ਅੰਮ੍ਰਿਤਸਰ ਤੋਂ ਬਰਮਿੰਘਮ ਜਾ ਰਹੀ ਏਅਰ ਇੰਡੀਆ ਫਲਾਈਟ ਦੀ ਐਮਰਜੈਂਸੀ ਲੈਂਡਿੰਗ

ਬਰਮਿੰਘਮ, 5 ਅਕਤੂਬਰ,ਬੋਲੇ ਪੰਜਾਬ ਬਿਊਰੋ;ਅੰਮ੍ਰਿਤਸਰ ਤੋਂ ਬਰਮਿੰਘਮ ਜਾ ਰਹੀ ਏਅਰ ਇੰਡੀਆ ਦੀ ਫਲਾਈਟ AI 117 ਨੂੰ ਲੈਂਡਿੰਗ ਦੌਰਾਨ ਤਕਨੀਕੀ ਖਰਾਬੀ ਦਾ ਸਾਹਮਣਾ ਕਰਨਾ ਪਿਆ। ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਫਲਾਈਟ ਦੌਰਾਨ ਰੈਮ ਏਅਰ ਟਰਬਾਈਨ (RAT) ਖੁੱਲ੍ਹੀ ਪਾਈ ਗਈ। ਇਸ ਤੋਂ ਬਾਅਦ, ਸਾਵਧਾਨੀ ਵਜੋਂ ਜਹਾਜ਼ ਨੂੰ ਉਤਾਰਿਆ ਗਿਆ। ਸਾਰੇ ਯਾਤਰੀਆਂ ਨੂੰ ਸੁਰੱਖਿਅਤ ਉਤਾਰਨ ਤੋਂ […]

Continue Reading

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੈਲੀਕਾਪਟਰ ‘ਚ ਤਕਨੀਕੀ ਖਰਾਬੀ ਕਾਰਨ ਕਰਵਾਈ ਐਮਰਜੈਂਸੀ ਲੈਂਡਿੰਗ

ਵਾਸ਼ਿੰਗਟਨ, 19 ਸਤੰਬਰ,ਬੋਲੇ ਪੰਜਾਬ ਬਿਉਰੋ;ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੀ ਪਤਨੀ ਮੇਲਾਨੀਆ ਟਰੰਪ ਨੂੰ ਆਪਣੀ ਯੂਕੇ ਫੇਰੀ ਤੋਂ ਵਾਪਸ ਆਉਂਦੇ ਸਮੇਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਦੋਂ ਟਰੰਪ ਚੈਕਰਸ (ਪ੍ਰਧਾਨ ਮੰਤਰੀ ਦਾ ਕੰਟਰੀ ਹਾਊਸ) ਤੋਂ ਸਟੈਨਸਟੇਡ ਹਵਾਈ ਅੱਡੇ ਵੱਲ ਯਾਤਰਾ ਕਰ ਰਹੇ ਸਨ, ਤਾਂ ਟਰੰਪ ਦੇ ਅਧਿਕਾਰਤ ਹੈਲੀਕਾਪਟਰ, ਮਰੀਨ ਵਨ, ਨੂੰ ਇੱਕ ਤਕਨੀਕੀ ਸਮੱਸਿਆ […]

Continue Reading

ਦਿੱਲੀ ਤੋਂ ਲੇਹ ਜਾ ਰਹੇ ਜਹਾਜ਼ ਦੀ ਐਮਰਜੈਂਸੀ ਲੈਂਡਿੰਗ

ਨਵੀਂ ਦਿੱਲੀ, 19 ਜੂਨ,ਬੋਲੇ ਪੰਜਾਬ ਬਿਊਰੋ;ਦਿੱਲੀ ਤੋਂ ਲੇਹ ਜਾ ਰਹੀ ਇੰਡੀਗੋ ਦੀ ਇੱਕ ਉਡਾਣ ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ। ਜਹਾਜ਼ ਵਿੱਚ ਤਕਨੀਕੀ ਖਰਾਬੀ ਆਉਣ ਤੋਂ ਬਾਅਦ, ਪਾਇਲਟ ਦੀ ਸੂਚਨਾ ‘ਤੇ ਜਹਾਜ਼ ਨੂੰ ਵਾਪਸ ਦਿੱਲੀ ਲਿਆਂਦਾ ਗਿਆ। ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਨਾਲ ਯਾਤਰੀਆਂ ਵਿੱਚ ਘਬਰਾਹਟ ਪੈਦਾ ਹੋ ਗਈ। ਬਾਅਦ ਵਿੱਚ ਯਾਤਰੀਆਂ ਲਈ ਇੱਕ ਵਿਕਲਪਿਕ ਜਹਾਜ਼ ਦਾ […]

Continue Reading

ਦਿੱਲੀ ਤੋਂ ਸ਼ਿਲੌਂਗ ਜਾ ਰਹੀ ਫਲਾਈਟ ਦੀ ਪਟਨਾ ਏਅਰਪੋਰਟ ‘ਤੇ ਐਮਰਜੈਂਸੀ ਲੈਂਡਿੰਗ

ਪਟਨਾ, 9 ਦਸੰਬਰ,ਬੋਲੇ ਪੰਜਾਬ ਬਿਊਰੋ :ਪਟਨਾ ਏਅਰਪੋਰਟ ’ਤੇ ਸਪਾਈਸ ਜੈਟ ਦੀ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਹੋਈ ਹੈ। ਇਹ ਫਲਾਈਟ ਦਿੱਲੀ ਤੋਂ ਸ਼ਿਲੌਂਗ ਜਾ ਰਹੀ ਸੀ। ਉਡਾਣ ਦੌਰਾਨ ਇੱਕ ਪੰਛੀ ਦੇ ਟਕਰਾਉਣ ਕਾਰਨ ਪਾਇਲਟ ਦੇ ਵਿੰਡਸ਼ੀਲਡ ਨੂੰ ਨੁਕਸਾਨ ਪਹੁੰਚਿਆ, ਜਿਸ ਨਾਲ ਜਹਾਜ਼ ਦਾ ਸੰਤੁਲਨ ਵਿਗੜਨ ਲੱਗਾ। ਇਸ ਖ਼ਤਰੇ ਨੂੰ ਵੇਖਦੇ ਹੋਏ ਫਲਾਈਟ ਨੂੰ ਤੁਰੰਤ ਪਟਨਾ ਏਅਰਪੋਰਟ […]

Continue Reading

ਬੰਬ ਦੀ ਖਬਰ ਮਿਲਣ ’ਤੇ ਇੰਡੀਗੋ ਫਲਾਈਟ ਦੀ ਰਾਏਪੁਰ ‘ਚ ਐਮਰਜੈਂਸੀ ਲੈਂਡਿੰਗ

ਬੰਬ ਦੀ ਖਬਰ ਮਿਲਣ ’ਤੇ ਇੰਡੀਗੋ ਫਲਾਈਟ ਦੀ ਰਾਏਪੁਰ ‘ਚ ਐਮਰਜੈਂਸੀ ਲੈਂਡਿੰਗ ਰਾਏਪੁਰ, 14 ਨਵੰਬਰ,ਬੋਲੇ ਪੰਜਾਬ ਬਿਊਰੋ : ਇੰਡੀਗੋ ਦੀ ਫਲਾਈਟ ਦੀ ਵੀਰਵਾਰ ਸਵੇਰੇ ਰਾਏਪੁਰ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਈ ਗਈ। ਇਹ ਐਮਰਜੈਂਸੀ ਲੈਂਡਿੰਗ ਨਾਗਪੁਰ ਤੋਂ ਕੋਲਕਾਤਾ ਜਾ ਰਹੀ ਫਲਾਈਟ ‘ਚ ਬੰਬ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਰਾਏਪੁਰ ‘ਚ ਕਰਨੀ ਪਈ। ਫਲਾਈਟ ‘ਚ ਬੰਬ ਹੋਣ ਦੀ ਸੂਚਨਾ ਮਿਲਦੇ […]

Continue Reading