ਕੈਨੇਡਾ : ਐਡਮਿੰਟਨ ‘ਚ ਭਾਰਤੀ ਮੂਲ ਦੇ ਬਿਲਡਰ ਦੀ ਗੋਲੀ ਮਾਰ ਕੇ ਕੀਤਾ ਕਤਲ
ਐਡਮਿੰਟਨ 9 ਅਪ੍ਰੈਲ, 2024; ਕੈਨੇਡਾ ਦੇ ਐਡਮਿੰਟਨ ‘ਚ ਇਕ ਨਿਰਮਾਣ ਸਥਾਨ ‘ਤੇ ਭਾਰਤੀ ਮੂਲ ਦੀ ਉਸਾਰੀ ਕੰਪਨੀ ਦੇ ਮਾਲਕ ਬੂਟਾ ਸਿੰਘ ਗਿੱਲ ਦੀ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਨਜ਼ਦੀਕੀ ਦੋਸਤ ਨੇ ਕਿਹਾ ਕਿ ਗਿੱਲ ਸ਼ਹਿਰ ਦੇ ਇੱਕ ਗੁਰੂ ਘਰ ਦਾ ਪ੍ਰਮੁੱਖ ਮੈਂਬਰ ਸੀ ਅਤੇ “ਪੰਜਾਬੀ ਭਾਈਚਾਰੇ ਨਾਲ ਸਬੰਧਤ ਸੀ। ਦਰਅਸਲ ਕੈਨੇਡਾ ਦੇ […]
Continue Reading