ਨੈਸ਼ਨਲ ਅਕਾਲੀ ਦਲ ਨੇ ਰਿਦਮ ਚੱਢਾ ਨੂੰ ਸਿੱਖਿਆ ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ
ਸਿੱਖਿਆ ਵਿੰਗ ਸਕੂਲਾਂ ਦੀ ਮਨਮਾਨੀ ਦੀ ਕਰੇਗਾ ਨਿਗਰਾਨੀ – ਪਰਮਜੀਤ ਸਿੰਘ ਪੰਮਾ ਨਵੀਂ ਦਿੱਲੀ 21 ਮਾਰਚ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):- ਅਕਾਲੀ ਦਲ ਦੇ ਰਾਸ਼ਟਰੀ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਇੱਕ ਮਹੱਤਵਪੂਰਨ ਨਿਯੁਕਤੀ ਕੀਤੀ ਹੈ। ਉਨ੍ਹਾਂ ਨੇ ਰਿਦਮ ਚੱਢਾ ਨੂੰ ਰਾਸ਼ਟਰੀ ਅਕਾਲੀ ਦਲ ਸਿੱਖਿਆ ਵਿੰਗ, ਦਿੱਲੀ ਰਾਜ ਦਾ ਪ੍ਰਧਾਨ ਨਿਯੁਕਤ […]
Continue Reading