ਇਟਲੀ ਦੇ ਸਿਸਲੀ ਟਾਪੂ ਨੇੜੇ ਕਿਸ਼ਤੀ ਡੁੱਬੀ, ਸੱਤ ਲਾਪਤਾ
ਇਟਲੀ ਦੇ ਸਿਸਲੀ ਟਾਪੂ ਨੇੜੇ ਕਿਸ਼ਤੀ ਡੁੱਬੀ, ਸੱਤ ਲਾਪਤਾ ਰੋਮ, 20 ਅਗਸਤ,ਬੋਲੇ ਪੰਜਾਬ ਬਿਊਰੋ: ਇਟਲੀ ਦੇ ਸਿਸਲੀ ਟਾਪੂ ਨੇੜੇ ਬਾਏਸੀਅਨ ਨਾਮ ਦੀ ਲਗਜ਼ਰੀ ਕਿਸ਼ਤੀ ਡੁੱਬ ਗਈ। 184 ਫੁੱਟ ਲੰਬੇ ਇਸ ਜਹਾਜ਼ ‘ਚ 22 ਲੋਕ ਸਵਾਰ ਸਨ। ਇਨ੍ਹਾਂ ਵਿਚ ਅਮਰੀਕਾ, ਬ੍ਰਿਟੇਨ ਅਤੇ ਕੈਨੇਡਾ ਦੇ 10 ਕਰੂ ਮੈਂਬਰ ਅਤੇ 12 ਯਾਤਰੀ ਸ਼ਾਮਲ ਦੱਸੇ ਜਾ ਰਹੇ ਹਨ।ਕਿਸ਼ਤੀ ‘ਤੇ […]
Continue Reading