News

ਸਥਾਨਕ ਸਰਕਾਰਾਂ ਵਿਭਾਗ ਅਤੇ ਸੀਵਰੇਜ ਬੋਰਡ ਦੇ ਖਿਲਾਫ ਚੰਡੀਗੜ੍ਹ ਵਿਖੇ ਰੋਸ ਰੈਲੀ 19 ਨਵੰਬਰ ਨੂੰ

ਮੁਲਾਜ਼ਮਾਂ ਦੀਆਂ ਮੰਗਾਂ ਹੱਲ ਕਰਨ ਸਬੰਧੀ ਦੋਨੋਂ ਵਿਭਾਗ ਕਰ ਰਹੇ ਹਨ ਆਨਾਕਾਨੀ ਚੰਡੀਗੜ੍ਹ 9 ਨਵੰਬਰ ,ਬੋਲੇ ਪੰਜਾਬ ਬਿਊਰੋ; ਪੀ ਡਬਲਿਯੂ ਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ ਦੇ ਪ੍ਰਧਾਨ ਮੱਖਣ ਸਿੰਘ ਵਾਹਿਦਪੁਰੀ ਤੇ ਜਨਰਲ ਸਕੱਤਰ ਫੁੰਮਣ ਸਿੰਘ ਕਾਠਗੜ੍ਹ, ਸੀਨੀਅਰ ਮੀਤ ਪ੍ਰਧਾਨ ਬਲਰਾਜ ਮੌੜ, ਤੇ ਹਰਪ੍ਰੀਤ ਗਰੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ 2004 ਤੋਂ ਪਹਿਲਾਂ […]

Continue Reading

37ਵੀਂ ਪੰਜਾਬ ਰੋਲਰ ਸਕੇਟਿੰਗ ਚੈਂਪੀਅਨਸ਼ਿਪ 2025 ਵਿੱਚ ਫਲਾਇੰਗ ਵੀਲਜ ਰੋਲਰ ਸਕੇਟਿਂਗ ਕਲੱਬ ਪਟਿਆਲਾ ਬੱਚਿਆਂ ਨੇ ਨਾਮ ਕੀਤਾ ਰੋਸ਼ਨ

ਕਰਨਵੀਰ ਸਿੰਘ ਨੇ 37ਵੀਂ ਪੰਜਾਬ ਰੋਲਰ ਸਕੇਟਿੰਗ ਚੈਂਪੀਅਨਸ਼ਿਪ 2025 ਜਿੱਤੇ ਸਿਲਵਰ ਤੇ ਬਰਾਉਨਜ ਮੈਡਲ ਪਟਿਆਲਾ 9 ਨਵੰਬਰ ,ਬੋਲੇ ਪੰਜਾਬ ਬਿਊਰੋ : 37ਵੀਆਂ ਪੰਜਾਬ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਜੋ ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਮਿਤੀ 3 ਅਕਤੂਬਰ ਤੋਂ 6 ਅਕਤੂਬਰ ਤੱਕ ਸੰਪੰਨ ਹੋਈ ਹੈ। ਉਸ ਵਿੱਚ ਫਲਾਇੰਗ ਵੀਲਜ਼ ਰੋਲਰ ਸਕੇਟਿੰਗ ਕਲੱਬ ਪਟਿਆਲਾ ਦੇ ਖਿਡਾਰੀਆਂ ਨੇ ਚੰਗੀਆਂ ਮੱਲਾਂ […]

Continue Reading

CM ਮਾਨ ਨੇ ਸੁਖਬੀਰ ਬਾਦਲ ਤੋਂ ਪੁਛਿਆ-  ਜੇ ਬਾਦਲ ਸਾਹਿਬ’ ਨੇ ਪੰਜਾਬ ‘ਚ ਸਭ ਕੁਝ ਕੀਤਾ, ਤਾਂ ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰਾ ਲਈ ਕੌਣ ਜਿਮੇਵਾਰ?

ਮੁੱਖ ਮੰਤਰੀ ਨੇ ਪੰਜਵੜ, ਠੱਠੀ ਸੋਹਲ ਅਤੇ ਝਬਾਲ ਕਲਾਂ ਵਿੱਚ ਕੀਤੀਆਂ ਵਿਸ਼ਾਲ ਰੈਲੀਆਂ, ਅਕਾਲੀ ਦਲ, ਕਾਂਗਰਸੀ ਆਗੂਆਂ ‘ਤੇ ਕੀਤੇ ਤਿੱਖੇ ਹਮਲੇ ਮਾਨ ਨੇ ਸੁਖਬੀਰ ਬਾਦਲ ਤੋਂ ਪੁਛਿਆ-  ਜੇਕਰ ਬਾਦਲ ਸਾਹਿਬ’ ਨੇ ਪੰਜਾਬ ਵਿੱਚ ਸਭ ਕੁਝ ਕੀਤਾ, ਤਾਂ ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰਾ ਲਈ ਕੌਣ ਜਿਮੇਵਾਰ ਹੈ ਰਾਜਾ ਵੜਿੰਗ ਅਤੇ ਪ੍ਰਤਾਪ ਬਾਜਵਾ ਦੀਆਂ ਟਿੱਪਣੀਆਂ ਕਾਂਗਰਸੀ ਆਗੂਆਂ […]

Continue Reading

ਹੁਣ ਥਾਣਿਆਂ‘ਚ ਸਾਬਕਾ ਪੁਲਿਸ ਮੁਲਾਜਮਾਂ ਨੂੰ ਮਾਣ-ਸਤਿਕਾਰ ਨਾਂ ਦੇਣ ਵਾਲੇ ਅਧਿਕਾਰੀਆਂ ਦੀ ਖ਼ੈਰ ਨਹੀਂ,SSP ਨੇ ਕੱਢਿਆ ਪੱਤਰ

ਬਠਿੰਡਾ 9 ਨਵੰਬਰ ,ਬੋਲੇ ਪੰਜਾਬ ਬਿਊਰੋ; ਪੁਲਿਸ ਥਾਣਿਆਂ ਅਤੇ ਚੌਕੀਆਂ ਵਿੱਚ ਸਾਬਕਾ ਪੁਲਿਸ ਮੁਲਾ ਜਮਾਂ ਦੀ ਸੁਣਵਾਈ ਨਾਂ ਹੋਣ ਦੇ ਮਾਮਲੇ ਨੂੰ ਪ੍ਰਮੁੱਖਤਾਨਾਲ ਪ੍ਰਕਾਸ਼ਤ ਹੋਣ ਤੋਂ ਬਾਅਦ ਹੁਣਹੁ 24 ਘੰਟਿਆਂ ਦੇ ਅੰਦਰ ਹੀ ਇਸਦੇ ਉੱਪਰ ਅਸਰ ਹੁੰਦਾ ਵਿਖਾਈ ਦੇ ਰਿਹਾ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਬਠਿੰਡਾ ਦੇ ਐਸਐਸਪੀ ਅਮਨੀਤ ਕੌਂਡਲ ਵੱਲੋਂ ਬੀਤੀ ਸ਼ਾਮ ਹੀ ਇੱਕ […]

Continue Reading

ਤਰਨਤਾਰਨ ਜ਼ਿਮਨੀ ਚੋਣ: ਕੇਂਦਰੀ ਸੁਰੱਖਿਆ ਬਲਾਂ ਦੀਆਂ 12 ਕੰਪਨੀਆਂ ਤਾਇਨਾਤ

ਤਰਨਤਾਰਨ, 9 ਨਵੰਬਰ ,ਬੋਲੇ ਪੰਜਾਬ ਬਿਊਰੋ; ਤਰਨ ਤਾਰਨ ਵਿਧਾਨ ਸਭਾ ਹਲਕੇ ਵਿੱਚ 11 ਨਵੰਬਰ ਨੂੰ ਵੋਟਿੰਗ ਲਈ ਕੇਂਦਰੀ ਬਲਾਂ ਦੀਆਂ 12 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਚੋਣ ਕਮਿਸ਼ਨ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਜ਼ਿਮਨੀ ਚੋਣ ਵਿੱਚ ਕੇਂਦਰੀ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ। 100 ਪੋਲਿੰਗ ਸਟੇਸ਼ਨ ਸੰਵੇਦਨਸ਼ੀਲ ਹਨ, ਪਰ 114 ‘ਤੇ […]

Continue Reading

ਅਜੀਤ ਪਵਾਰ ਦੇ ਪੁੱਤਰ ਦੀ ਕੰਪਨੀ ਇੱਕ ਹੋਰ ਘੁਟਾਲੇ ਵਿੱਚ ਸ਼ਾਮਲ

ਬੋਪੋਡੀ ਵਿੱਚ ਸਰਕਾਰੀ ਜ਼ਮੀਨ ਹੜੱਪਣ ਦਾ ਦੋਸ਼; 9 ਵਿਰੁੱਧ ਕੇਸ ਦਰਜ ਨਵੀਂ ਦਿੱਲੀ 9 ਨਵੰਬਰ ,ਬੋਲੇ ਪੰਜਾਬ ਬਿਊਰੋ; ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਪੁੱਤਰ ਪਾਰਥ ਪਵਾਰ ਦੀ ਮਲਕੀਅਤ ਵਾਲੀ ਕੰਪਨੀ, ਅਮੀਡੀਆ ਹੋਲਡਿੰਗਜ਼ ਨਾਲ ਸਬੰਧਤ ਇੱਕ ਹੋਰ ਜ਼ਮੀਨ ਘੁਟਾਲਾ ਸਾਹਮਣੇ ਆਇਆ ਹੈ। ਨਵਾਂ ਮਾਮਲਾ ਬੋਪੋਡੀ ਖੇਤਰ ਦਾ ਹੈ। ਖੇਤੀਬਾੜੀ ਵਿਭਾਗ ਦੀ ਜ਼ਮੀਨ ਹੋਣ […]

Continue Reading

ਚੰਡੀਗੜ੍ਹ ਯੂਨੀਵਰਸਿਟੀ ਵਿੱਚ ਚੋਣਾਂ ਨੂੰ ਲੈ ਕੇ ਟਕਰਾਅ, 10 ਤਰੀਕ ਨੂੰ ਵਿਰੋਧ

ਯੂਨੀਵਰਸਿਟੀ ਨੇ ਦੋ ਦਿਨ ਦੀ ਛੁੱਟੀ ਦਾ ਐਲਾਨ ਕੀਤਾ, ਵਾਈਸ ਚਾਂਸਲਰ ਨੇ ਕਿਹਾ ਸੈਨੇਟ ਚੋਣਾਂ ਜਲਦੀ ਹੋਣਗੀਆਂ, ਵਿਦਿਆਰਥੀਆਂ ਨੇ ਕਿਹਾ ਕਿ ਉਹ ਤਰੀਕ ਮਿਲਣ ਤੋਂ ਬਾਅਦ ਹੀ ਜਾਣਗੇ ਚੰਡੀਗੜ੍ਹ 9 ਨਵੰਬਰ ,ਬੋਲੇ ਪੰਜਾਬ ਬਿਊਰੋ; ਪੰਜਾਬ ਯੂਨੀਵਰਸਿਟੀ (ਪੀਯੂ) ਵਿੱਚ ਹਲਫ਼ੀਆ ਬਿਆਨ ਅਤੇ ਸੈਨੇਟ-ਸਿੰਡੀਕੇਟ ਵਿਵਾਦ ਖਤਮ ਹੋਣ ਤੋਂ ਬਾਅਦ ਵੀ ਵਿਦਿਆਰਥੀਆਂ ਦਾ ਵਿਰੋਧ ਜਾਰੀ ਹੈ। ਹਾਲ ਹੀ […]

Continue Reading

ਦੂਜੀਆਂ ਰਾਸ਼ਟਰੀ ਸੱਭਿਆਚਾਰਕ ਪਾਈਥੀਅਨ ਖੇਡਾਂ ਵਿੱਚ ਪੰਜਾਬ ਨੇ ਓਵਰਆਲ ਚੈਂਪੀਅਨਸ਼ਿਪ ਜਿੱਤੀ, ਹਰਿਆਣਾ ਓਵਰਆਲ ਦੂਜੇ ਸਥਾਨ ‘ਤੇ ਰਿਹਾ

ਪੰਜਾਬ ਦੇ ਮੁੰਡੇ ਅਤੇ ਹਰਿਆਣਾ ਦੀਆਂ ਕੁੜੀਆਂ ਆਪੋ-ਆਪਣੇ ਵਰਗਾਂ ਵਿੱਚ ਬਣੀਆਂ ਚੈਂਪੀਅਨ ਚੰਡੀਗੜ੍ਹ, 9 ਨਵੰਬਰ,ਬੋਲੇ ਪੰਜਾਬ ਬਿਊਰੋ;  ਵਧੀਆ ਹੁਨਰ, ਸਟੀਕ ਵਾਰਾਂ ਅਤੇ ਬਿਹਤਰ ਜੰਗਜੂ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਨੇ ਇੱਕ ਵਾਰ ਫਿਰ ਕਰਨਾਟਕ ਦੀ ਬੰਗਲੁਰੂ ਸਿਟੀ ਯੂਨੀਵਰਸਿਟੀ ਦੇ ਕੈਂਪਸ ਵਿੱਚ ਆਯੋਜਿਤ ਦੂਜੀਆਂ ਰਾਸ਼ਟਰੀ ਸੱਭਿਆਚਾਰਕ ਪਾਈਥੀਅਨ ਖੇਡਾਂ-2025 ਵਿੱਚ ਸਮੁੱਚੀ ਗੱਤਕਾ ਚੈਂਪੀਅਨਸ਼ਿਪ ਜਿੱਤ ਕੇ ਆਪਣਾ ਦਬਦਬਾ ਕਾਇਮ ਰੱਖਿਆ। […]

Continue Reading

ਚੰਡੀਗੜ੍ਹ ਸਰਹੱਦ ‘ਤੇ ਦੋ ਨੌਜਵਾਨਾਂ ‘ਤੇ ਡੰਡਿਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਲੁੱਟ ਦੇ ਇਰਾਦੇ ਨਾਲ ਹਮਲਾ, ਇੱਕ ਦੀ ਹਾਲਤ ਗੰਭੀਰ

ਮੋਹਾਲੀ 9 ਨਵੰਬਰ ,ਬੋਲੇ ਪੰਜਾਬ ਬਿਊਰੋ; ਬੀਤੀ ਦੇਰ ਰਾਤ ਚੰਡੀਗੜ੍ਹ-ਬਲਟਾਣਾ ਸਰਹੱਦ ਨੇੜੇ ਅਣਪਛਾਤੇ ਹਮਲਾਵਰਾਂ ਨੇ ਦੋ ਨੌਜਵਾਨਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ 12 ਟਾਂਕੇ ਲੱਗੇ। ਪੁਲਿਸ ਦਾ ਮੰਨਣਾ ਹੈ ਕਿ ਇਹ ਹਮਲਾ ਡਕੈਤੀ ਦਾ ਮਾਮਲਾ ਹੈ। ਜ਼ਖਮੀ ਨੌਜਵਾਨ ਦੀ ਪਛਾਣ ਜਗਸੀਰ ਸਿੰਘ […]

Continue Reading

ਚੰਡੀਗੜ੍ਹ ਵਿੱਚ 23 ਨਵੰਬਰ ਤੋਂ ਟੀਜੀਟੀ ਭਰਤੀ ਪ੍ਰੀਖਿਆ: ਐਡਮਿਟ ਕਾਰਡ ਵੈੱਬਸਾਈਟ ‘ਤੇ ਉਪਲਬਧ ਹੋਣਗੇ

ਚੰਡੀਗੜ੍ਹ 9 ਨਵੰਬਰ ,ਬੋਲੇ ਪੰਜਾਬ ਬਿਊਰੋ; ਸਿੱਖਿਆ ਵਿਭਾਗ ਨੇ 104 ਸਿਖਲਾਈ ਪ੍ਰਾਪਤ ਗ੍ਰੈਜੂਏਟ ਅਧਿਆਪਕ (TGT) ਅਸਾਮੀਆਂ ਦੀ ਭਰਤੀ ਲਈ ਤਰੀਕਾਂ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਇਹ ਪ੍ਰੀਖਿਆ 23 ਅਤੇ 30 ਨਵੰਬਰ ਨੂੰ ਹੋਵੇਗੀ। ਪ੍ਰੀਖਿਆ ਲਈ ਐਡਮਿਟ ਕਾਰਡ ਵੀ ਔਨਲਾਈਨ ਜਾਰੀ ਕੀਤੇ ਜਾਣਗੇ। ਇਹ ਭਰਤੀ ਸਮਗ੍ਰ ਸਿੱਖਿਆ ਵਿਭਾਗ ਅਧੀਨ ਕਰਵਾਈ ਜਾ ਰਹੀ ਹੈ। ਪ੍ਰੀਖਿਆ ਇਸ […]

Continue Reading