ਤਰਕਸ਼ੀਲ ਲਾਇਬ੍ਰੇਰੀ ਖਰੜ ਵਿਖੇ ਪੜ ਰਹੇ ਅਧਿਆਪਕ
ਮੋਹਾਲੀ 14 ਫਰਵਰੀ ,ਬੋਲੇ ਪੰਜਾਬ ਬਿਊਰੋ; ਲਾਇਬ੍ਰੇਰੀ ਇਕ ਪੁਸਤਕ ਭੰਡਾਰ ਦੇ ਨਾਲ ਨਾਲ ਅਨੁਸਾਸ਼ਨ, ਸੁਹਿਰਦਤਾ,ਗਿਆਨ ਦਾ ਸੋਮਾ ਅਤੇ ਪੜੵਣ ਪੜਾਉਣ ਦੀ ਕਲਾ ਨਿਖਾਰਨ ਦਾ ਸਾਧਨ ਹੈ।ਜਿਸ ਵਿਦਿਆਰਥੀ ਨੂੰ ਲਾਇਬ੍ਰੇਰੀ ਜਾਣ ਦੀ ਤਾਂਘ ਹੋਵੇ ਉਹ ਆਪਣੇ-ਆਪ ਰੋਸ਼ਨ ਦਿਮਾਗ ਅਤੇ ਜ਼ਿੰਦਗੀ ਵਿੱਚ ਕਾਮਯਾਬ ਜਰੂਰ ਹੁੰਦਾ ਹੈ।ਪ੍ਰੋਹਰਪਾਲ ਸਿੰਘ ਪੰਨੂੰ ਨੇ ਆਪਣੇ ਇਕ ਵਿਚਾਰ ਦੀ ਸਾਂਝ ਪਾਉਂਦਿਆਂ ਕਿਹਾ ਕਿ […]
Continue Reading