ਬਰਖਾਸਤ ਪੁਲਿਸ ਕਰਮਚਾਰੀ ਅਤੇ ਫੌਜੀ ਜਵਾਨ ਸਮੇਤ 6 ਗ੍ਰਿਫਤਾਰ, ਹੈਰੋਇਨ, ਹਥਿਆਰ, ਥਾਰ ਅਤੇ XUV ਬਰਾਮਦ
ਫਰੀਦਕੋਟ, 22 ਫਰਵਰੀ ,ਬੋਲੇ ਪੰਜਾਬ ਬਿਊਰੋ; ਫਰੀਦਕੋਟ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਹਾਸਿਲ ਕਰਦਿਆਂ 2 ਮਹੀਨਿਆਂ ਦੀ ਜੇਲ੍ਹ-ਆਧਾਰਿਤ ਨਿਗਰਾਨੀ ਤੋਂ ਬਾਅਦ ਇੱਕ ਸੁਚੱਜੇ ਢੰਗ ਨਾਲ ਚੱਲ ਰਹੇ ਹੈਰੋਇਨ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਗਿਆ। 1 ਫੌਜ ਦੇ ਜਵਾਨ ਅਤੇ 1 ਬਰਖਾਸਤ ਪੁਲਿਸ ਕਰਮਚਾਰੀ ਸਮੇਤ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ, ਅਤੇ 4.8 ਕਿੱਲੋ ਹੈਰੋਇਨ, ਇੱਕ […]
Continue Reading