ਟਰੈਕਟਰ ਟਰਾਲੀ ਨੂੰ ਟਰੱਕ ਨੇ ਟੱਕਰ ਮਾਰੀ, ਇੱਕ ਕਿਸਾਨ ਦੀ ਮੌਤ ਦੂਜਾ ਜ਼ਖ਼ਮੀ
ਫਗਵਾੜਾ, 20 ਨਵੰਬਰ,ਬੋਲੇ ਪੰਜਾਬ ਬਿਊਰੋ;ਫਗਵਾੜਾ ਹਾਈਵੇਅ ‘ਤੇ ਗੋਲ ਚੌਕ ਫਲਾਈਓਵਰ ‘ਤੇ ਹੋਏ ਸੜਕ ਹਾਦਸੇ ਵਿੱਚ ਟਰੈਕਟਰ ਸਵਾਰ ਇੱਕ ਕਿਸਾਨ ਦੀ ਮੌਤ ਹੋ ਗਈ ਅਤੇ ਇੱਕ ਨੌਜਵਾਨ ਟਰੈਕਟਰ ਚਾਲਕ ਜ਼ਖਮੀ ਹੋ ਗਿਆ। ਰਿਪੋਰਟਾਂ ਅਨੁਸਾਰ, ਹੁਸ਼ਿਆਰਪੁਰ ਦੇ ਪਿੰਡ ਪੰਜੋਦਾ ਦਾ ਵਸਨੀਕ ਕੰਵਰਵੀਰ ਸਿੰਘ ਆਲੂਆਂ ਨਾਲ ਭਰੀ ਟਰੈਕਟਰ ਟਰਾਲੀ ਲੈ ਕੇ ਫਗਵਾੜਾ ਤੋਂ ਲੁਧਿਆਣਾ ਜਾ ਰਿਹਾ ਸੀ। ਫਗਵਾੜਾ […]
Continue Reading