ਮੋਹਾਲੀ ਕਤਲ ਮਾਮਲੇ ਦੀ ਨਿਆਂਇਕ ਜਾਂਚ ਦੀ ਮੰਗ, ਕਾਨੂੰਨ-ਵਿਵਸਥਾ ਦਾ ਫੇਲਿਅਰ, VIP ਕਲਚਰ ਅਤੇ ਸਿਹਤ ਪ੍ਰਣਾਲੀ ਦੀ ਨਾਕਾਮੀ ’ਤੇ ਖਹਿਰਾ ਦਾ ਤਿੱਖਾ ਹਮਲਾ
ਚੰਡੀਗੜ੍ਹ/ਜਲੰਧਰ 18 ਫ਼ਰਵਰੀ ਬੋਲੇ ਪੰਜਾਬ ਬਿਊਰੋ; ਸੀਨੀਅਰ ਕਾਂਗਰਸ ਆਗੂ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਮੋਹਾਲੀ ਵਿੱਚ ਨੌਜਵਾਨ ਗੁਰਸੇਵਕ ਸਿੰਘ ਦੇ ਬੇਰਹਿਮ ਕਤਲ ’ਤੇ ਗਹਿਰਾ ਦੁੱਖ ਅਤੇ ਕੜਾ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਦੁਖਦਾਈ ਘਟਨਾ ਨੇ ਪੰਜਾਬ ਵਿੱਚ ਕਾਨੂੰਨ-ਵਿਵਸਥਾ ਦੀ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਸਥਿਤੀ, ਸਿਹਤ ਪ੍ਰਣਾਲੀ ਵਿੱਚ ਭੇਦਭਾਵਪੂਰਨ ਰਵੱਈਏ […]
Continue Reading