ਸੀਜੀਸੀ ਲਾਂਡਰਾਂ ਵੱਲੋਂ ਐਫਡੀਪੀ ਦਾ ਆਯੋਜਨ
ਮੁਹਾਲੀ 1 ਜੁਲਾਈ,ਬੋਲੇ ਪੰਜਾਬ ਬਿਉਰੋ: ਚੰਡੀਗੜ੍ਹ ਗਰੁੱਪ ਆਫ਼ ਕਾਲਜਿਜ਼ (ਸੀਜੀਸੀ), ਲਾਂਡਰਾਂ ਨੇ ਨਵੇਂ ਸ਼ਾਮਲ ਹੋਏ ਫੈਕਲਟੀ ਮੈਂਬਰਾਂ ਲਈ ਇੱਕ ਪੰਜ ਦਿਨਾਂ ਔਫਲਾਈਨ ਫੈਕਲਟੀ ਡਿਵੈਲਪਮੈਂਟ (ਐਫਡੀਪੀ) ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਦਾ ਮੁੱਖ ਵਿਸ਼ਾ ‘ਅ ਰੋਡਮੈਪ ਫਾਰ ਹੋਲਿਸਟਿਕ, ਮਲਟੀਡਸਿਪਲੇਨਰੀ ਐਂਡ ਫਿਊਚਰ ਰੇਡੀ ਹਾਈਅਰ ਐਜੂਕੇਸ਼ਨ’ (ਹੋਲਿਸਟਿਕ, ਬਹੁਵਿਧਗੀ ਅਤੇ ਭਵਿੱਖ ਲਈ ਤਿਆਰ ਉਚ ਸਿੱਖਿਆ ਲਈ ਰੋਡਮੈਪ) ਉੱਤੇ […]
Continue Reading