ਗੁਰਦੁਆਰਾ ਅੰਬ ਸਾਹਿਬ ਦੇ ਨਾਲ ਲੱਗਦੇ ਅੰਬਾਂ ਦੇ ਬਾਗਾਂ ਨੂੰ ਉਜਾੜਨ ਤੋਂ ਰੋਕਣ ਲਈ 4 ਸਤੰਬਰ ਨੂੰ ਕੀਤਾ ਜਾਵੇਗਾ ਪੁੱਡਾ ਦਫਤਰ ਪੰਜਾਬ ਦਾ ਘਿਰਾਓ,

ਜ਼ਿਲਾ ਪਟਿਆਲਾ ਦੇ ਬਿਠੋਈ ਕਲਾਂ ਦੇ ਐਸ ਸੀ ਸਮਾਜ ਦੇ ਲੋਕਾਂ ਨੂੰ ਸ਼ਾਮਲਾਟ ਜਮੀਨ ਵਿੱਚ ਹੱਕ ਦਿਵਾਉਣ ਲਈ ਡਾਇਰੈਕਟਰ ਪੰਚਾਇਤ ਪੰਜਾਬ ਦਾ ਕੀਤਾ ਜਾਵੇਗਾ ਘਿਰਾਓ, ਪੰਜਾਬ ਨੂੰ ਮਾਰੂਥਲ ਬਣਾਉਣ ਦੀਆਂ ਸਰਕਾਰ ਦੀਆਂ ਕੋਝੀਆਂ ਚਾਲਾਂ ਨੂੰ ਅਸਫਲ ਬਣਾਉਣ ਲਈ 4 ਸਤੰਬਰ ਨੂੰ ਆਉ ਮਿਲਕੇ ਹੰਭਲਾ ਮਾਰੀਏ: ਬਲਵਿੰਦਰ ਕੁੰਭੜਾ ਮੋਹਾਲੀ, 18 ਅਗਸਤ ,ਬੋਲੇ ਪੰਜਾਬ ਬਿਉਰੋ: ਪੰਜਾਬ ਦੇ […]

Continue Reading