ਇੰਟਰਮੀਡੀਏਟ ਵਿਦਿਆਰਥੀਆਂ ਲਈ ਟੈਕਬੀ ਦੀ ਪਹਿਲ:’ਸਿੱਖਣ ਵੇਲੇ ਕਮਾਓ‘

ਜੈਨਰੇਟਿਵ ਏਆਈ ਅਤੇ ਸਾਈਬਰ ਸਿਕਿਊਰਿਟੀ ਵਰਗੇ ਨਵੇਂ ਟਰੈਕ ਯੁਵਾਂ ਨੂੰ ਆਈਟੀ ਇੰਡਸਟਰੀ ਲਈ ਤਿਆਰ ਕਰਨਗੇ ਚੰਡੀਗੜ੍ਹ,26 ਅਗਸਤ,ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ) ਐਚਸੀਆਲਟੈਕ ਦੇ ਸੀਨੀਅਰ ਵਾਈਸ ਪ੍ਰੈਜੀਡੈਂਟ ਸੁਬ੍ਰਾਮਨ ਬਾਲਾਸੁਬਰਮਣੀਅਮ ਨੇ ਕਿਹਾ ਕਿ ਟੈਕਬੀ ਪਹਲ 10+2 (ਇੰਟਰਮੀਡੀਏਟ) ਵਿਦਿਆਰਥੀਆਂ ਲਈ ਇਕ ਵਿਲੱਖਣ ਮੌਕਾ ਹੈ, ਜਿਸ ਵਿੱਚ ‘ਸਿੱਖਣ ਵੇਲੇ ਕਮਾਓ‘ ਮਾਡਲ ਸ਼ਾਮਲ ਕੀਤਾ ਗਿਆ ਹੈ। ਇਸ ਕਾਰਜ ਦਾ ਮਕਸਦ ਯੁਵਾਂ […]

Continue Reading