News

ਕਾਂਗਰਸ ਪਾਰਟੀ ਦੀ ਬਲਾਕ ਸੰਮਤੀ ਮੋਰਿੰਡਾ ‘ਤੇ ਹੂੰਝਾ ਫੇਰ ਜਿੱਤ

ਮੋਰਿੰਡਾ 17 ਦਸੰਬਰ ,ਬੋਲੇ ਪੰਜਾਬ ਬਿਊਰੋ; ਬਲਾਕ ਸੰਮਤੀ ਮੋਰਿੰਡਾ ਤੇ ਜਿਲਾ ਪਰੀਸ਼ਦ ਮਰਿੰਡਾ ਰੂਰਲ ਦੀ ਚੋਣ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਖੜੇ ਕੀਤੇ ਉਮੀਦਵਾਰਾਂ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ। ਜਦਕਿ ਬਲਾਕ ਸੰਮਤੀ ਦੇ ਮਾਸੀਪੁਰ ਜੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿੱਤ ਨਸੀਬ ਹੋਈ। ਇਹਨਾਂ ਚੋਣਾਂ ਨੇ ਜਿੱਥੇ ਸਾਬਕਾ […]

Continue Reading

ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਚਮਕੋਰ ਸਾਹਿਬ ਹਲਕੇ ਚੋਂ “ਆਪ”ਦਾ ਨਹੀਂ ਖੁਲਿਆ ਖਾਤਾ- ਚੰਨੀ

2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਲੋਕ ‘ਆਪ’ ਆਗੂਆਂ ਨੂੰ ਪਿੰਡਾਂ ’ਚ ਨਹੀਂ ਵੜਨ ਦੇਣਗੇ ਚਮਕੌਰ ਸਾਹਿਬ 17 ਦਸੰਬਰ ,ਬੋਲੇ ਪੰਜਾਬ ਬਿਊਰੋ : ਸਾਬਕਾ ਮੁੱਖ ਮੰਤਰੀ ਤੇ ਲੋਕ ਸਭਾ ਹਲਕਾ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਵਿਚ ਚਮਕੋਰ ਸਾਹਿਬ ਹਲਕੇ ਚੋਂ ਆਮ ਆਦਮੀ […]

Continue Reading

8 ਸਕੂਲਾਂ ਨੂੰ ਇੱਕੋ ਸਮੇਂ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਨਵੀਂ ਦਿੱਲੀ, 17 ਦਸੰਬਰ ,ਬੋਲੇ ਪੰਜਾਬ ਬਿਊਰੋ: ਅੱਜ ਇੱਕ ਈ-ਮੇਲ (E-mail) ਰਾਹੀਂ ਰਾਜਧਾਨੀ ਅਹਿਮਦਾਬਾਦ ਦੇ ਸੱਤ ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ।ਜਿਸ ਵਿੱਚ ਦੁਪਹਿਰ 1:30 ਵਜੇ ਧਮਾਕਾ ਕਰਨ ਦੀ ਗੱਲ ਕਹੀ ਗਈ ਸੀ। ਇਸ ਤੋਂ ਇਲਾਵਾ ਕਲੋਲ ਦੇ ਵੀ ਇੱਕ ਸਕੂਲ ਨੂੰ ਨਿਸ਼ਾਨਾ ਬਣਾਉਣ ਦੀ ਚੇਤਾਵਨੀ ਦਿੱਤੀ ਗਈ ਹੈ।ਸੂਚਨਾ ਮਿਲਦੇ ਹੀ ਪੁਲਿਸ […]

Continue Reading

ਜ਼ਿਲ੍ਹਾ ਪ੍ਰੀਸ਼ਦ ਚੋਣਾਂ ਦੇ 85 ਫ਼ੀਸਦੀ ਨਤੀਜੇ ਆਮ ਆਦਮੀ ਪਾਰਟੀ ਦੇ ਹੱਕ ’ਚ ਆਏ : ਅਮਨ ਅਰੋੜਾ

71 ਜ਼ੋਨਾਂ ਦੇ ਆਏ ਨਤੀਜਿਆਂ ’ਚੋਂ 60 ਜ਼ੋਨਾਂ ’ਚ ‘ਆਪ’ ਨੇ ਜਿੱਤ ਕੀਤੀ ਦਰਜ ਚੰਡੀਗੜ੍ਹ 17 ਦਸੰਬਰ ,ਬੋਲੇ ਪੰਜਾਬ ਬਿਊਰੋ: ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਅੱਜ ਚੰਡੀਗੜ੍ਹ ’ਚ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਉਨ੍ਹਾਂ ਪੰਜਾਬ ਵਿੱਚ ਆਏ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣ ਨਤੀਜਿਆਂ ਬਾਰੇ ਜਾਣਕਾਰੀ […]

Continue Reading

ਰਾਣਾ ਬਲਾਚੌਰੀਆ ਕਤਲਕਾਂਡ,ਮੁਲਜ਼ਮ ਹਰਪਿੰਦਰ ਉਰਫ਼ ਮਿੱਡੂ ਪੁਲਿਸ ਮੁਕਾਬਲੇ ‘ਚ ਮੌਤ

ਮੋਹਾਲੀ 17 ਦਸੰਬਰ ,ਬੋਲੇ ਪੰਜਾਬ ਬਿਊਰੋ: ਮੋਹਾਲੀ ਦੇ ਸੋਹਾਣਾ ਦੇ ਸੈਕਟਰ-82 ਦੇ ਮੈਦਾਨ ਵਿੱਚ ਕਰਵਾਏ ਜਾ ਰਹੇ ਕਬੱਡੀ ਕੱਪ ਦੌਰਾਨ ਬੀਤੇ ਦਿਨੀਂ ਕਬੱਡੀ ਖਿਡਾਰੀ ਤੇ ਪ੍ਰਮੋਟਰ ਰਾਣਾ ਬਲਾਚੌਰੀਆ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਤਲ ਮਾਮਲੇ ਨਾਲ ਜੁੜੇ ਇਕ ਮੁਲਜ਼ਮ ਹਰਪਿੰਦਰ ਉਰਫ਼ ਮਿੱਠੂ ਦਾ ਮੋਹਾਲੀ ਪੁਲਿਸ ਨੇ ਲਾਲੜੂ ਨੇੜੇ ਐਨਕਾਊਂਟਰ ਕਰ […]

Continue Reading

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਵੱਲੋਂ ਅੱਠ ਸਾਬਕਾ ਕੈਡਿਟਾਂ ਦਾ ਅਚੀਵਰ ਐਵਾਰਡ ਨਾਲ ਸਨਮਾਨ

ਚੰਡੀਗੜ੍ਹ, 17 ਦਸੰਬਰ ,ਬੋਲੇ ਪੰਜਾਬ ਬਿਊਰੋ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਦੇ ਸੁਪਨਿਆਂ ਨੂੰ ਖੰਭ ਲਾਉਣ ਦੀ ਵਚਨਬੱਧਤਾ ਤਹਿਤ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਐਮਆਰਐਸਏਐਫਪੀਆਈ), ਐਸਏਐਸ ਨਗਰ ਨੇ ਆਪਣੇ ਸਾਬਕਾ ਕੈਡਿਟਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਂਦਿਆਂ ਹਾਲ ਹੀ ਵਿੱਚ ਕਮਿਸ਼ਨਡ ਅਫ਼ਸਰ ਬਣੇ ਅੱਠ ਕੈਡਿਟਾਂ ਨੂੰ ਵੱਕਾਰੀ […]

Continue Reading

ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਫੇਜ਼-11 ਵਿੱਚ ਤੋੜਫੋੜ ਕਾਰਵਾਈ ਦੀ ਕੜੀ ਨਿੰਦਾ ਕੀਤੀ

ਕਿਹਾ—ਸੁਪਰੀਮ ਕੋਰਟ ਦੇ ਹੁਕਮਾਂ ਦੇ ਅਨੁਸਾਰ ਉੱਚਿਤ ਕਾਰਵਾਈ ਅਤੇ ਪੁਨਰਵਾਸ ਜ਼ਰੂਰੀ ਸਾਬਕਾ ਪੰਜਾਬ ਸਿਹਤ ਮੰਤਰੀ ਨੇ ਕਿਹਾ—ਅਨੁਛੇਦ 21 ਦੇ ਤਹਿਤ ਰੋਜ਼ੀ-ਰੋਟੀ ਦਾ ਅਧਿਕਾਰ ਕਾਰਵਾਈ ਦੇ ਨਾਂ ਤੇ ਨਹੀਂ ਕੁਚਲਿਆ ਜਾ ਸਕਦਾ, ਆਪ ਸਰਕਾਰ ਨੂੰ ‘ਬੁਲਡੋਜ਼ਰ ਰਾਜਨੀਤੀ’ ਛੱਡਣ ਦੀ ਚੇਤਾਵਨੀ ਮੋਹਾਲੀ, 17 ਦਸੰਬਰ ,ਬੋਲੇ ਪੰਜਾਬ ਬਿਊਰੋ; ਸੀਨੀਅਰ ਕਾਂਗਰਸ ਆਗੂ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਬਲਬੀਰ […]

Continue Reading

ਵਿਦਿਆਰਥੀਆਂ ਲਈ ਰੋਲ ਮਾਡਲ ਬਣਨ ਪ੍ਰਿੰਸੀਪਲ ਤੇ ਅਧਿਆਪਕ 

ਸਾਡੇ ਅਧਿਆਪਕ ਕੇਵਲ ਵਿਦਿਆਰਥੀਆਂ ਲਈ ਹੀ ਮਾਰਗ ਦਰਸ਼ਕ ਨਹੀਂ ਹਨ ਸਗੋਂ ਸਾਡੇ ਸਮਾਜ ਲਈ ਵੀ ਸ਼ੀਸ਼ੇ ਦਾ ਕੰਮ ਕਰਦੇ ਹਨ ।ਪਰ ਜੇ ਵਾੜ ਹੀ ਖੇਤ ਨੂੰ ਖਾਣ ਲੱਗ ਜਾਵੇ ਜਾਂ ਗੁਰੂ ਹੀ ਭੜਕਾਊ ,ਗੈਰ ਕਾਨੂੰਨੀ ਤੇ ਗੈਰ ਵਿਭਾਗੀ ਗਤੀਵਿਧੀਆਂ ਕਰਨ ਲੱਗ ਪਵੇ ਫਿਰ ਤਾਂ ਸਮਾਜ ਦਾ ਰੱਬ ਹੀ ਰਾਖਾ ਹੈ। ਮੇਰੇ ਆਪਣੇ ਹੀ ਸ਼ਹਿਰ ਖੰਨਾ […]

Continue Reading

ਪੰਜਾਬ ਸਰਕਾਰ ਐਨ ਆਰ ਆਈ ਦੇ ਹੱਕ ਚ ਬਣਾਵੇ ਕਨੂੰਨ ! ਤਾਂ ਜੋ ਮਿਲ ਸਕੇ ਰਾਹਤ 

ਪੰਜਾਬ ਸਰਕਾਰ ਐਨ ਆਰ ਆਈ ਦੀਆਂ ਜਾਇਦਾਦਾਂ ਨੂੰ ਸੁਰੱਖਿਅਤ ਰੱਖਣ ਲਈ ਸਖਤ ਤੇ ਮਜ਼ਬੂਤ ਕਾਨੂੰਨ ਬਣਾਵੇ ਤਾਂ ਜੋ ਉਨਾਂ ਦਾ ਆਪਣੇ ਦੇਸ਼ ਉੱਤੇ ਭਰੋਸਾ ਬਣ ਸਕੇ । ਵੇਖਣ ਚ ਆਇਆ ਹੈ ਸੈਂਕੜੇ ਐਨ ਆਰ ਆਈ ਦੀਆਂ ਪ੍ਰਾਪਰਟੀ ਉੱਤੇ ਲੋਕਾਂ ਨੇ ਕਬਜ਼ੇ ਕਰ ਲਾਏ ਹਨ ਤੇ ਉਹ ਆਪਣੀਆਂ ਜੱਦੀ ਪ੍ਰਾਪਰਟੀ ਨੂੰ ਕਬਜ਼ਾ ਮੁਕਤ ਕਰਵਾਉਣ ਲਈ ਪੁਲਿਸ […]

Continue Reading

ਮੇਰਠ ਦੇ ਇੰਟਰ ਕਾਲਜ ਵਿੱਚ ਸਿੱਖ ਵਿਦਿਆਰਥੀ ਦੀ ਉਤਾਰੀ ਗਈ ਪੱਗ, ਖਿੱਚੇ ਗਏ ਕੇਸ ਅਤੇ ਕੀਤੀ ਗਈ ਕੁੱਟਮਾਰ

ਜਾਤੀਵਾਚਕ ਗਾਲ੍ਹਾਂ ਕੱਢੀਆਂ ਗਈਆਂ, ਦੋਸ਼ੀਆਂ ਵਲੋਂ ਧਮਕੀਆਂ ਮਿਲਣੀਆਂ ਜਾਰੀ, ਪਰਿਵਾਰ ਸਦਮੇ ਵਿਚ ਨਵੀਂ ਦਿੱਲੀ 17 ਦਸੰਬਰ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):- ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਤੋਂ ਇੱਕ ਅਜਿਹੀ ਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਨੇ ਮਨੁੱਖਤਾ ਅਤੇ ਧਾਰਮਿਕ ਸਦਭਾਵਨਾ ਨੂੰ ਸ਼ਰਮਸਾਰ ਕਰ ਦਿੱਤਾ ਹੈ। ਸ਼ਹਿਰ ਦੇ ਵੱਕਾਰੀ ਸਨਾਤਨ ਧਰਮ ਇੰਟਰ […]

Continue Reading