ਪੰਜਾਬ ਦਾ ਹੀਰਾ “ਰਾਜਵੀਰ ਜਵੰਦਾ” ਖੋਣ ਤੋਂ ਬਾਅਦ ਅਦਾਕਾਰ ਗੈਵੀ ਚਾਹਲ ਨੇ ਚੁੱਕਿਆ ਅਵਾਰਾ ਪਸ਼ੂਆਂ ਦਾ ਮੁੱਦਾ,
ਪਾਲੀਵੁੱਡ ਅਤੇ ਬਾਲੀਵੁੱਡ ਅਦਾਕਾਰ ਗੈਵੀ ਚਾਹਲ ਨੇ ਪਟਿਆਲਾ ਵਿਖੇ ਅਵਾਰਾ ਪਸ਼ੂਆਂ ਦੇ ਮੁੱਦੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਪਟਿਆਲਾ 12 ਅਕਤੂਬਰ ,ਬੋਲੇ ਪੰਜਾਬ ਬਿਊਰੋ; ਪਾਲੀਵੁੱਡ ਅਤੇ ਬਾਲੀਵੁੱਡ ਅਦਾਕਾਰ ਗੈਵੀ ਚਹਿਲ ਵੱਲੋਂ ਪਟਿਆਲਾ ਦੇ ਮੁੱਖ ਰੋਡ ‘ਤੇ ਆਵਾਰਾ ਪਸ਼ੂਆਂ ਦੇ ਮੁੱਦੇ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਰਾਜਵੀਰ ਜਵੰਦਾ ਦੀ ਦਰਦਨਾਕ ਮੌਤ […]
Continue Reading