ਬੈਂਕ ਦੀਆਂ ਵਧੀਕੀਆਂ ਤੋਂ ਦੁਖੀ ਹੌਜ਼ਰੀ ਮਾਲਕ ਤੇ ਪਤਨੀ ਨੇ ਕੀਤੀ ਆਤਮਹੱਤਿਆ

ਲੁਧਿਆਣਾ, 27 ਜੂਨ,ਬੋਲੇ ਪੰਜਾਬ ਬਿਊਰੋ;ਲੁਧਿਆਣਾ ਦੇ ਇੱਕ ਜੋੜੇ ਨੇ ਜ਼ਹਿਰ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਗਾਂਧੀਨਗਰ ਥੋਕ ਬਾਜ਼ਾਰ ਦੀ ਮਸ਼ਹੂਰ ਪੰਚਰਤਨ ਹੌਜ਼ਰੀ ਦੇ ਮਾਲਕ ਅਤੇ ਉਸਦੀ ਪਤਨੀ ਨੇ ਵੀਰਵਾਰ ਸਵੇਰੇ ਫੈਕਟਰੀ ਦੇ ਹੇਠਾਂ ਦੁਕਾਨ ਦੇ ਅੰਦਰ ਜ਼ਹਿਰੀਲਾ ਪਦਾਰਥ ਨਿਗਲ ਲਿਆ। ਇਹ ਘਟਨਾ ਉਦੋਂ ਸਾਹਮਣੇ ਆਈ ਜਦੋਂ ਉਨ੍ਹਾਂ ਦਾ ਪੁੱਤਰ ਦੁਕਾਨ ‘ਤੇ ਪਹੁੰਚਿਆ। […]

Continue Reading