ਮਜੀਠੀਆ ਮਾਮਲੇ ਚ ਵੱਡੀ ਅਪਡੇਟ: ਜਾਂਚ ਚ ਵਿਜੀਲੈਂਸ ਬਿਊਰੋ ਸਾਹਮਣੇ ਪੇਸ਼ ਨਹੀਂ ਹੋਇਆ ਪਤਨੀ ਦਾ ਭਰਾ ਕੱਲ੍ਹ ਫਿਰ ਤਫਤੀਸ਼ ਸ਼ਾਮਿਲ ਹੋਣ ਲਈ ਸੱਦਿਆ
ਚੰਡੀਗੜ੍ਹ 15 ਸਤੰਬਰ ,ਬੋਲੇ ਪੰਜਾਬ ਬਿਉਰੋ; ਅਕਾਲੀ ਸਰਕਾਰ ਮੌਕੇ ਬਹੁ ਕਰੋੜੀ ਨਾਮੀਆਂ ਅਤੇ ਬੇਨਾਮੀਆ ਜਾਇਦਾਦਾਂ ਬਣਾਉਣ ਦੇ ਮਾਮਲੇ ਵਿੱਚ ਵਿਜੀਲੈਸ ਬਿਊਰੋ ਵੱਲੋਂ ਗਿਰਿਫਤਾਰ ਕੀਤੇ ਗਏ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਜੋ ਕਿ ਇਸ ਮੌਕੇ ਨਾਭਾ ਜੇਲ ਵਿੱਚ ਬੰਦ ਹਨ ਤੇ ਵਿਜੀਲੈਂਸ ਬਿਊਰੋ ਨੇ ਸਿਕੰਜਾ ਕੱਸ ਦਿੱਤਾ ਹੈ । ਮਿਲੀ ਜਾਣਕਾਰੀ ਅਨੁਸਾਰ ਬਿਕਰਮ ਸਿੰਘ ਮਜੀਠੀਆ ਦੀ […]
Continue Reading