ਲੁਧਿਆਣਾ : ਫੈਕਟਰੀਆਂ ਵਿੱਚੋਂ ਕੱਪੜੇ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 1 ਕਾਬੂ 3 ਫਰਾਰ, 21 ਥਾਨ ਬਰਾਮਦ
ਲੁਧਿਆਣਾ, 5 ਅਪ੍ਰੈਲ,ਬੋਲੇ ਪੰਜਾਬ ਬਿਊਰੋ :ਫੈਕਟਰੀਆਂ ਵਿੱਚ ਕੱਪੜੇ ਚੋਰੀ ਕਰਨ ਵਾਲੇ ਗਿਰੋਹ ਦੇ ਇੱਕ ਮੈਂਬਰ ਨੂੰ ਟਿੱਬਾ ਥਾਣੇ ਦੀ ਪੁਲਿਸ ਨੇ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮ ਦਾ ਨਾਂ ਮੁਹੰਮਦ ਸਾਹਿਬਾਜ਼ ਅਯੂਬਾ ਹੈ। ਉਸ ਕੋਲੋਂ 21 ਕੱਪੜਿਆਂ ਦੇ ਥਾਨ ਬਰਾਮਦ ਹੋਏ ਹਨ ਜਦਕਿ ਉਸ ਦੇ ਬਾਕੀ ਸਾਥੀ ਰਿਜ਼ਵਾਨ, ਬਾਗਰ ਅਤੇ ਸੰਧੂ ਫਰਾਰ ਹਨ। ਪੁਲੀਸ ਨੇ […]
Continue Reading