ਸਰਕਾਰ ਦੀ ਬੇਰੁਖ਼ੀ ਦੀ ਭੇਟ ਚੜ੍ਹਿਆ ਅਧਿਆਪਕ ਹਰਿੰਦਰਪਾਲ ਸਿੰਘ ਬੇਵਕਤੀ ਮੌਤ

ਜੈਤੋ, 22 ਜਨਵਰੀ ,ਬੋਲੇ ਪੰਜਾਬ ਬਿਊਰੋ: ਪੰਜਾਬ ਵਿੱਚ ਕੰਪਿਊਟਰ ਅਧਿਆਪਕਾਂ ਦੀ ਹੋ ਰਹੀ ਦੁਰਦਸ਼ਾ ਦੀ ਇੱਕ ਹੋਰ ਦਰਦਨਾਕ ਮਿਸਾਲ ਸਾਹਮਣੇ ਆਈ ਹੈ। ਸਰਕਾਰੀ ਹਾਈ ਸਕੂਲ ਮੱਲਾ (ਜੈਤੋ) ਵਿਖੇ ਤਾਇਨਾਤ ਕੰਪਿਊਟਰ ਅਧਿਆਪਕ ਹਰਿੰਦਰਪਾਲ ਸਿੰਘ ਦੀ ਅਚਾਨਕ ਹੋਈ ਮੌਤ ਨੇ, ਪੰਜਾਬ ਸਰਕਾਰ ਦੇ ਉਨ੍ਹਾਂ ਦਾਅਵਿਆਂ ਦੀ ਫੂਕ ਕੱਢ ਦਿੱਤੀ ਹੈ, ਜਿਸ ਵਿੱਚ ਅਧਿਆਪਕਾਂ ਨੂੰ ‘ਰਾਸ਼ਟਰ ਨਿਰਮਾਤਾ’ ਕਿਹਾ […]

Continue Reading