ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਸਮੇਤ ਕਈ ਆਗੂਆਂ ‘ਤੇ ਕੇਸ ਦਰਜ
ਆਦਮਪੁਰ, 29 ਅਪ੍ਰੈਲ,ਬੋਲੇ ਪੰਜਾਬ ਬਿਊਰੋ :ਆਦਮਪੁਰ ਦੇ ਭੋਗਪੁਰ ਕਸਬੇ ਵਿੱਚ ਖੰਡ ਮਿੱਲ ਅਹਾਤੇ ਵਿੱਚ ਲਗਾਏ ਜਾ ਰਹੇ ਸੀਐਨਜੀ ਪਲਾਂਟ ਖ਼ਿਲਾਫ਼ ਸਥਾਨਕ ਲੋਕ ਪਿਛਲੇ ਅੱਠ ਮਹੀਨਿਆਂ ਤੋਂ ਪ੍ਰਦਰਸ਼ਨ ਕਰ ਰਹੇ ਹਨ। 23 ਅਪਰੈਲ ਨੂੰ ਕੌਮੀ ਮਾਰਗ ’ਤੇ ਕੀਤੇ ਗਏ ਰੋਸ ਮਾਰਚ ਅਤੇ ਧਰਨੇ ਕਾਰਨ ਜਲੰਧਰ ਪੁਲੀਸ ਨੇ ਆਦਮਪੁਰ ਹਲਕੇ ਦੇ ਕਾਂਗਰਸੀ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ ਸਮੇਤ ਵੱਖ-ਵੱਖ […]
Continue Reading