ਪੰਜਾਬ ਸਰਕਾਰ ਆਪਣੀ ਮਿਆਦ ਪੂਰੀ ਕਰਨ ਖਾਤਰ ਲੋਕਰਾਜੀ ਪ੍ਰਣਾਲੀ ਨੂੰ ਤਿਆਗ ਕੇ ਸੂਬੇ ਨੂੰ ਬਣਾ ਰਹੀ ਪੁਲਿਸ ਰਾਜ- ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਕੇ (ਰਜਿ)

ਨਵੀਂ ਦਿੱਲੀ 6 ਮਾਰਚ ,ਬੋਲੇ ਪੰਜਾਬ ਬਿਊਰੋ(ਮਨਪ੍ਰੀਤ ਸਿੰਘ ਖਾਲਸਾ):- ਇਨ੍ਹਾਂ ਦਿਨਾਂ ਵਿੱਚ ਨੌਜਵਾਨ ਰਣਜੀਤ ਸਿੰਘ ਦੇ ਕਥਿਤ ਝੂਠੇ ਪੁਲਿਸ ਮੁਕਾਬਲੇ ਦਾ ਮਾਮਲਾ ਭਖਿਆ ਹੋਇਆ ਹੈ। ਦਰਅਸਲ ਮੁਕਾਬਲਾ ਅਚਾਨਕ ਹੁੰਦਾਂ ਹੈ ਜਦੋਂ ਇਹ ਕਿਹਾ ਜਾਂਦਾ ਹੈ ਕਿ ਇਨਕਾਊਂਟਰ ਕਰ ਦਿੱਤਾ ਅਤੇ 35 ਦੇ ਕਰੀਬ ਕਥਿਤ ਮੁਕਾਬਲਿਆਂ ਵਿੱਚ ਇੱਕ ਹੀ ਕਹਾਣੀ ਅਤੇ ਘਟਨਾਵਾਂ ਬਿਆਨ ਕੀਤੀਆਂ ਜਾਂਦੀਆ ਹਨ […]

Continue Reading