7 ਤਰੀਕ ਨੂੰ ਮੇਲੇ ਵਿਚ ਰੋਣਕਾਂ ਲਾਉਣਗੇ ਰਣਜੀਤ ਬਾਵਾ ਅਤੇ ਬੰਬੂਕਾਟ 2 ਦੀ ਟੀਮ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 6 ਫਰਵਰੀ ,ਬੋਲੇ ਪੰਜਾਬ ਬਿਊਰੋ: ਮੋਹਾਲੀ ਕਾਰਨੀਵਲ ਵਿਖੇ ਪੰਜਾਬ ਸਖੀ ਸ਼ਕਤੀ ਮੇਲਾ ਜੋ ਕਿ ਬੜੇ ਜ਼ੋਰ ਸੋਰ ਨਾਲ ਚੱਲ ਰਿਹਾ ਹੈ। ਉਸ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਸਖੀ ਮੇਲਾ ਮੇਲੀਆਂ ਨੂੰ ਆਪਣੇ ਮਹਿਬੂਬ ਕਲਾਕਾਰਾਂ ਨਾਲ ਮਿਲਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੈਡਮ ਸੋਨਮ ਚੌਧਰੀ ਦੀ ਅਗਵਾਈ ਵਿਚ ਨਵੇਂ ਨਵੇਂ ਉਪਰਾਲੇ ਕੀਤੇ ਜ […]
Continue Reading