ਤਕਨੀਕੀ ਖਰਾਬੀ ਕਾਰਨ ਪਠਾਨਕੋਟ ‘ਚ ਅਪਾਚੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

ਪਠਾਨਕੋਟ, 13 ਜੂਨ,ਬੋਲੇ ਪੰਜਾਬ ਬਿਊਰੋ;ਪਠਾਨਕੋਟ ਦੇ ਨੰਗਲਪੁਰ ਖੇਤਰ ’ਚ ਭਾਰਤੀ ਏਅਰਫੋਰਸ ਦੇ ਅਪਾਚੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਹੋਈ ਹੈ। ਜਾਣਕਾਰੀ ਮੁਤਾਬਕ, ਤਕਨੀਕੀ ਖਰਾਬੀ ਕਾਰਨ ਹੈਲੀਕਾਪਟਰ ਨੂੰ ਜਮੀਨ ’ਤੇ ਉਤਾਰਣਾ ਪਿਆ। ਇਹ ਘਟਨਾ ਅੱਜ ਸ਼ੁੱਕਰਵਾਰ ਸਵੇਰੇ ਦੀ ਹੈ ਜਦੋਂ ਰੂਟੀਨ ਉਡਾਣ ਦੌਰਾਨ ਹੈਲੀਕਾਪਟਰ ’ਚ ਕਿਸੇ ਤਰ੍ਹਾਂ ਦੀ ਤਕਨੀਕੀ ਸਮੱਸਿਆ ਆਈ। ਪਾਇਲਟ ਨੇ ਸੁਝਬੂਝ ਦਿਖਾਉਂਦੇ ਹੋਏ ਹੈਲੀਕਾਪਟਰ […]

Continue Reading