ਗਾਇਕ ਸਤਿੰਦਰ ਸਰਤਾਜ ਦੇ ਸ਼ੋਅ ਵਿੱਚ ਹੰਗਾਮਾ, ਐਸਐਚਓ ਨਾਲ ਧੱਕਾ-ਮੁੱਕੀ
ਲੁਧਿਆਣਾ, 14 ਅਕਤੂਬਰ,ਬੋਲੇ ਪੰਜਾਬ ਬਿਊਰੋ;ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀਏਯੂ) ਵਿਖੇ ਚੱਲ ਰਹੇ ਸਰਸ ਮੇਲੇ ਦੌਰਾਨ ਸੂਫੀ ਗਾਇਕ ਸਤਿੰਦਰ ਸਰਤਾਜ ਦੇ ਸ਼ੋਅ ਵਿੱਚ ਸੋਮਵਾਰ ਰਾਤ ਨੂੰ ਭਾਰੀ ਹੰਗਾਮਾ ਹੋਇਆ। ਜਦੋਂ ਐਸਐਚਓ ਡਿਵੀਜ਼ਨ ਨੰਬਰ 4, ਗਗਨਦੀਪ ਸਿੰਘ ਨੇ ਵੱਡੀ ਭੀੜ ਕਾਰਨ ਇੱਕ ਵਿਅਕਤੀ ਨੂੰ ਅੰਦਰ ਜਾਣ ਤੋਂ ਰੋਕਿਆ, ਤਾਂ ਉਸ ਵਿਅਕਤੀ ਨੇ ਬਹਿਸ ਕੀਤੀ ਅਤੇ ਉਸਨੂੰ ਧੱਕਾ ਦਿੱਤਾ। […]
Continue Reading