ਗੈਰ ਵਿਦਿਅਕ ਕੰਮਾਂ ਦਾ ਬੋਝ ਹੋਇਆ ਅਧਿਆਪਕਾਂ ਦੀ ਜਾਨ ਲੈਣ ਤੱਕ ਹਾਵੀ
ਪ੍ਰੀ-ਐੱਸ.ਆਈ.ਆਰ. ਦੀ ਪ੍ਰੇਸ਼ਾਨੀ ਵਿੱਚ ਹੋਈ ਬੀਐੱਲਓ ਅਧਿਆਪਕ ਦੀ ਮੌਤ ਡੀ.ਟੀ.ਐੱਫ ਵਲੋਂ ਕੀਤੀ ਗਈ ਨਿਖੇਧੀ ਅਤੇ ਜਾਂਚ ਦੀ ਮੰਗ ਫਗਵਾੜਾ 30 ਮਾਰਚ ,ਬੋਲੇ ਪੰਜਾਬ ਬਿਊਰੋ; ਬੀਤੇ ਸ਼ਨੀਵਾਰ ਸਰਕਾਰੀ ਮਿਡਲ ਸਕੂਲ ਭਾਖੜੀਆਣਾ ਦੇ ਡਰਾਇੰਗ ਟੀਚਰ ਸ੍ਰੀ ਅਵਤਾਰ ਸਿੰਘ ਜੋ ਕਿ ਲੰਮੇ ਸਮੇ ਤੋਂ ਬਤੌਰ ਬੀ.ਐੱਲ.ਓ. (ਬੂਥ ਲੈਵਲ ਆਫਿਸਰ) ਪ੍ਰੀ-ਐੱਸ.ਆਈ.ਆਰ. ਤਹਿਤ ਡਿਊਟੀ ਨਿਭਾ ਰਹੇ ਸਨ, ਦੀ ਸਕੂਲ ਵਿੱਚ […]
Continue Reading