ਲਹਿਰਾਗਾਗਾ ਦੇ ਹਰਪ੍ਰੀਤ ਸਿੰਘ ਨੇ ਰਚਿਆ ਇਤਿਹਾਸ, ਕੈਨੇਡੀਆਈ ਆਰਮਡ ਫੋਰਸ ‘ਚ ਹੋਇਆ ਭਰਤੀ
ਲਹਿਰਾਗਾਗਾ, 15 ਨਵੰਬਰ,ਬੋਲੇ ਪੰਜਾਬ ਬਿਊਰੋ;ਵਿਦੇਸ਼ਾਂ ਵਿਚ ਆਪਣੀ ਮਿਹਨਤ ਤੇ ਕਾਬਲੀਅਤ ਨਾਲ ਨਾਮ ਕਮਾਉਣ ਵਾਲੇ ਪੰਜਾਬੀਆਂ ਦੀ ਲੜੀ ‘ਚ ਪਿੰਡ ਰਾਏਧਰਾਨਾ (ਤਹਿਸੀਲ ਲਹਿਰਾ, ਜ਼ਿਲ੍ਹਾ ਸੰਗਰੂਰ) ਦੇ ਨੌਜਵਾਨ ਹਰਪ੍ਰੀਤ ਸਿੰਘ ਨੇ ਇਕ ਹੋਰ ਸੋਹਣਾ ਪੰਨਾ ਜੋੜ ਦਿੱਤਾ ਹੈ।ਕੈਨੇਡੀਆਈ ਆਰਮਡ ਫੋਰਸ ਵਿਚ ਸੈਕਿੰਡ ਲੈਫਟੀਨੈਂਟ ਦੇ ਤੌਰ ‘ਤੇ ਭਰਤੀ ਹੋਏ ਹਰਪ੍ਰੀਤ ਇਸ ਵੇਲੇ ਵਿਸ਼ੇਸ਼ ਸੈਨਿਕ ਟ੍ਰੇਨਿੰਗ ਹਾਸਲ ਕਰ ਰਹੇ […]
Continue Reading