‘ਹਰਫਾਂ ਦੀ ਲੋਅ ‘ਪੰਜਾਬੀ ਸਾਹਿਤਕ ਸੱਥ( ਰਜਿ) ਪੰਜਾਬ ਵੱਲੋਂ ਚੌਥਾ ਸਾਹਿਤਕ ਸਮਾਗਮ

5 ਅਪ੍ਰੈਲ ਨੂੰ ਪੰਜਾਬੀ ਭਵਨ ਵਿਖੇ ਹੋਵੇਗਾ- ਪ੍ਰਧਾਨ ਸਰਬਜੀਤ ਕੌਰ ਢਿੱਲੋਂ ਲੁਧਿਆਣਾ,20, ਮਾਰਚ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ); ਪੰਜਾਬ ਦੇ ਸਾਹਿਤਕ ਕਰਮੀਆਂ ਦੀ ਸੰਸਥਾ ‘ਹਰਫਾਂ ਦੀ ਲੋਅ’ ਪੰਜਾਬੀ ਸਾਹਿਤਕ ਸੱਥ (ਰਜਿ)ਪੰਜਾਬ ਲੰਮੇ ਸਮੇਂ ਤੋਂ ਸੂਬੇ ਤੇ ਦੇਸ਼ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਤੱਕ ਅਸਾਰੂ, ਅਗਾਹਵਾਧੂ ਤੇ ਪ੍ਰੇਰਨਾਦਾਇਕ ਸਹਿਤ ਪਚਾਉਣ ਲਈ ਲੰਮੇ ਸਮੇਂ ਤੋਂ ਜੱਦੋਜਹਿਦ ਕਰਦੀ ਆ ਰਹੀ […]

Continue Reading