ਪੂਟਾ ਪ੍ਰਧਾਨ ਵਿਰੁੱਧ ਤਿੰਨ ਮਹਿਲਾਵਾਂ ਵੱਲੋਂ ਗੰਭੀਰ ਦੋਸ਼, ਅਧਿਆਪਕ ਇਜਲਾਸ ਵਿੱਚ ਪੂਟਾ ਦੀ ਕਾਰਗੁਜ਼ਾਰੀ ਤੇ ਜਵਾਬਦੇਹੀ ‘ਤੇ ਤਿੱਖੀ ਚਰਚਾ, ਹਾਊਸ ਅਧੂਰਾ ਛੱਡਿਆ ਗਿਆ
ਪਟਿਆਲਾ 13 ਫ਼ਰਵਰੀ ,ਬੋਲੇ ਪੰਜਾਬ ਬਿਊਰੋ; 11 ਫ਼ਰਵਰੀ 2026 ਨੂੰ ਪੰਜਾਬੀ ਯੂਨੀਵਰਸਿਟੀ ਦੇ ਸੰਨੀ ਉਬਰਾਏ ਆਡੀਟੋਰਿਅਮ ਵਿੱਚ ਅਧਿਆਪਕਾਂ ਦਾ ਇੱਕ ਇਜਲਾਸ ਬੁਲਾਇਆ ਗਿਆ ਸੀ । ਪਰ ਇਸ ਮੌਕੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਟੀਚਰਜ਼ ਐਸੋਸੀਏਸ਼ਨ (ਪੂਟਾ) ਦੇ ਮੌਜੂਦਾ ਪ੍ਰਧਾਨ ਵਿਰੁੱਧ ਤਿੰਨ ਮਹਿਲਾਵਾਂ ਵੱਲੋਂ ਗੰਭੀਰ ਦੋਸ਼ ਲਗਾਏ ਗਏ। ਇਨ੍ਹਾਂ ਵਿੱਚੋਂ ਦੋ ਯੂਨੀਵਰਸਿਟੀ ਦੀਆਂ ਅਧਿਆਪਕਾਵਾਂ ਹਨ, ਜਦਕਿ ਇੱਕ ਨਾਨ-ਟੀਚਿੰਗ […]
Continue Reading