ਕੈਨੇਡੀਅਨ ਸਾਊਥ ਏਸ਼ੀਅਨ ਲਿਟਰੇਰੀ ਫੈਸਟੀਵਲ 17 ਤੇ 18 ਅਗਸਤ ਨੂੰ

ਡਾ. ਸੁਰਜੀਤ ਪਾਤਰ ਅਤੇ ਅੰਮ੍ਰਿਤਾ ਪ੍ਰੀਤਮ ਯਾਦਗਾਰੀ ਪੁਰਸਕਾਰ ਦਿੱਤੇ ਜਾਣਗੇ: ਅਜਾਇਬ ਸਿੰਘ ਚੱਠਾ ਟੋਰਾਂਟੋ, 10 ਅਗਸਤ ,ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ ) ਟੈਗ ਟੀਵੀ ਤੇ ਤਾਹਿਰ ਅਸਲਮ ਗੋਰਾ ਵੱਲੋਂ ਸਾਊਥ ਏਸ਼ੀਅਨ ਲਿਟਰੇਰੀ ਫੈਸਟੀਵਲ 17 ਤੇ 18 ਅਗਸਤ ਨੂੰ ਆਰਟ ਗੈਲਰੀ ਆਫ ਬਰਲਿੰਗਟਨ, 1333 ਲੇਕ ਸ਼ੌਰ ਰੋਡ, ਬਰਲਿੰਗਟਨ, ਉਨਟਾਰੀਓ, ਕੇਨੇਡਾ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।ਸਰਦਾਰ […]

Continue Reading

ਕਾਇਦਾ – ਏ – ਬੋਲੀ – ਕਾਇਦਾ-ਏ-ਨੂਰ

ਕਾਇਦਾ – ਏ – ਬੋਲੀ – ਕਾਇਦਾ-ਏ-ਨੂਰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬੀਆਂ ਨੂੰ ਪੜਾਉਣ ਲਈ ‘ਕਾਇਦਾ ਏ-ਨੂਰ’ ਤਿਆਰ ਕਰਵਾਇਆ ਸੀ। ਉਸ ਕਾਇਦੇ ਵਿਚ ਗੁਰਮੁਖੀ, ਸ਼ਾਹਮੁੱਖੀ, ਫ਼ਾਰਸੀ, ਉਰਦੂ ਲਿੱਪੀ ਤੇ ਹਿਸਾਬ ਸਿੱਖਣ ਦੇ ਮੁੱਢਲੇ ਢੰਗ -ਤਰੀਕੇ ਸਨ। ਲੰਬੜਦਾਰਾਂ ਨੂੰ ਤਾਕੀਦ ਸੀ ਕਿ ਉਹ ਇਸ ਕਾਇਦੇ’ ਨੂੰ ਤਿੰਨ ਮਹੀਨੇ ਵਿਚ ਪੜ੍ਹਣ ਅਤੇ ਅਗੇ ਹੋਰ ਕਾਇਦੇ ਦੀਆਂ […]

Continue Reading

ਰਾਜਿੰਦਰ ਸਿੰਘ ਧੀਮਾਨ ਦੀ ਪੁਸਤਕ ਲੋਕ-ਅਰਪਣ

ਰਾਜਿੰਦਰ ਸਿੰਘ ਧੀਮਾਨ ਦੀ ਪੁਸਤਕ ਲੋਕ-ਅਰਪਣ ਚੰਡੀਗੜ੍ਹ, 3 ਅਗਸਤ ,ਬੋਲੇ ਪੰਜਾਬ ਬਿਊਰੋ : ਸਾਹਿਤ ਵਿਗਿਆਨ ਕੇਂਦਰ (ਰਜਿ:) ਚੰਡੀਗੜ੍ਹ ਵਲੋਂ ਰਾਜਿੰਦਰ ਸਿੰਘ ਧੀਮਾਨ ਦੀ ਪੁਸਤਕ ” ਗੁਰਮਤਿ ਚਿੰਤਨ, ਇਕ ਸੰਕਲਪਾਤਮਿਕ ਅਧਿਐਨ ” ਨੂੰ ਟੀ.ਐੱਸ. ਸੈਂਟਰਲ ਸਟੇਟ ਲਾਇਬ੍ਰੇਰੀ ਚੰਡੀਗੜ੍ਹ  ਵਿਖੇ ਲੋਕ-ਅਰਪਣ ਕੀਤਾ ਗਿਆ।ਡਾ, ਦੀਪਕ ਮਨਮੋਹਨ ਸਿੰਘ ਮੁੱਖ ਮਹਿਮਾਨ, ਡਾ, ਸ਼ਿੰਦਰਪਾਲ ਸਿੰਘ ਜੀ ਸਮਾਗਮ ਦੇ ਪ੍ਰਧਾਨ ਅਤੇ ਡਾ, […]

Continue Reading

ਡਾ. ਦਵਿੰਦਰ ਸਿੰਘ ਨੂੰ ਕਾਇਦਾ-ਏ-ਨੂਰ ਤੇ ਨੈਤਿਕਤਾ ਕਿਤਾਬ ਭੇਟ ਕੀਤੀ

ਬਰੈਂਪਟਨ (ਕੇਨੈਡਾ)26 ਜੁਲਾਈ,ਬੋਲੇ ਪੰਜਾਬ ਬਿਊਰੋ (ਹਰਦੇਵ ਚੌਹਾਨ) ਜਗਤ ਪੰਜਾਬੀ ਸਭਾ, ਕੈਨੇਡਾ ਦੇ ਚੇਅਰਮੈਨ ਸ੍ਰ. ਅਜੈਬ ਸਿੰਘ ਚੱਠਾ ਨੇ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਮੁੱਖ ਸੇਵਾਦਾਰ ਡਾ. ਦਵਿੰਦਰ ਸਿੰਘ ਹੋਰਾਂ ਨਾਲ ਵਿਸ਼ੇਸ ਮੁਲਾਕਾਤ ਕੀਤੀ। ਜ਼ਿਕਰਯੋਗ ਹੈ ਕਿ ਡਾ. ਦਵਿੰਦਰ ਸਿੰਘ ਆਪਣੇ ਵਿਦੇਸ਼ੀ ਦੌਰੇ ‘ਤੇ ਕੁਝ ਦਿਨਾਂ ਲਈ ਬਰੈਂਪਟਨ ਕੈਨੇਡਾ ਵਿਖੇ ਕਲਗੀਧਰ ਟਰੱਸਟ ਵੱਲੋਂ ਗੁਰਮਤਿ ਤੇ ਸਿੱਖਿਆ […]

Continue Reading

ਪ੍ਰਿੰ. ਗੋਸਲ ਵਲੋਂ ਆਪਣੀ ਨਵੀਂ ਪੁਸਤਕ ਸਰਕਾਰੀ ਸਕੂਲ ਸੈਕਟਰ-37 ਦੀ ਪ੍ਰਿੰਸੀਪਲ ਆਸ਼ਾ ਰਾਣੀ ਨੂੰ ਭੇਂਟ

ਚੰਡੀਗੜ੍ਹ 9 ਜੁਲਾਈ ,ਬੋਲੇ ਪੰਜਾਬ ਬਿਊਰੋ :

Continue Reading

ਮਸ਼ੀਨੀ ਬੁੱਧੀਮਾਨਤਾ ਮਨੁੱਖੀ ਦਿਮਾਗ ਦਾ ਬਦਲ ਨਹੀਂ ਹੋ ਸਕਦੀ’

ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ‘ਮਸ਼ੀਨੀ ਬੁੱਧੀਮਾਨਤਾ’ `ਤੇ ਪ੍ਰਭਾਵਸ਼ਾਲੀ ਸੈਮੀਨਾਰ ਚੰਡੀਗੜ੍ਹ 8 ਜੁਲਾਈ ,ਬੋਲੇ ਪੰਜਾਬ ਬਿਊਰੋ ; ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ) ਵਲੋਂ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਅਤੇ ਪੰਜਾਬੀ ਸਾਹਿਤ ਸਭਾ ਮੋਹਾਲੀ ਦੇ ਸਹਿਯੋਗ ਨਾਲ਼ ਮਿਊਜ਼ੀਅਮ ਹਾਲ ਅਤੇ ਆਰਟ ਗੈਲਰੀ ਵਿਖੇ ਅੱਜ ਦੇ ਬੇਹੱਦ ਮਹੱਤਵਪੂਰਨ ਵਿਸ਼ੇ ‘ਮਸ਼ੀਨੀ ਬੁੱਧੀਮਾਨਤਾ’ ਤੇ ਪ੍ਰਭਾਵਸ਼ਾਲੀ ਸੈਮੀਨਾਰ ਕਰਵਾਇਆ ਗਿਆ। ਸਰੋਤਿਆਂ ਨਾਲ਼ […]

Continue Reading

ਕਵਿਤਾ ………..ਮਾੜੀ ਕਿਸਮਤ

ਕਵਿਤਾ ………..ਮਾੜੀ ਕਿਸਮਤ ਮਾੜੀ ਕਿਸਮਤ ਬੱਸ, ਐਂਵੇ ਖਹਿਣਾਝਿੜਕਾਂ ਦਾ ਪੈਣਾਸਭ ਕੁਝ ਸਹਿਣਾਪਛਤਾਵਾ ਹੀ ਰਹਿਣਾਹਥਿਆਰ ਸੁੱਟ ਦੇਣਾਮੇਰਾ ਰੁੱਸ ਕੇ ਬਹਿਣਾਚੁੱਪ ਹੀ ਰਹਿਣਾਕੁਝ ਨਾ ਕਹਿਣਾਮੇਰਾ ਟੇਢੀ ਅੱਖ ਤੱਕਣਾਉਹਨੇ ਧਿਆਨ ਨਾ ਰੱਖਣਾਮੇਰਾ ਪਾਸਾ ਹੋਰ ਵੱਟਣਾਉਹਦਾ ਆਪੇ ‘ਚ ਹੱਸਣਾਫਿਰ ਸੋਚਾਂ ਵਿਚ ਘਿਰਨਾਖਿਆਲਾਂ ਦਾ ਭਿੜਨਾਨਾ ਸੋਚਾਂ ਦਾ ਮਿਲਨਾਯੱਭ ਨਵਾਂ ਨਿੱਤ ਛਿੜਨਾਮੇਰੀ ਕਿਸਮਤ ਹੀ ਮਾੜੀਮੈਂ ਕਿਥੇ ਲਿਆ ਵਾੜੀਪਤੈ ਗੱਲ, “ਮਾਵੀ” ਨੂੰ […]

Continue Reading

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਮੀਟਿੰਗ ਹੋਈ

ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਮੀਟਿੰਗ ਹੋਈ ਚੰਡੀਗੜ੍ਹ 30 ਜੂਨ ,ਬੋਲੇ ਪੰਜਾਬ ਬਿਊਰੋ : ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੀ ਮਾਸਿਕ ਮੀਟਿੰਗ ਟੀ.ਐੱਸ. ਸੈਂਟਰਲ ਸਟੇਟ ਲਾਇਬ੍ਰੇਰੀ ਚੰਡੀਗੜ੍ਹ ਵਿਖੇ ਹੋਈ ਜਿਸ ਦੇ ਮੁਖ ਮਹਿਮਾਨ ਹਿੰਦੀ ਦੇ ਪ੍ਰਸਿੱਧ ਲੇਖਕ ਅਤੇ ਫਿਲਮ ਕਲਾਕਾਰ ਵਿਜੇ ਕਪੂਰ ਜੀ ਸਨ । ਪ੍ਰਧਾਨਗੀ ਮੰਡਲ ਵਿਚ ਸ੍ਰੀਮਤੀ ਨੀਜਾ ਸਿੰਘ (ਲਾਇਬ੍ਰੇਰੀਅਨ), ਕੇਂਦਰ ਦੇ ਪ੍ਰਧਾਨ […]

Continue Reading

ਜ਼ਿਲ੍ਹਾ ਭਾਸ਼ਾ ਦਫ਼ਤਰ ਮੁਹਾਲੀ ਵੱਲੋਂ ‘ਪੈੜ ਦਰ ਪੈੜ’ ਪੁਸਤਕ ਲੋਕ ਅਰਪਣ

ਮੁਹਾਲੀ, 02 ਜੂਨ ,ਬੋਲੇ ਪੰਜਾਬ ਬਿਓਰੋ: ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਵਿਹੜੇ ਬੀਤੇ ਦਿਨੀਂ, ਦਫ਼ਤਰ ਵੱਲੋਂ ਪਿਛਲੇ ਦੋ ਸਾਲਾਂ ਦੌਰਾਨ ਕੀਤੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਦਾ ਵੇਰਵਾ ਦਰਸਾਉਂਦੀ ਪੁਸਤਕ ‘ਪੈੜ ਦਰ ਪੈੜ’ ਲੋਕ ਅਰਪਣ ਕੀਤੀ ਗਈ। ਸਮਾਗਮ ਵਿਚ ਜ਼ਿਲ੍ਹੇ ਦੀਆਂ ਨਾਮਵਰ ਤੇ ਅਦਬੀ ਸ਼ਖਸੀਅਤਾਂ ਵੱਲੋਂ ਸ਼ਿਰਕਤ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਭਾਸ਼ਾ […]

Continue Reading

ਕਵਿਤਾ—–ਦੇਸ਼ ਦਾ ਢਾਂਚਾ

ਸਾਡੇ ਦੇਸ਼ ਚ ਕਾਹਦੀ ਥੋੜ੍ਹ ਹੈਪੈਸੇ ਦੀ ਕਿਉਂ ਲੱਗੀ ਹੋੜ ਹੈਨੇਤਾ ਕੁਰਸੀ ਨੂੰ ਚੁੰਬੜਿਆ ਹੈਹਰ ਵੇਲੇ ਕਰਦਾ ਜੋੜ-ਤੋੜ ਹੈਜਦੋਂ ਮਿਹਨਤ ਨਾਲ ਸਭ ਮਿਲਦਾ ਹੈਫਿਰ ਰਿਸ਼ਵਤ ਦੀ ਕੀ ਲੋੜ ਹੈਸਾਡਾ ਸਮਾਜਿਕ ਢਾਂਚਾ ਵਿਗੜਿਆ ਹੈਇਥੇ ਡੰਡੇ ਦਾ ਚਲਦਾ ਜੋਰ ਹੈਇਥੇ ਆਪਣਿਆਂ ਲਈ ਨਰਮਾਈ ਹੈਦੂਜੇ ਲਈ ਕਨੂੰਨ, ਕਠੋਰ ਹੈਇਥੇ ਨੇਤਾ ਲਾਰੇ ਲਾਉਂਦਾ ਹੈਬਣਦਾ ਬਗਲਾ-ਭਗਤ, ਪਰ ਚੋਰ ਹੈਨੌਜਵਾਨਾਂ ਲਈ […]

Continue Reading