ਮਹਾਰਾਸ਼ਟਰ ‘ਚ ਬੀਚ ‘ਤੇ ਨਹਾਉਂਦੇ ਸਮੇਂ ਚਾਰ ਸੈਲਾਨੀ ਡੁੱਬੇ

ਮੁੰਬਈ, 20 ਜੁਲਾਈ,ਬੋਲੇ ਪੰਜਾਬ ਬਿਊਰੋ;ਮਹਾਰਾਸ਼ਟਰ ਦੇ ਰਤਨਾਗਿਰੀ ਦੇ ਆਰੇ-ਵੇਅਰ ਬੀਚ ‘ਤੇ ਚਾਰ ਸੈਲਾਨੀ ਡੁੱਬ ਗਏ। ਮ੍ਰਿਤਕਾਂ ਵਿੱਚ ਤਿੰਨ ਔਰਤਾਂ ਅਤੇ ਇੱਕ ਪੁਰਸ਼ ਸ਼ਾਮਲ ਹੈ।ਇਹ ਘਟਨਾ ਸ਼ਾਮ 6:30 ਵਜੇ ਦੇ ਕਰੀਬ ਵਾਪਰੀ ਜਦੋਂ ਇਹ ਸੈਲਾਨੀ ਬੀਚ ‘ਤੇ ਨਹਾਉਂਦੇ ਸਮੇਂ ਸਮੁੰਦਰ ਦੀਆਂ ਲਹਿਰਾਂ ਵਿੱਚ ਫਸ ਗਏ। ਇਹ ਸਾਰੇ ਠਾਣੇ ਜ਼ਿਲ੍ਹੇ ਦੇ ਮੁੰਬਰਾ ਖੇਤਰ ਦੇ ਵਸਨੀਕ ਸਨ।

Continue Reading