੋਰਸ ਵਿੱਚ ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਤਕਨੀਕੀ ਅਧਿਕਾਰੀਆਂ ਸ਼ਾਮਲ ਹੋਏ। ਇਸ ਤਿੰਨ ਰੋਜ਼ਾ ਸਸ਼ਕਤੀਕਰਨ […]

Continue Reading

ਦੇਸ਼ ਭਗਤ ਯੂਨੀਵਰਸਿਟੀ ਵਿੱਚ ਕਰਵਾਇਆ ਗਿਆ ਕੇਕ ਮਿਕਸਿੰਗ ਸਮਾਰੋਹ

ਮੰਡੀ ਗੋਬਿੰਦਗੜ੍ਹ, 13 ਦਸੰਬਰ ,ਬੋਲੇ ਪੰਜਾਬ ਬਿਊਰੋ: ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਡੀਬੀਯੂ ਦੇ ਵਿਯੰਜਨ ਰੈਸਟੋਰੈਂਟ ਵਿੱਚ ਇੱਕ ਕੇਕ ਮਿਕਸਿੰਗ ਸਮਾਰੋਹ ਕਰਵਾਇਆ ਗਿਆ। ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਸਕੂਲ ਨੇ ਇਸ ਪ੍ਰੋਗਰਾਮ ਦੀ ਮੇਜ਼ਬਾਨੀ ਵਿਦਿਆਰਥੀਆਂ ਨੂੰ ਤਿਉਹਾਰਾਂ ਦੇ ਕੇਕ ਤਿਆਰ ਕਰਨ ਦੀ ਰਵਾਇਤੀ ਕਲਾ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਕੀਤੀ। ਇਸ ਵਿੱਚ ਸਮੱਗਰੀ ਦੀ ਚੋਣ, ਮਿਕਸਿੰਗ […]

Continue Reading

ਸਾਬਕਾ ਮੁੱਖ ਮੰਤਰੀ ਚੰਨੀ ਨੇ ਫਿਰ ‘ਆਪ’ ਸਰਕਾਰ ‘ਤੇ ਲਗਾਇਆ ਦੋਸ਼

ਪੁਲਿਸ ਬੂਥਾਂ ‘ਤੇ ਜਾਅਲੀ ਵੋਟਿੰਗ ਕਰਵਾਏਗੀ, ਸਟ੍ਰਾਂਗ ਰੂਮ ‘ਚ ਬੇਨਿਯਮੀਆਂ ਦਾ ਸ਼ੱਕ ਚੰਡੀਗੜ੍ਹ 13 ਦਸੰਬਰ ,ਬੋਲੇ ਪੰਜਾਬ ਬਿਊਰੋ; ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਤੋਂ ਇੱਕ ਦਿਨ ਪਹਿਲਾਂ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਸਰਕਾਰ ‘ਤੇ ਵੋਟ ਚੋਰੀ ਬਾਰੇ ਸ਼ੇਖੀ ਮਾਰਨ ਦੇ ਗੰਭੀਰ ਦੋਸ਼ ਲਗਾਏ। ਚੰਨੀ ਨੇ ਇੱਕ ਵੀਡੀਓ ਜਾਰੀ ਕਰਕੇ […]

Continue Reading

ਚੋਣਾਂ ਤੋਂ ਇੱਕ ਦਿਨ ਪਹਿਲਾਂ BLO’s ਨੇ ਚੋਣ ਡਿਊਟੀ ਨਾ ਦੇਣ ਦਾ ਕੀਤਾ ਐਲਾਨ

ਗੁਰਦਾਸਪੁਰ, 13 ਦਸੰਬਰ ,ਬੋਲੇ ਪੰਜਾਬ ਬਿਊਰੋ; BLO, ਜੋ ਸਾਰਾ ਸਾਲ ਆਦਮੀ ਦੀ ਸ਼ਨਾਖਤ ਕਰਨ ਤੋਂ ਲੈ ਕੇ ਵੋਟਰ ਕਾਰਡ, ਆਧਾਰ ਕਾਰਡ ਆਦਿ ਬਣਾਉਣ ਤੋਂ ਲੈ ਕੇ ਆਦਮੀ ਦੀ ਸ਼ਨਾਖਤ ਕਰਨ ਤੱਕ ਦਾ ਸਾਰਾ ਕੰਮ ਕਰਦੇ ਹਨ ਦੀਆਂ ਇਸ ਵਾਰ ਬਲਾਕ ਸੰਮਤੀ ਅਤੇ ਜ਼ਿਲ੍ਹਾ  ਪਰਿਸ਼ਦ ਦੀਆਂ ਚੋਣਾਂ ਵਿੱਚ ਵੀ ਡਿਊਟੀ ਆ ਲਗਾ ਦਿੱਤੀਆਂ ਗਈਆਂ ਹਨ। ਇਸ ਦੇ […]

Continue Reading

ਕਰਿਆਨਾ ਕਾਰੋਬਾਰੀ ਦੀ ਬੇਰਹਿਮੀ ਨਾਲ ਹੱਤਿਆ, ਲਾਸ਼ ਕਾਰ ‘ਚ ਸਾੜ ਕੇ ਕੀਤੀ ਸਬੂਤ ਮਿਟਾਉਣ ਦੀ ਕੋਸ਼ਿਸ਼

ਬਲਾਚੌਰ 13 ਦਸੰਬਰ,ਬੋਲੇ ਪੰਜਾਬ ਬਿਊਰੋ : ਬਲਾਚੌਰ ‘ਚ ਸੁੱਜੋਵਾਲ ਰੋਡ ‘ਤੇ ਸਥਿਤ ਖਾਲਸਾ ਫਾਰਮ ਨੇੜੇ ਇਕ ਵਿਅਕਤੀ ਦੀ ਤੇਜ਼ਧਾਰ ਹਥਿਆਰ ਮਾਰ ਕੇ ਵਿੰਨੀ ਅੱਧਸੜੀ ਲਾਸ਼ ਪੁਲਿਸ ਵੱਲੋਂ ਕਾਰ ‘ਚੋਂ ਬਰਾਮਦ ਕੀਤੀ। ਅੱਧਸੜੀ ਲਾਸ਼ ਕਤਲ ਦਾ ਸਬੂਤ ਮਿਟਾਉਣ ਦੇ ਇਰਾਦੇ ਨਾਲ ਲਾਸ਼ ਨੂੰ ਕਾਰ ‘ਚ ਰੱਖ ਕੇ ਅੱਗ ਲਗਾਈ ਹੈ।ਸੂਚਨਾ ਮਿਲਦੇ ਹੀ ਥਾਣਾ ਸਿਟੀ ਬਲਾਚੌਰ ਦੇ […]

Continue Reading

ਹਰ ਸਾਲ 2 ਲੱਖ ਲੋਕ ਭਾਰਤੀ ਨਾਗਰਿਕਤਾ ਛੱਡ ਰਹੇ, ਵਿਦੇਸ਼ ਰਾਜ ਮੰਤਰੀ ਨੇ ਦਿੱਤੀ ਜਾਣਕਾਰੀ

ਨਵੀਂ ਦਿੱਲੀ, 13 ਦਸੰਬਰ, ਬੋਲੇ ਪੰਜਾਬ ਬਿਊਰੋ : ਭਾਰਤੀ ਨਾਗਰਿਕਤਾ ਛੱਡਣ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਵਿਦੇਸ਼ ਮੰਤਰਾਲੇ ਨੇ ਸੰਸਦ ਨੂੰ ਦੱਸਿਆ ਕਿ ਪਿਛਲੇ ਪੰਜ ਸਾਲਾਂ ਵਿੱਚ ਲਗਭਗ 900,000 ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡ ਦਿੱਤੀ ਹੈ। ਰਾਜ ਸਭਾ ਵਿੱਚ ਜਵਾਬ ਦਿੰਦੇ ਹੋਏ, ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕਿਹਾ ਕਿ 2011 ਤੋਂ […]

Continue Reading