News

ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਸ਼ੁਰੂ

ਪਟਨਾ, 6 ਨਵੰਬਰ,ਬੋਲੇ ਪੰਜਾਬ ਬਿਊਰੋ;ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਇਸ ਪੜਾਅ ਵਿੱਚ, 18 ਜ਼ਿਲ੍ਹਿਆਂ ਦੀਆਂ 121 ਵਿਧਾਨ ਸਭਾ ਸੀਟਾਂ ‘ਤੇ ਸਵੇਰੇ 7 ਵਜੇ ਵੋਟਿੰਗ ਸ਼ੁਰੂ ਹੋ ਗਈ ਹੈ। ਪਹਿਲੇ ਪੜਾਅ ਦੀ ਵੋਟਿੰਗ ਵਿੱਚ ਕੁੱਲ 1314 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚ 1192 ਪੁਰਸ਼ ਅਤੇ 122 ਔਰਤਾਂ ਸ਼ਾਮਲ […]

Continue Reading

ਐਨਐਸਏ ਲਾਉਣ ਖਿਲਾਫ਼ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਪਹੁੰਚੇ ਸੁਪਰੀਮ ਕੋਰਟ

ਚੰਡੀਗੜ੍ਹ, 6 ਨਵੰਬਰ,ਬੋਲੇ ਪੰਜਾਬ ਬਿਊਰੋ;ਪੰਜਾਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੇ ਇੱਕ ਵਾਰ ਫਿਰ ਕਾਨੂੰਨੀ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਨੇ ਐਨਐਸਏ (ਰਾਸ਼ਟਰੀ ਸੁਰੱਖਿਆ ਕਾਨੂੰਨ) ਦੇ ਤਹਿਤ ਆਪਣੇ ਖ਼ਿਲਾਫ਼ ਕੀਤੀ ਗਈ ਕਾਰਵਾਈ ਨੂੰ ਚੁਣੌਤੀ ਦਿੰਦਿਆਂ ਸੁਪਰੀਮ ਕੋਰਟ ਦਾ ਰੁਖ਼ ਕੀਤਾ ਹੈ।ਇਹ ਤੀਜੀ ਵਾਰ ਹੈ ਜਦੋਂ ਅੰਮ੍ਰਿਤਪਾਲ ਸਿੰਘ ਵੱਲੋਂ ਐਨਐਸਏ ਖ਼ਿਲਾਫ਼ ਪਟੀਸ਼ਨ ਦਾਇਰ ਕੀਤੀ ਗਈ ਹੈ। […]

Continue Reading

ਮੌਲੀ ਜਗਰਾ ਪੁਲਿਸ ਥਾਣੇ ‘ਚ ਡਿਊਟੀ ਦੌਰਾਨ ਸਬ-ਇੰਸਪੈਕਟਰ ਦੀ ਮੌਤ

ਚੰਡੀਗੜ੍ਹ, 6 ਨਵੰਬਰ,ਬੋਲੇ ਪੰਜਾਬ ਬਿਊਰੋ;ਚੰਡੀਗੜ੍ਹ ਦੇ ਇੱਕ ਥਾਣੇ ਵਿੱਚ ਤਾਇਨਾਤ ਸਬ-ਇੰਸਪੈਕਟਰ ਕੰਵਰਪਾਲ ਰਾਣਾ ਦੀ ਅਚਾਨਕ ਮੌਤ ਹੋ ਗਈ। ਰਿਪੋਰਟਾਂ ਅਨੁਸਾਰ, ਮੌਲੀ ਜਗਰਾ ਪੁਲਿਸ ਥਾਣੇ ਵਿੱਚ ਡਿਊਟੀ ਦੌਰਾਨ ਉਨ੍ਹਾਂ ਦੀ ਸਿਹਤ ਅਚਾਨਕ ਵਿਗੜ ਗਈ। ਸਥਾਨਕ ਸੂਤਰਾਂ ਅਨੁਸਾਰ, ਸਬ-ਇੰਸਪੈਕਟਰ ਕੰਵਰਪਾਲ ਰਾਣਾ ਨੂੰ ਅਚਾਨਕ ਸਾਹ ਲੈਣ ਵਿੱਚ ਮੁਸ਼ਕਲ ਆਈ, ਜਿਸ ਤੋਂ ਬਾਅਦ ਉਨ੍ਹਾਂ ਦੇ ਸਾਥੀਆਂ ਨੇ ਉਨ੍ਹਾਂ ਨੂੰ […]

Continue Reading

ਸ਼ਾਸਤਰੀ ਨਗਰ ‘ਚ ਲੱਗੀ ਭਿਆਨਕ ਅੱਗ

ਪੰਚਕੂਲਾ, 6 ਨਵੰਬਰ,ਬੋਲੇ ਪੰਜਾਬ ਬਿਊਰੋ;ਬੁੱਧਵਾਰ ਦੇਰ ਰਾਤ ਸ਼ਾਸਤਰੀ ਨਗਰ ਵਿੱਚ ਅੱਗ ਲੱਗ ਗਈ। ਮੱਛੀ ਬਾਜ਼ਾਰ ਦੇ ਨੇੜੇ ਇੱਕ ਕਬਾੜ ਦੀ ਦੁਕਾਨ ਦੇ ਗੋਦਾਮ ਵਿੱਚ ਅੱਗ ਲੱਗ ਗਈ, ਜਿਸ ਵਿੱਚ ਬੋਰੀਆਂ ਅਤੇ ਪਲਾਸਟਿਕ ਦੀਆਂ ਚੀਜ਼ਾਂ ਸਨ। ਅੱਗ ਦੀਆਂ ਲਪਟਾਂ ਬਹੁਤ ਦੂਰੋਂ ਦਿਖਾਈ ਦੇ ਰਹੀਆਂ ਸਨ। ਅੱਗ ਲੱਗਣ ਨਾਲ ਸ਼ਾਸਤਰੀ ਨਗਰ ਅਤੇ ਆਲੇ-ਦੁਆਲੇ ਦੇ ਇਲਾਕੇ ਵਿੱਚ ਦਹਿਸ਼ਤ […]

Continue Reading

ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ,ਅੰਗ 740

Amrit vele da Hukamnama Sri Darbar Sahib, Amritsar Sahib Ang740, 06-11-2025 ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ,ਅੰਗ 740, 06-11-2025 ਸੂਹੀ ਮਹਲਾ ੫ ॥ਗੁਰ ਕੈ ਬਚਨਿ ਰਿਦੈ ਧਿਆਨੁ ਧਾਰੀ ॥ ਰਸਨਾ ਜਾਪੁ ਜਪਉ ਬਨਵਾਰੀ ॥੧॥ ਸਫਲ ਮੂਰਤਿ ਦਰਸਨ ਬਲਿਹਾਰੀ ॥ ਚਰਣ ਕਮਲ ਮਨ ਪ੍ਰਾਣ ਅਧਾਰੀ ॥੧॥ ਰਹਾਉ ॥ ਸਾਧਸੰਗਿ ਜਨਮ ਮਰਣ ਨਿਵਾਰੀ ॥ ਅੰਮ੍ਰਿਤ […]

Continue Reading

ਨਾਰੀ ਦੀ ਨਸ਼ੇ ਦੀ ਸ਼ਮੂਲੀਅਤ ਚਿੰਤਾਜਨਕ,ਖੁਦ ਕਰੇ ਤੋਬਾ !

ਸੰਸਾਰ ਦੀ ਜਾਣਨੀ ਦਾ ਨਸ਼ੇ ਚ ਗਲਤਾਨ ਹੋਣਾ ਇਕ ਗੰਭੀਰ ਚਿੰਤਾ  ਦਾ ਵਿਸ਼ਾ ਹੈ। ਜਿਸ ਨੂੰ ਸਮੇਂ ਰਹਿੰਦਿਆਂ ਵਿਚਾਰੇ ਜਾਣ ਦੀ ਲੋੜ ਹੈ ।ਵਰਨਾ ਜਦੋ ਚਿੜੀਆਂ ਖੇਤ ਚੁਗ ਗਈ ਫੇਰ ਪਛਤਾਉਣ ਦਾ ਕੋਈ ਫਾਇਦਾ ਨਹੀਂ। ਆਉ ਇਸ ਮਸਲੇ ਉੱਤੇ ਚਰਚਾ ਕਰਦੇ ਹੋਏ ਇਸਦਾ ਹੱਲ ਕੱਢੇ ਜਾਣ ਵੱਲ ਕਦਮ ਚੁੱਕਦੇ ਹੋਏ ਵਿਸ਼ੇਸ਼ ਉਪਰਾਲੇ ਕਰੀਏ। ਨਸ਼ੇ ਦੀ […]

Continue Reading

ਖੰਨਾ ਦੇ ਗੁਰੂ ਦੁਆਰਾ ਸ੍ਰੀ ਗੁਰੂ ਅੰਗਦ ਦੇਵ ਜੀ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਸ਼ਰਧਾਪੂਰਵਕ ਮਨਾਇਆ ਗਿਆ

ਹਜ਼ੂਰੀ ਰਾਗੀ ਸੱਚ ਖੰਡ ਸ੍ਰੀ ਹਰਿਮੰਦਰ ਸਾਹਿਬ ਵਲੋਂ ਕੀਤਾ ਗਿਆ ਰਸਭਿੰਨਾ ਕੀਰਤਨ  ਵੱਡੀ ਗਿਣਤੀ ਚ ਸੰਗਤਾਂ ਨੇ  ਨਤਮਸਤਕ ਹੋ ਕੇ ਭਰੀ ਹਾਜ਼ਰੀ  ਖੰਨਾ,5ਨਵੰਬਰ (  ਅਜੀਤ ਖੰਨਾ     ); ਖੰਨਾ ਦੇ ਗੁਰ ਦੁਆਰਾ  ਸ੍ਰੀ ਗੁਰੂ ਅੰਗਦ ਦੇਵ ਜੀ (ਕ੍ਰਿਸ਼ਨ ਨਗਰ,ਗਲੀ ਨੰ: 10 ਖੰਨਾ )ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ […]

Continue Reading

ਨਾਰੀ ਜਾਤੀ ਦਾ ਸਨਮਾਨ ਕਰਨ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰ ਚ ਪਹਿਲੇ ਕ੍ਰਾਂਤੀਕਾਰੀ ਸਨ 

ਸਿੱਖ ਗੁਰੂਆਂ ਦੀ 15 ਵੀਂ ਅਤੇ 16 ਵੀਂ ਸਦੀ ਦੀ ਮਰਦ ਅਤੇ ਇਸਤਰੀ ਦੀ ਬਰਾਬਰੀ ਦੀ ਕਲਪਨਾ ਇਨਕਲਾਬੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰ ਚ ਪਹਿਲੇ ਅਜਿਹੇ ਕ੍ਰਾਂਤੀਕਾਰੀ ਤੇ ਸਮਾਜ ਸੁਧਾਰਕ ਹੋਏ ਹਨ ਜਿਨ੍ਹਾਂ ਨੇ ਔਰਤ ਜਾਤੀ ਨੂੰ ਸਨਮਾਨ ਦਿੱਤਾ।ਉਸਦੀ ਰੱਜ ਕੇ ਵਡਿਆਈ ਕੀਤੀ।ਇਸ ਤੋ ਪਹਿਲਾਂ ਸਮਾਜ ਚ ਔਰਤ ਨੂੰ ਦੁਰਕਾਰਿਆ ਜਾਂਦਾ ਸੀ।ਉਸਦਾ ਅਪਮਾਨ […]

Continue Reading

ਕੋਟਕਪੂਰਾ ਤੋਂ ਮਿਲਿਆ ਚੰਡੀਗੜ੍ਹ ਤੋਂ ਅਗਵਾ ਕੀਤਾ ਗਿਆ ਹਮਦਰਦ TV ਪੱਤਰਕਾਰ

ਮੁਲਜ਼ਮ ਮੌਕੇ ਤੋਂ ਫਰਾਰ ਚੰਡੀਗੜ੍ਹ, 5 ਨਵੰਬਰ ,ਬੋਲੇ ਪੰਜਾਬ ਬਿਊਰੋ; ਅਖੌਤੀ ਨਿਹੰਗਾਂ ਵੱਲੋਂ ਹਮਦਰਦ ਟੀਵੀ ਐਂਕਰ ਗੁਰਪਿਆਰ ਸਿੰਘ ਨੂੰ ਅਗਵਾ ਕਰਨ ਦੇ ਮਾਮਲੇ ‘ਚ ਵੱਡੀ ਅਪਡੇਟ ਸਾਹਮਣੇ ਆਈ ਹੈ। ਫਰੀਦਕੋਟ ਪੁਲਿਸ ਨੇ ਚੰਡੀਗੜ੍ਹ ਤੋਂ ਅਗਵਾ ਕੀਤੇ ਗੁਰਪਿਆਰ ਸਿੰਘ ਨੂੰ ਕੋਟਕਪੂਰਾ ਤੋਂ ਬਰਾਮਦ ਕਰ ਲਿਆ ਹੈ। ਗੁਰਪਿਆਰ ਸਿੰਘ ਨੂੰ ਇੱਕ ਦਿਨ ਪਹਿਲਾਂ ਮੰਗਲਵਾਰ ਸ਼ਾਮ ਨੂੰ ਨਿਹੰਗ […]

Continue Reading

ਰਿਤੂ ਸਿੰਘ ਨੇ ਇੱਕ ਭਾਵੁਕ ਨਵਾਂ ਗੀਤ, “ਸਿੰਦੂਰ” ਲਾਂਚ ਕੀਤਾ; ਭਾਰਤ ਦੀ ਤਾਕਤ, ਹਿੰਮਤ ਅਤੇ ਆਤਮਾ ਨੂੰ ਇੱਕ ਸੰਗੀਤਕ ਸ਼ਰਧਾਂਜਲੀ

ਸਿੰਦੂਰ ਆਪ੍ਰੇਸ਼ਨ ਸਿੰਦੂਰ ਦੀ ਸੱਚੀ ਭਾਵਨਾ ਤੋਂ ਪ੍ਰੇਰਿਤ ਹੈ – ਵਿਸ਼ਵਾਸ, ਮਾਣ, ਸਮਰਪਣ ਅਤੇ ਸੁਰੱਖਿਆ ਦਾ ਇੱਕ ਸ਼ਕਤੀਸ਼ਾਲੀ ਪ੍ਰਤੀਕ “ਸਿੰਦੂਰ” ਦੇ ਨਾਲ, ਰਿਤੂ ਸਿੰਘ ਔਰਤਾਂ ਦੀ ਅੰਦਰੂਨੀ ਤਾਕਤ ਅਤੇ ਕੁਰਬਾਨੀ ਨੂੰ ਸ਼ਰਧਾਂਜਲੀ ਦਿੰਦੀ ਹੈ; ਉਸਦੇ ਨਵੇਂ ਗੀਤ, “ਮਹਿੰਦੀ,” “ਸੋਹਮ,” ਅਤੇ “ਬੰਦਿਆ,” ਜਲਦੀ ਹੀ ਆ ਰਹੇ ਹਨ ਚੰਡੀਗੜ੍ਹ, 5 ਨਵੰਬਰ, ਬੋਲੇ ਪੰਜਾਬ ਬਿਊਰੋ; ਪ੍ਰਸਿੱਧ ਗਾਇਕਾ-ਗੀਤਕਾਰ ਅਤੇ […]

Continue Reading