ਭੈਣੀ ਸਾਹਿਬ ਵਿਵਾਦ, ਠਾਕੁਰ ਦਲੀਪ ਸਿੰਘ ਲਈ ਪੀਓ ਨੋਟਿਸ ਜਾਰੀ
ਮੋਹਾਲੀ 29 ਮਾਰਚ ,ਬੋਲੇ ਪੰਜਾਬ ਬਿਊਰੋ; ਨਾਮਧਾਰੀ ਸੰਪਰਦਾ ਦੇ ਸਤਿਗੁਰੂ ਜਗਜੀਤ ਸਿੰਘ ਦੀ ਮੌਤ ਤੋਂ ਬਾਅਦ ਠਾਕੁਰ ਦਲੀਪ ਸਿੰਘ ਹੁਣ ਉੱਤਰਾਧਿਕਾਰ ਵਿਵਾਦ ਵਿੱਚ ਉਲਝੇ ਹੋਏ ਜਾਪਦੇ ਹਨ। ਸੀਬੀਆਈ ਵਿਸ਼ੇਸ਼ ਅਦਾਲਤ, ਮੋਹਾਲੀ ਨੇ ਠਾਕੁਰ ਦਲੀਪ ਸਿੰਘ ਨੂੰ ਭਗੌੜਾ ਅਪਰਾਧੀ (ਪੀਓ) ਘੋਸ਼ਿਤ ਕਰਨ ਲਈ ਇੱਕ ਜਨਤਕ ਨੋਟਿਸ ਜਾਰੀ ਕੀਤਾ ਹੈ। ਕੇਸ ਨੰਬਰ 3(ਐਸ)/2017 ਦੀ ਸੁਣਵਾਈ ਦੌਰਾਨ, ਅਦਾਲਤ […]
Continue Reading