ਸਰਕਾਰੀ ਗੋਦਾਮਾਂ ‘ਚੋਂ ਕਣਕ ਦੀਆਂ ਬੋਰੀਆਂ ਚੁਰਾਉਣ ਵਾਲੇ ਗਿਰੋਹ ਦਾ ਪਰਦਾਫਾਸ਼, 421 ਬੋਰੀਆਂ ਕਣਕ ਸਣੇ 9 ਕਾਬੂ
ਸੰਗਰੂਰ, 10 ਜੂਨ,ਬੋਲੇ ਪੰਜਾਬ ਬਿਊਰੋ;ਜ਼ਿਲ੍ਹਾ ਸੰਗਰੂਰ ਪੁਲਿਸ ਨੇ ਕਣਕ ਚੋਰੀ ਦੀਆਂ ਘਟਨਾਵਾਂ ਵਿੱਚ ਸ਼ਾਮਲ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕਰਦਿਆਂ 9 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗਿਰੋਹ ਸਰਕਾਰੀ ਗੋਦਾਮਾਂ ‘ਚੋਂ ਟਰੱਕਾਂ ਰਾਹੀਂ ਕਣਕ ਚੋਰੀ ਕਰਦਾ ਸੀ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ 421 ਬੋਰੀਆਂ ਕਣਕ (ਕੁੱਲ 210 ਕੁਇੰਟਲ 50 ਕਿਲੋ) ਅਤੇ ਇੱਕ ਟਰੱਕ ਨੰਬਰ […]
Continue Reading